音樂影片

One of One : Jerry (Official Music Video)
觀看 {artistName} 的 {trackName} 音樂影片

收錄於

積分

出演艺人
Jerry
Jerry
演唱
作曲和作词
Jerry
Jerry
词曲作者
制作和工程
The B Brothers
The B Brothers
制作人
Gurjit Thind
Gurjit Thind
混音工程师

歌詞

ਤੂੰ ਲੱਭੇ ਕਿਹੜੀ ਥਾਂ? ਜਾਕੇ ਦੁਨੀਆ ਤੋਂ ਪੁੱਛ ਜਾਕੇ ਕੁੜੀਆਂ ਤੋਂ ਪੁੱਛ ਮੇਰਾ ਨਾਂ ਕੀ ਕਰਾਂ? ਜਾਕੇ ਦੁਨੀਆ ਤੋਂ ਪੁੱਛ ਜਾਕੇ ਕੁੜੀਆਂ ਤੋਂ ਪੁੱਛ ਮੇਰਾ ਨਾਂ ਕਿਹੜੀ ਭਾਰ ਦੀ ਅੱਖ ਅੰਬਰਾਂ ਤੋਂ ਜਗ ਥੱਲੇ 'ਤਾਰ ਦੀ ਨੀ ਦੁਨੀਆ ਏ ਚਾਰ ਦੀ ਨੀ ਗੱਲਾਂ ਕੁੜੇ ਵੱਡੀਆਂ ਮੁੰਡਾ ਲੰਘਦਾ ਚਕਾਉਂਦਾ ਫਿਰੇ ਅੱਡਿਆਂ ਨੀ ਐਵੇਂ ਹੀ ਨੀ ਛੱਡੀਆਂ ਨੀ ਬਸ ਕੁੜੇ ਲੈਰ ਨੇ City ਬੰਦ ਕਰਵਾ 'ਤੀ ਇੱਕੋ fire ਨੇ ਨੀ ਪਾਏ ਸਾਡੇ ਪੈਰ ਨੇ ਤੂੰ ਹੱਟ ਜਾ ਪਰਾਂ ਜਾਕੇ ਦੁਨੀਆ ਤੋਂ ਪੁੱਛ ਜਾਕੇ ਕੁੜੀਆਂ ਤੋਂ ਪੁੱਛ ਮੇਰਾ ਨਾਂ ਕੀ ਕਰਾਂ? ਜਾਕੇ ਦੁਨੀਆ ਤੋਂ ਪੁੱਛ ਜਾਕੇ ਕੁੜੀਆਂ ਤੋਂ ਪੁੱਛ ਮੇਰਾ ਨਾਂ (ਤੂੰ ਲੱਭੇ ਕਿਹੜੀ ਥਾਂ?) (ਜਾਕੇ ਦੁਨੀਆ ਤੋਂ ਪੁੱਛ) (ਜਾਕੇ ਕੁੜੀਆਂ ਤੋਂ ਪੁੱਛ) (ਮੇਰਾ ਨਾਂ) ਨੀ ਤੂੰ lip ਕੁੜੇ done ਕਰਵਾਏ ਨੀ ਮੈਂ ਪੈਰ ਅੱਥਰੀ ਜਵਾਨੀ ਵਿੱਚ ਪਾਏ ਨੀ ਸਾਡੇ ਚਲਦੇ stock ਥੋੜੇ high ਨੀ ਜੰਮੇ ਵਿਗੜੇ ਤੇ ਕੌਣ ਸਮਝਾਏ ਨੀ? ਨੀ ਤੂੰ ਲੱਭਦੀ ਆ ਦੁਨੀਆ ਦੇ map 'ਤੇ ਜੱਟ ਘੁੰਮਦੇ ਨੇ ਆਪਣੇ track 'ਤੇ ਨਾ-ਨਾ ਕਰਾਂ ਨਾ believe this-that 'ਤੇ ਅਸੀਂ ਦਿਸਦੇ ਨੀ ਕੁੜੀਆਂ ਦੇ lap 'ਤੇ ਓ ਰਹਿੰਦੇ lore 'ਚ ਕੁੜੇ ਉਹ ਗੱਲ ਕਿੱਥੇ ਦੱਸ ਹੋਰ 'ਚ ਨੀ ਚਲਦੇ ਆਂ ਜ਼ੋਰ 'ਚ ਨੀ ਸੁਣ ਲਾ ਕੇ ਕੰਨ ਨੀ ਮੁੰਡਾ million ਵਿੱਚੋਂ ਕਹਿੰਦੇ one ਨੀ 'ਤੇ ਕੰਮ ਜਮਾ done ਨੀ ਬਿੱਲੋ ਸਾਡੇ name 'ਚ ਨੀ ਮੈਂ favourite ਚੱਲਾਂ ਏਸ game 'ਚ 'ਤੇ ਇੱਕ-ਦੋ ਨੇ aim 'ਚ ਮੈਂ ਰੱਬ ਤੋਂ ਡਰਾਂ ਜਾਕੇ ਦੁਨੀਆ ਤੋਂ ਪੁੱਛ ਜਾਕੇ ਕੁੜੀਆਂ ਤੋਂ ਪੁੱਛ ਮੇਰਾ ਨਾਂ ਕੀ ਕਰਾਂ? ਜਾਕੇ ਦੁਨੀਆ ਤੋਂ ਪੁੱਛ ਜਾਕੇ ਕੁੜੀਆਂ ਤੋਂ ਪੁੱਛ ਮੇਰਾ ਨਾਂ (ਤੋਂ ਪੁੱਛ ਮੇਰਾ ਨਾਂ) ਉਹ ਕਰੀਂ ਫ਼ਿਰਦੇ commit ਕੁੜੇ life ਨੂੰ ਸਿਰਾ ਮੰਨਦੀ ਮੰਢੀਰ ਸਾਡੀ type ਨੂੰ ਨੀ ਤੂੰ ਪਿੱਛੇ ਮੇਰੇ ਫਿਰਦੀ ਐ hype ਨੂੰ ਆਹ ਤੇ miss ਕੁੜੇ ਕਰਗੀ flight ਨੂੰ ਘਰ ਪੱਟ ਤੇ ਕਈਆਂ ਦੇ ਸਾਡੀ ਰੀਸ ਨੇ ਕੁੜੇ ਜੱਟ ਥੋੜੇ ਵੱਖਰੇ ਹੀ piece ਨੇ ਤੇਰੇ ਦਿਲ 'ਚ ਜੋ ਉੱਠੇ ਓਹੀ ਚੀਜ਼ ਨੇ ਦਿਲ ਪੱਕੇ ਨੀ ਦਿੰਦੇ, ਇਹ ਦਿੰਦੇ lease ਨੀ ਓ ਰੱਬ ਰਾਜੀ (Oi) ਜੇ ਮਿੱਤਰਾਂ ਨੇ ਚੱਲੀ ਕਿੱਥੇ ਬਾਜ਼ੀ ਨੀ 'ਤੇ ਗੱਲ ਤਾਜ਼ੀ-ਤਾਜ਼ੀ ਨੀ ਮੈਂ ਦਿੱਤਾ ਥੋੜਾ hint ਨੀ Game ਘੁੰਮਦੀ ਦਿਖਾਉਂ ਮਿੰਟੋ-ਮਿੰਟ ਨੀ 'ਤੇ ਸ਼ੀਸ਼ੇ full tint ਨੀ ਇਹ ਸਾਰੇ ਲਾਈ ਲੱਗ ਨੇ ਕੁੜੇ ਸਾਰੇ ਦੇ ਸਾਰੇ ਹੀ ਸਾਲ਼ੇ ਠੱਗ ਨੇ 'ਤੇ ਜੱਗ ਤਾਂ ਅਲੱਗ ਨੇ ਮੈਂ ਸਬ ਤੋਂ ਖਰਾਂ ਜਾਕੇ ਦੁਨੀਆ ਤੋਂ ਪੁੱਛ ਜਾਕੇ ਕੁੜੀਆਂ ਤੋਂ ਪੁੱਛ ਮੇਰਾ ਨਾਂ ਕੀ ਕਰਾਂ? ਜਾਕੇ ਦੁਨੀਆ ਤੋਂ ਪੁੱਛ ਜਾਕੇ ਕੁੜੀਆਂ ਤੋਂ ਪੁੱਛ ਮੇਰਾ ਨਾਂ (ਤੂੰ ਲੱਭੇ ਕਿਹੜੀ ਥਾਂ?) (ਜਾਕੇ ਦੁਨੀਆ ਤੋਂ ਪੁੱਛ) (ਜਾਕੇ ਕੁੜੀਆਂ ਤੋਂ ਪੁੱਛ) (ਮੇਰਾ ਨਾਂ)
Writer(s): Jerry Lyrics powered by www.musixmatch.com
instagramSharePathic_arrow_out