歌詞

ਹੋ ਖਾਤੇ ਜੇਵਾਂ ਭਰੀਆਂ ਨੋਟਾਂ ਨਾਲ ਨੀ ਹੋ ਖਾਤੇ ਜੇਵਾਂ ਭਰੀਆਂ ਨੋਟਾਂ ਨਾਲ ਨੀ ਹੋ ਗੇਟ ਖੁਲਦੇ ਰਮੋਟਾਂ ਨਾਲ ਨੀ ਹੋ ਗੇਟ ਖੁਲਦੇ ਰਮੋਟਾਂ ਨਾਲ ਨੀ ਹੋ ਖਾਤੇ ਜੇਵਾਂ ਭਰੀਆਂ ਨੋਟਾਂ ਨਾਲ ਨੀ ਹੋ ਗੇਟ ਖੁਲਦੇ ਰਮੋਟਾਂ ਨਾਲ ਨੀ ਹੋ ਨਵੀਆਂ ਬਣਤੀਆਂ ਗਹਿਣੇ ਸੀ ਜੋ ਚੜਾਤੀਆਂ ਕਈ ਸਾਲਾਂ ਪਿੱਛੋਂ ਸੀ ਮੁੜੇ ਨੀ ਮੁੰਡਿਆਂ ਨੇ ਘਰ ਭਰਤੇ ਨੀ ਜਿਹੜੇ ਖਾਲੀ ਹੱਥ ਪਿੰਡੋ ਸੀ ਤੁਰੇ ਨੀ ਮੁੰਡਿਆਂ ਨੇ ਘਰ ਭਰਤੇ ਨੀ ਮੁੰਡਿਆਂ ਨੇ ਘਰ ਭਰਤੇ ਨੀ ਜਿਹੜੇ ਖਾਲੀ ਹੱਥ ਪਿੰਡੋ ਸੀ ਤੁਰੇ ਨੀ ਮੁੰਡਿਆਂ ਨੇ ਘਰ ਭਰਤੇ ਹੋ ਲਾਣੇਦਾਰ ਨੂੰ ਭੁਲਾਤਾ ਨੁਕਸਾਨ ਹੋਈਆਂ ਦਾ ਹੋ ਆਸਰਾ ਏ ਪੁੱਤਾਂ ਦੇ ਜੁਵਾਨ ਹੋਈਆਂ ਦਾ ਟਰਾਲੇ ਬਿਲਗਦੇ ਆਏ ਜਿਹੜੇ ਬੈਕ ਲਾਉਂਦੇ ਨੀ ਜਾਕੇ ਚੜ੍ਹ ਗਏ ਟਰੱਕਾਂ ਤੇ ਹੱਥ ਆਉਂਦੇ ਨੀ ਗੱਲ ਦੁਨੀਆਂ ਲਈ ਔਖੀ ਮੁੰਡੇ ਮਾਰ ਗਏ ਨੇ ਡੌਂਕੀ ਦੁਨੀਆਂ ਲਈ ਔਖੀ ਮੁੰਡੇ ਮਾਰ ਗਏ ਨੇ ਡੌਂਕੀ ਹਾਂ ਲਾਤੀਆਂ ਨੇ ਰੌਣਕਾਂ ਉਰੇ ਨੀ ਮੁੰਡਿਆਂ ਨੇ ਘਰ ਭਰਤੇ ਨੀ ਜਿਹੜੇ ਖਾਲੀ ਹੱਥ ਪਿੰਡੋ ਸੀ ਤੁਰੇ ਨੀ ਮੁੰਡਿਆਂ ਨੇ ਘਰ ਭਰਤੇ ਨੀ ਮੁੰਡਿਆਂ ਨੇ ਘਰ ਭਰਤੇ ਨੀ ਜਿਹੜੇ ਖਾਲੀ ਹੱਥ ਪਿੰਡੋ ਸੀ ਤੁਰੇ ਨੀ ਮੁੰਡਿਆਂ ਨੇ ਘਰ ਭਰਤੇ ਹੋਵੇ ਧਰਿਆਂ ਵਿਆਹ ਕਿਥੇ ਮੋੜ ਹੁੰਦੇ ਆ ਜਿ ਵੇਗਨਾ ਨਾਲ ਜਾਮ ਜੀ.ਟੀ ਰੋਡ ਹੁੰਦੇ ਆ ਹੋ ਪੈਸੇ ਪਾਣੀ ਵਾਂਗਰਾਂ ਬਾਹਤਾ ਸੋਹਣੀਏ ਚੱਕ ਤਾਇਆਂ ਸਰਪੰਚ ਬਣਾਤਾ ਸੋਹਣੀਏ ਹੋ ਕੌਡੀਆਂ ਤੇ ਕੱਪ ਕਰਾਉਂਦੇ ਰਹਿਣ ਜੱਟ ਹਾਏ ਕੌਡੀਆਂ ਤੇ ਕੱਪ ਕਰਾਉਂਦੇ ਰਹਿਣ ਜੱਟ ਨਾਂ ਵਜੇ ਜਿੱਥੇ ਵੀ ਗੱਲ ਤੁਰੇ ਨੀ ਮੁੰਡਿਆਂ ਨੇ ਘਰ ਭਰਤੇ ਨੀ ਜਿਹੜੇ ਖਾਲੀ ਹੱਥ ਪਿੰਡੋ ਸੀ ਤੁਰੇ ਨੀ ਮੁੰਡਿਆਂ ਨੇ ਘਰ ਭਰਤੇ ਨੀ ਮੁੰਡਿਆਂ ਨੇ ਘਰ ਭਰਤੇ ਨੀ ਜਿਹੜੇ ਖਾਲੀ ਹੱਥ ਪਿੰਡੋ ਸੀ ਤੁਰੇ ਨੀ ਮੁੰਡਿਆਂ ਨੇ ਘਰ ਭਰਤੇ ਹੋ ਇਥੇ ਰੋਟੀ ਨੀ ਸੀ ਖਾਦੀ ਆਪ ਚੱਕ ਕੇ ਧੀਆਂ ਸ਼ਿਫਟਾਂ ਤੇ ਕਰਦਿਆਂ ਕਮੀਆਂ ਡੱਟ ਕੇ ਹਾਏ ਖਿੱਚ ਲੈ ਤਿਆਰੀ ਆਖੇ ਮੈਂ ਨੀ ਸਾਰ ਦਾ ਦਾਦੀ ਦਾ ਵੀ ਗੇੜਾ ਮੈਂ ਲਵਾਉਣਾ ਬਹਾਰ ਦਾ ਹੋ ਬਾਬਾ ਸੁਖ ਰੱਖੇ ਸਾਰੇ ਹੋ ਜਾਣ ਪੱਕੇ ਹੋ ਬਾਬਾ ਸੁਖ ਰੱਖੇ ਸਾਰੇ ਹੋ ਜਾਣ ਪੱਕੇ ਹੱਥ ਅਰਜਨਾ ਸਾਡੇ ਤਾਂ ਜੁੜੇ ਨੀ ਮੁੰਡਿਆਂ ਨੇ ਘਰ ਭਰਤੇ ਨੀ ਜਿਹੜੇ ਖਾਲੀ ਹੱਥ ਪਿੰਡੋ ਸੀ ਤੁਰੇ ਨੀ ਮੁੰਡਿਆਂ ਨੇ ਘਰ ਭਰਤੇ ਨੀ ਮੁੰਡਿਆਂ ਨੇ ਘਰ ਭਰਤੇ ਨੀ ਜਿਹੜੇ ਖਾਲੀ ਹੱਥ ਪਿੰਡੋ ਸੀ ਤੁਰੇ ਨੀ ਮੁੰਡਿਆਂ ਨੇ ਘਰ ਭਰਤੇ
Writer(s): Arjan Dhillon Lyrics powered by www.musixmatch.com
instagramSharePathic_arrow_out