聆聽 Mannat Noor 的「Laung Laachi Title Track (From "Laung Laachi")」

Laung Laachi Title Track (From "Laung Laachi")

Mannat Noor

Punjabi Pop

256,507 Shazams

音樂影片

Laung Laachi Title Track (From "Laung Laachi")
觀看 {artistName} 的 {trackName} 音樂影片

收錄於

積分

演出藝人
Mannat Noor
Mannat Noor
演出者
詞曲
Gurmeet Singh
Gurmeet Singh
作曲
Harmanjit
Harmanjit
作詞

歌詞

ਹਾਂ, ਵੇ ਤੂੰ ਲੌਂਗ, ਵੇ ਮੈਂ ਲਾਚੀ, ਤੇਰੇ ਪਿੱਛੇ ਆਂ ਗਵਾਚੀ (ਤੇਰੇ ਪਿੱਛੇ ਆਂ ਗਵਾਚੀ, ਤੇਰੇ ਪਿੱਛੇ ਆਂ ਗਵਾਚੀ) ਹਾਂ, ਵੇ ਤੂੰ ਲੌਂਗ, ਵੇ ਮੈਂ ਲਾਚੀ, ਤੇਰੇ ਪਿੱਛੇ ਆਂ ਗਵਾਚੀ ਤੇਰੇ ਇਸ਼ਕੇ ਨੇ ਮਾਰੀ ਕੁੜੀ ਕੱਚ ਦੀ ਕਵਾਰੀ ਤੇਰੇ ਇਸ਼ਕੇ ਨੇ ਮਾਰੀ ਕੁੜੀ ਕੱਚ ਦੀ ਕਵਾਰੀ ਵੇ ਮੈਂ ਚੰਬੇ ਦੇ ਪਹਾੜਾਂ ਵਾਲੀ ਸ਼ਾਮ ਵੇ, ਮੁੰਡਿਆ ਸੰਦਲੀ-ਸੰਦਲੀ ਨੈਣਾਂ ਵਿੱਚ ਤੇਰਾ ਨਾਮ ਵੇ, ਮੁੰਡਿਆ ਸੰਦਲੀ-ਸੰਦਲੀ ਨੈਣਾਂ ਵਿੱਚ ਤੇਰਾ ਨਾਮ ਵੇ, ਮੁੰਡਿਆ ਸੰਦਲੀ-ਸੰਦਲੀ ਨੈਣਾਂ ਵਿੱਚ ਤੇਰਾ ਨਾਮ ਵੇ, ਮੁੰਡਿਆ ਹਾਂ, ਮੇਰੇ ਸੁੰਨੇ-ਸੁੰਨੇ ਪੈਰ, ਤੂੰ ਤਾਂ ਜਾਨਾ ਰਹਿਨੈ ਸ਼ਹਿਰ ਬਹੁਤਾ ਮੰਗਦੀ ਨਾ ਥੋੜ੍ਹਾ, ਲੈਦੇ ਝਾਂਜਰਾਂ ਦਾ ਜੋੜਾ ਹਾਂ, ਮੇਰੇ ਸੁੰਨੇ-ਸੁੰਨੇ ਪੈਰ, ਤੂੰ ਤਾਂ ਜਾਨਾ ਰਹਿਨੈ ਸ਼ਹਿਰ ਬਹੁਤਾ ਮੰਗਦੀ ਨਾ ਥੋੜ੍ਹਾ, ਲੈਦੇ ਝਾਂਜਰਾਂ ਦਾ ਜੋੜਾ ਜਿਹੜਾ ਵਿਕਦਾ ਬਜ਼ਾਰਾਂ ਵਿਚ ਆਮ ਵੇ, ਮੁੰਡਿਆ ਸੰਦਲੀ-ਸੰਦਲੀ ਨੈਣਾਂ ਵਿੱਚ ਤੇਰਾ ਨਾਮ ਵੇ, ਮੁੰਡਿਆ ਸੰਦਲੀ-ਸੰਦਲੀ ਨੈਣਾਂ ਵਿੱਚ ਤੇਰਾ ਨਾਮ ਵੇ, ਮੁੰਡਿਆ ਸੰਦਲੀ-ਸੰਦਲੀ ਨੈਣਾਂ ਵਿੱਚ ਤੇਰਾ ਨਾਮ ਵੇ, ਮੁੰਡਿਆ ਹਾਂ, ਰੁੱਖੇ ਵਾਲ਼ਾਂ ਦੇ ਵੇ ਛੱਲੇ, ਤੇਰੇ ਬਿਨਾਂ ਅਸੀ ਕੱਲੇ ਪਾ ਲੈ ਬਾਂਹਵਾਂ ਵਿੱਚ ਬਾਂਹਵਾਂ, ਧੁੱਪਾਂ ਬਣ ਜਾਣ ਛਾਵਾਂ ਹਾਏ, ਰੁੱਖੇ ਵਾਲ਼ਾਂ ਦੇ ਵੇ ਛੱਲੇ, ਤੇਰੇ ਬਿਨਾਂ ਅਸੀ ਕੱਲੇ ਪਾ ਲੈ ਬਾਂਹਵਾਂ ਵਿੱਚ ਬਾਂਹਵਾਂ, ਧੁੱਪਾਂ ਬਣ ਜਾਣ ਛਾਵਾਂ ਤੈਨੂੰ ਲਿਖਿਆ ਹਵਾਵਾਂ 'ਤੇ ਪੈਗ਼ਾਮ ਵੇ, ਮੁੰਡਿਆ ਸੰਦਲੀ-ਸੰਦਲੀ ਨੈਣਾਂ ਵਿੱਚ ਤੇਰਾ ਨਾਮ ਵੇ, ਮੁੰਡਿਆ ਸੰਦਲੀ-ਸੰਦਲੀ ਨੈਣਾਂ ਵਿੱਚ ਤੇਰਾ ਨਾਮ ਵੇ, ਮੁੰਡਿਆ ਸੰਦਲੀ-ਸੰਦਲੀ ਨੈਣਾਂ ਵਿੱਚ ਤੇਰਾ ਨਾਮ ਵੇ, ਮੁੰਡਿਆ
Writer(s): Gurmeet Singh, Harmanjit Lyrics powered by www.musixmatch.com
instagramSharePathic_arrow_out