積分
演出藝人
Zehr Vibe
演出者
Gminxr
演出者
詞曲
Zehr Vibe
詞曲創作
製作與工程團隊
Gminxr
製作人
歌詞
(Yeah, yeah, yeah, yeah, yeah)
ਹ-ਆਂ
ਐਥੇ ਸੱਚੇ ਪਿਆਰ ਨੀ ਮਿਲ਼ਦੇ
'ਤੇ ਤੂੰ ਮੈਨੂੰ ਗਵਾ ਬੈਠੀ
ਤੈਨੂੰ ਲੈ, ਚੰਦਰੀਏ, ਪਾਗਲ ਨੂੰ
ਗ਼ੈਰਾਂ ਦੀ ਹਵਾ ਬੈਠੀ
ਤੈਨੂੰ ਲੈ, ਚੰਦਰੀਏ, ਪਾਗਲ ਨੂੰ
ਗ਼ੈਰਾਂ ਦੀ ਹਵਾ ਬੈਠੀ
ਸੱਜਣਾ ਦਾ ਛੱਲਾ ਛੱਡ ਕੇ
ਹੋਰਾਂ ਦੀ ਗਾਨੀ ਪਾ ਬੈਠੀ
ਤੈਨੂੰ ਲੈ, ਚੰਦਰੀਏ, ਪਾਗਲ ਨੂੰ
ਗ਼ੈਰਾਂ ਦੀ ਹਵਾ ਬੈਠੀ
ਤੈਨੂੰ ਲੈ, ਚੰਦਰੀਏ, ਪਾਗਲ ਨੂੰ
ਗ਼ੈਰਾਂ ਦੀ ਹਵਾ ਬੈਠੀ
ਕਿ ਤੂੰ ਜਿੱਥੇ ਰਵੇਂ
ਵੱਸਦਾ ਰਵੇਂ, ਸੋਹਣਿਆ
ਰੋਵੇਂ ਨਾ ਤੂੰ, ਹੱਸਦਾ ਰਵੇਂ
ਅਸੀਂ ਤਾਂ ਤੇਰੇ ਨਾਲ਼ ਆਂ
ਹਮੇਸ਼ਾ ਤੇਰੇ ਨਾਲ਼ ਆਂ
ਸਦਾ ਹੀ ਤੇਰੇ ਨਾਲ਼ ਆਂ
ਹਮੇਸ਼ਾ ਤੇਰੇ ਨਾਲ਼ ਆਂ
ਕੱਚੀਆਂ-ਮਿੱਠੀਆਂ ਸੌਹਾਂ ਖਾ ਕੇ
ਸੁਪਨੇ ਝੂਠੇ ਜਿਹੇ ਵਿਖਾ ਕੇ
ਸਾਨੂੰ ਹੰਜੂਆਂ ਦੇ ਵੱਲ ਕਰਿਆ
ਛੱਡਿਆ ਇਸ਼ਕੇ ਦੇ ਵਿੱਚ ਪਾ ਕੇ
ਲੱਗੀਆਂ 'ਤੇ ਪਾਣੀ ਸੀ ਸੁੱਟਿਆ
ਖ਼ਾਬ ਫ਼ੂਕੇ ਕਾਗ਼ਜ਼ ਸੀ
ਤੂੰ ਵੀ, ਯਾਰਾ, ਰੋਇਆ ਹੋਣਾ
ਮੈਂ ਹੀ, ਸੱਜਣਾ, ਪਾਗਲ ਸੀ
ਹੀਰੇ ਵਰਗਾ ਰਿਸ਼ਤਾ ਨੀ ਤੂੰ
ਕਰ ਕੇ ਤਬਾਹ ਬੈਠੀ
ਤੈਨੂੰ ਲੈ, ਚੰਦਰੀਏ, ਪਾਗਲ ਨੂੰ
ਗ਼ੈਰਾਂ ਦੀ ਹਵਾ ਬੈਠੀ
ਤੈਨੂੰ ਲੈ, ਚੰਦਰੀਏ, ਪਾਗਲ ਨੂੰ
ਗ਼ੈਰਾਂ ਦੀ ਹਵਾ ਬੈਠੀ
ਕਿ ਤੂੰ ਜਿੱਥੇ ਰਵੇਂ
ਵੱਸਦਾ ਰਵੇਂ, ਸੋਹਣਿਆ
ਰੋਵੇਂ ਨਾ ਤੂੰ, ਹੱਸਦਾ ਰਵੇਂ
ਅਸੀਂ ਤਾਂ ਤੇਰੇ ਨਾਲ਼ ਆਂ
ਹਮੇਸ਼ਾ ਤੇਰੇ ਨਾਲ਼ ਆਂ
ਸਦਾ ਹੀ ਤੇਰੇ ਨਾਲ਼ ਆਂ
ਹਮੇਸ਼ਾ ਤੇਰੇ ਨਾਲ਼ ਆਂ
ਜਿਨ੍ਹਾਂ ਰਾਵਾਂ 'ਤੇ ਤੂੰ ਫ਼ਿਰਦੀ ਸੀਂ
ਹੁਣ ਕੱਲਾ ਗਿਰਦਾ ਆਂ
ਲੋਕੀ ਵੇਖ-ਵੇਖ ਕੇ ਹੱਸਦੇ
ਹੋਇਆ ਝੱਲਾ ਫ਼ਿਰਦਾ ਆਂ
ਅਸੀਂ ਕਿੰਨੇਂ ਚਿਰ ਦੇ ਕੱਲੇ ਗਿਰਦੇ
ਹੱਥ ਫ਼ੜ ਕੇ ਕੋਈ ਚੱਕ ਨਾ ਪਾਇਆ
ਦਿਲ ਦੇ ਨੇੜੇ ਕਿੰਨੇਂ ਆਏ
ਦਿਲ ਦੇ ਵਿੱਚ ਨਾ ਕਿਸੇ ਵਸਾਇਆ
ਕੱਖਾਂ ਪਿੱਛੇਂ ਲੱਗ ਕੇ ਤੂੰ
ਲੱਖਾਂ ਨੂੰ ਗਵਾ ਬੈਠੀ
ਤੈਨੂੰ ਲੈ, ਚੰਦਰੀਏ, ਪਾਗਲ ਨੂੰ
ਗ਼ੈਰਾਂ ਦੀ ਹਵਾ ਬੈਠੀ
ਤੈਨੂੰ ਲੈ, ਚੰਦਰੀਏ, ਪਾਗਲ ਨੂੰ
ਗ਼ੈਰਾਂ ਦੀ ਹਵਾ ਬੈਠੀ
ਤੈਨੂੰ ਲੈ, ਚੰਦਰੀਏ, ਪਾਗਲ ਨੂੰ
ਗ਼ੈਰਾਂ ਦੀ ਹਵਾ ਬੈਠੀ
ਕਿ ਤੂੰ ਜਿੱਥੇ ਰਵੇਂ
ਵੱਸਦਾ ਰਵੇਂ, ਸੋਹਣਿਆ
ਰੋਵੇਂ ਨਾ ਤੂੰ, ਹੱਸਦਾ ਰਵੇਂ
ਅਸੀਂ ਤਾਂ ਤੇਰੇ ਨਾਲ਼ ਆਂ
ਹਮੇਸ਼ਾ ਤੇਰੇ ਨਾਲ਼ ਆਂ
ਸਦਾ ਹੀ ਤੇਰੇ ਨਾਲ਼ ਆਂ
ਹਮੇਸ਼ਾ ਤੇਰੇ ਨਾਲ਼ ਆਂ
Written by: Zehr Vibe