音樂影片

收錄於

積分

出演艺人
Arjan Dhillon
Arjan Dhillon
表演者
作曲和作词
Arjan Dhillon
Arjan Dhillon
词曲作者
MXRCI
MXRCI
编曲
制作和工程
Harwinder Sidhu
Harwinder Sidhu
制作人

歌詞

ਹਾਏ 6-6 ਫੁੱਟੇ ਜੱਟ ਨੀ ਜੱਟ ਨੀ ਤੇ 65 ਇੰਚੀ ਘੋੜੀਆਂ, ਨੀ ਘੋੜੀਆਂ, ਨੀ ਘੋੜੀਆਂ ਨੀ 6-6 ਫੁੱਟੇ ਜੱਟ ਨੀ ਹਾਏ ਜੱਟ ਨੀ ਹਾਏ 65 ਇੰਚੀ ਘੋੜੀਆਂ, ਨੀ ਘੋੜੀਆਂ, ਨੀ ਘੋੜੀਆਂ ਨੀ ਅਸਲਾ ਏ ਰੂਸ ਦਾ ਨੀ ਫਿਰੇ ਹਿੱਕਾਂ ਫੂਕ ਦਾ ਨੀ ਹੋ ਦਿਲ ਤੋੜਦੇ ਨੀ ਮਿਥਾਂ ਅਸੀ ਤੋੜੀਆਂ ਨੀ 6-6 ਫੁੱਟੇ ਜੱਟ ਨੀ ਜੱਟ ਨੀ ਤੇ 65 ਇੰਚੀ ਘੋੜੀਆਂ, ਨੀ ਘੋੜੀਆਂ, ਨੀ ਘੋੜੀਆਂ ਨੀ 6-6 ਫੁੱਟੇ ਜੱਟ ਨੀ ਹਾਏ ਜੱਟ ਨੀ ਹਾਏ 65 ਇੰਚੀ ਘੋੜੀਆਂ, ਨੀ ਘੋੜੀਆਂ, ਨੀ ਘੋੜੀਆਂ ਨੀ ਅਸਲਾ ਏ ਰੂਸ ਦਾ ਨੀ ਫਿਰੇ ਹਿੱਕਾਂ ਫੂਕ ਦਾ ਨੀ Cîroc ਪਵੇ ਕੱਪਾਂ 'ਚ ਨੀ Ford ਬੁੱਕੇ ਟੱਕਾਂ 'ਚ ਨੀ ਨਾਗਣੀ ਏ ਅੱਖਾਂ 'ਚ ਨੀ ਘੜੀਆਂ ਏ ਲੱਖਾਂ 'ਚ ਨੀ ਰੱਬ ਦੀਆਂ ਰੱਖਾਂ 'ਚ ਨੀ ਦੇ ਹੱਥ ਹੱਥਾਂ 'ਚ ਨੀ ਆਉਂਦੇ ਸਾਲ ਨੂੰ ਮਨਾਈਏ ਆਪਾਂ ਲੋਹੜੀਆਂ ਨੀ 6-6 ਫੁੱਟੇ ਜੱਟ ਨੀ ਹਾਏ ਜੱਟ ਨੀ ਤੇ 65 ਇੰਚੀ ਘੋੜੀਆਂ, ਨੀ ਘੋੜੀਆਂ, ਨੀ ਘੋੜੀਆਂ ਨੀ 6-6 ਫੁੱਟੇ ਜੱਟ ਨੀ ਹਾਏ ਜੱਟ ਨੀ ਤੇ 65 ਇੰਚੀ ਘੋੜੀਆਂ, ਨੀ ਘੋੜੀਆਂ, ਨੀ ਘੋੜੀਆਂ ਸਾਰੇਆਂ ਦੇ ਸਿਰਾਂ ਦੇ ਲਈ ਬਣਦੇ ਨੀ ਤਾਜ ਨੀ ਕਾਂ ਬਹਿੰਦੇ ਆ ਬਨੇਰਿਆਂ ਤੇ ਚੋਟੀਆਂ ਤੇ ਬਾਜ ਨੀ ਹੋ ਵੈਰੀ ਅਥਰੇ ਤੇ ਯਾਰੀਆਂ elite ਨੀ ਹਾਏ show ਤੇ ਸੁਣਾਊਂ ਸ਼ੇਅਰ ਕਰਨਾ tweet ਨੀ ਕਬੂਤਰ ਆ ਲੱਕੇ ਬਿੱਲੋ ਬਾਜੀਆਂ ਤੇ ਰੱਖੇ ਬਿੱਲੋ ਕਬੂਤਰੀਆਂ ਮੱਲੋ ਮੱਲੀ ਆਉਣ ਅਸੀ ਮੋੜੀਆਂ ਹਾਏ 6-6 ਫੁੱਟੇ ਜੱਟ ਨੀ ਜੱਟ ਨੀ ਤੇ 65 ਇੰਚੀ ਘੋੜੀਆਂ, ਨੀ ਘੋੜੀਆਂ, ਨੀ ਘੋੜੀਆਂ ਨੀ 6-6 ਫੁੱਟੇ ਜੱਟ ਨੀ ਹਾਏ ਜੱਟ ਨੀ ਤੇ 65 ਇੰਚੀ ਘੋੜੀਆਂ, ਨੀ ਘੋੜੀਆਂ, ਨੀ ਘੋੜੀਆਂ ਹੋ ਵੱਜਦੀਆਂ search'an ਨੀ ਜੁੱਤੀ ਪਾਵੇ ਜਰਕਾ ਨੀ ਬੜਿਆਂ ਨੂੰ ਰੜਕਾਂ ਨੀ ਕਰਦਾ ਏ ਖੜਕਾਂ ਨੀ ਯਾਰਾਂ ਦੀਆਂ ਮੜ੍ਹਕਾਂ ਨੀ ਮੋਟਰਾਂ ਤੇ ਤੜਕਾ ਨੀ ਅਰਜਣਾ ਘਰ ਦੀ ਕੱਢੀ ਦੇਵੇ ਲੋਰੀਆਂ ਹਾਏ 6-6 ਫੁੱਟੇ ਜੱਟ ਨੀ ਜੱਟ ਨੀ ਤੇ 65 ਇੰਚੀ ਘੋੜੀਆਂ, ਨੀ ਘੋੜੀਆਂ, ਨੀ ਘੋੜੀਆਂ ਨੀ 6-6 ਫੁੱਟੇ ਜੱਟ ਨੀ ਹਾਏ ਜੱਟ ਨੀ ਤੇ 65 ਇੰਚੀ ਘੋੜੀਆਂ, ਨੀ ਘੋੜੀਆਂ, ਨੀ ਘੋੜੀਆਂ ਹਾਏ ਜੱਟ ਨੀ ਤੇ 65 ਇੰਚੀ ਘੋੜੀਆਂ, ਨੀ ਘੋੜੀਆਂ, ਨੀ ਘੋੜੀਆਂ
Writer(s): Arjan Dhillon Lyrics powered by www.musixmatch.com
instagramSharePathic_arrow_out