Hustinder 熱門歌曲
類似的歌曲
積分
演出藝人
Hustinder
演出者
Desi Crew
演出者
Mandeep Maavi
演出者
詞曲
Mandeep Maavi
詞曲創作
Harjaap
作曲
歌詞
Desi Crew, Desi Crew
Desi Crew, Desi Crew
ਹੋ, "ਨਿਰਭਉ-ਨਿਰਵੈਰ" ਲਿਖਿਆ ਏ car 'ਤੇ
("ਨਿਰਭਉ-ਨਿਰਵੈਰ" ਲਿਖਿਆ ਏ car 'ਤੇ)
ਹੋ, "ਨਿਰਭਉ-ਨਿਰਵੈਰ" ਲਿਖਿਆ ਏ car 'ਤੇ
ਕਿਹੜਾ ਕਰਜੂ ਉਂਗਲ਼ ਸਾਡੇ ਕਿਰਦਾਰ 'ਤੇ?
ਹਾਏ, ਸ਼ਹਿਰ ਤੇਰੇ ਵਿੱਚ ਸੋਨੇ ਰੰਗੀਏ
ਹੁਣ ਮਿੱਤਰਾਂ ਦੀ ਚਾਂਦੀ ਆ
ਹੋ, ਜੱਟ ਜਿੱਧਰ ਨੂੰ ਜਾਂਦੇ ਜੱਟੀਏ
ਰੌਣਕ ਨਾਲ਼ ਹੀ ਜਾਂਦੀ ਆ
ਹਾਏ, ਜੱਟ ਜਿੱਧਰ ਨੂੰ ਜਾਂਦੇ ਜੱਟੀਏ
ਰੌਣਕ ਨਾਲ਼ ਹੀ ਜਾਂਦੀ ਆ
(ਰੌਣਕ ਨਾਲ਼ ਹੀ ਜਾਂਦੀ ਆ)
ਹੋ, ਫ਼ਿਰਦੇ ਲਖਾਉਂਦੇ ਜੱਟ ਕੀਤੀ ਅੱਖ ਲਾਲ ਨੀ
ਭੌਂਕਦੀ ਕਤੀੜ, ਸਾਡੀ ਹਾਥੀਆਂ ਦੀ ਚਾਲ ਨੀ
ਓ, ਕੁੜਤੇ-ਪਜਾਮੇਂ, Pant-Coat ਗੱਲ ਤਾਂਹ ਦੀ
ਗੱਲ-ਬਾਤ ਪੂਰੀ ਐ ਨੀ ਮਿੱਤਰਾਂ ਦੇ ਨਾਂ ਦੀ
ਹੈ ਕੁੜਤੇ-ਪਜਾਮੇਂ, Pant-Coat ਗੱਲ ਤਾਂਹ ਦੀ
ਗੱਲ-ਬਾਤ ਪੂਰੀ ਐ ਨੀ ਮਿੱਤਰਾਂ ਦੇ ਨਾਂ ਦੀ
ਹੋ, ਵੈਲੀਆਂ ਦੀ ਜੋ ਟੋਲੀ ਬੱਲੀਏ
ਖੌਫ ਜੱਟਾਂ ਦਾ ਖਾਂਦੀ ਆ
ਹੋ, ਜੱਟ ਜਿੱਧਰ ਨੂੰ ਜਾਂਦੇ ਜੱਟੀਏ
ਰੌਣਕ ਨਾਲ਼ ਹੀ ਜਾਂਦੀ ਆ
ਹਾਏ, ਜੱਟ ਜਿੱਧਰ ਨੂੰ ਜਾਂਦੇ ਜੱਟੀਏ
ਰੌਣਕ ਨਾਲ਼ ਹੀ ਜਾਂਦੀ ਆ
(Desi Crew)
ਹੋ, ਦਿਲ-ਦੁੱਲ ਆਉਂਦਾ ਨਹੀਂ ਗਾ ਅੱਲ੍ਹੜਾਂ ਦਾ ਪੁੱਛਣਾ
ਡਾਂਗ ਸਾਡੀ ਜਾਣਦੀ ਏ ਬੰਦਾ ਬਿੱਲੋ ਕੁੱਟਣਾ
ਛੱਡ ਕੇ ਵਿਚਾਲੇ ਸ਼ੌਕ, ਮਰਦੇ ਨਾ ਜੱਟ ਨੀ
ਮਹਿਫ਼ਲਾਂ 'ਚ 'ਡਾਉਣੋਂ ਪੈਸਾ ਡਰਦੇ ਨਾ ਜੱਟ ਨੀ
ਛੱਡ ਕੇ ਵਿਚਾਲੇ ਸ਼ੌਕ, ਮਰਦੇ ਨਾ ਜੱਟ ਨੀ
ਮਹਿਫ਼ਲਾਂ 'ਚ 'ਡਾਉਣੋਂ ਪੈਸਾ ਡਰਦੇ ਨਾ ਜੱਟ ਨੀ
ਹੋ, ਬਾਪੂ ਨੂੰ ਸੀ ਆਈ ਦਾਜ ਵਿੱਚ
Rifle ਨਾਨੇ ਦੀ ਸਾਂਭੀ ਆ
ਹੋ, ਜੱਟ ਜਿੱਧਰ ਨੂੰ ਜਾਂਦੇ ਜੱਟੀਏ
ਰੌਣਕ ਨਾਲ਼ ਹੀ ਜਾਂਦੀ ਆ
ਹਾਏ, ਜੱਟ ਜਿੱਧਰ ਨੂੰ ਜਾਂਦੇ ਜੱਟੀਏ
ਰੌਣਕ ਨਾਲ਼ ਹੀ ਜਾਂਦੀ ਆ
(ਰੌਣਕ ਨਾਲ਼ ਹੀ ਜਾਂਦੀ ਆ)
ਹੋ, ਦਿਲਾਂ ਦੇ ਆਂ King ਬਿੱਲੋ, ਇੱਕੋ ਰਾਣੀ ਰੱਖੀ ਆ
ਗੀਤ ਸਾਫ਼, ਗੱਭਰੂ ਨੇ ਇੱਜਤ ਹੀ ਖੱਟੀ ਆ
Mandeep Maavi ਹੋਰੇ ਬੈਠੇ ਕਾਲ਼ੀ Rubicon 'ਚ
ਚੱਕਵਾਂ ਬਣੂੰਗਾ ਗਾਣਾ, ਫ਼ਿਰਦੇ ਆ form 'ਚ
Mandeep Maavi ਹੋਰੇ ਬੈਠੇ ਕਾਲ਼ੀ Rubicon 'ਚ
ਚੱਕਵਾਂ ਬਣੂੰਗਾ ਗਾਣਾ, ਫ਼ਿਰਦੇ ਆ form 'ਚ
ਹੋ, ਲੰਮਿਆਂ ਵਾਲਾਂ ਵਾਲੀਏ ਤੈਨੂੰ
ਕਰਨੀ gift ਪਰਾਂਦੀ ਆ
ਹੋ, ਜੱਟ ਜਿੱਧਰ ਨੂੰ ਜਾਂਦੇ ਜੱਟੀਏ
ਰੌਣਕ ਨਾਲ਼ ਹੀ ਜਾਂਦੀ ਆ
ਹਾਏ, ਜੱਟ ਜਿੱਧਰ ਨੂੰ ਜਾਂਦੇ ਜੱਟੀਏ
ਰੌਣਕ ਨਾਲ਼ ਹੀ ਜਾਂਦੀ ਆ
Writer(s): Mandeep Maavi
Lyrics powered by www.musixmatch.com