Music Video

Featured In

Listen to Latest Songs of Ayushmann Khurrana by Ayushmann Khurrana, Rahat Fateh Ali Khan & Falak Shabbir
ALBUMLatest Songs of Ayushmann KhurranaAyushmann Khurrana, Rahat Fateh Ali Khan & Falak Shabbir
Listen to Rahat Fateh Ali Khan Essentials featuring Ayushmann Khurrana, Rahat Fateh Ali Khan & Falak Shabbir
PLAYLISTRahat Fateh Ali Khan EssentialsApple Music
Listen to Ayushmann Khurrana Essentials featuring Ayushmann Khurrana, Rahat Fateh Ali Khan & Falak Shabbir
PLAYLISTAyushmann Khurrana EssentialsApple Music Bollywood
Listen to 2010s Indian Independent Essentials featuring Ayushmann Khurrana, Rahat Fateh Ali Khan & Falak Shabbir
PLAYLIST2010s Indian Independent EssentialsApple Music
Listen to Neeti Mohan Essentials featuring Ayushmann Khurrana, Rahat Fateh Ali Khan & Falak Shabbir
PLAYLISTNeeti Mohan EssentialsApple Music Bollywood
Listen to Hindi Pop Essentials featuring Ayushmann Khurrana, Rahat Fateh Ali Khan & Falak Shabbir
PLAYLISTHindi Pop EssentialsApple Music Indian Independent

Credits

PERFORMING ARTISTS
Ayushmann Khurrana
Ayushmann Khurrana
Actor
COMPOSITION & LYRICS
Gurpreet
Gurpreet
Lyrics
Saini
Saini
Lyrics
Gautam Govind Sharma
Gautam Govind Sharma
Lyrics

Lyrics

ਜਦੋਂ ਅੰਬਰਾਂ ਬਰਸਿਆ ਪਾਣੀ ਮਿੱਟੀ ਦੀ ਖ਼ੁਸ਼ਬੂ, ਮਿੱਟੀ ਦੀ ਖ਼ੁਸ਼ਬੂ ਮਿੱਟੀ ਦੀ ਖ਼ੁਸ਼ਬੂ ਆਈ ਅੰਬਰਾਂ ਬਰਸਿਆ ਪਾਣੀ ਚੱਲੀਏ ਚੱਲ ਮੁੜੀਏ, ਸੱਜਣਾ ਚੱਲ ਮੁੜੀਏ, ਬੰਦਿਆ ਚੱਲ ਮੁੜੀਏ ਉਸ ਰਾਹ ਜਿੱਥੇ ਵੱਸਦੀ, ਜਿੱਥੇ ਵੱਸਦੀ ਜਿੱਥੇ ਵੱਸਦੀ ਖ਼ੁਦਾਈ ਜਦੋਂ ਅੰਬਰਾਂ ਬਰਸਿਆ ਪਾਣੀ ਮਿੱਟੀ ਦੀ ਖ਼ੁਸ਼ਬੂ, ਮਿੱਟੀ ਦੀ ਖ਼ੁਸ਼ਬੂ ਮਿੱਟੀ ਦੀ ਖ਼ੁਸ਼ਬੂ ਆਈ ਜਹਾਂ ਜਦ ਕੋਲ ਸੀ, ਨਾ ਕਦਰ, ਨਾ ਮੋਲ ਸੀ ਛੱਡ ਆਏ ਆਪਣੇ ਹੀ ਵਿਹੜੇ ਮੁਲਕ ਪਰਾਏ ਨੇ, ਘਰਾਂ ਦੇ ਕਿਰਾਏ ਨੇ ਖੋ ਲਏ ਆਪਣੇ ਸੀ ਜਿਹੜੇ ਓ, ਕੱਲਾਂ ਲੱਭਦਾ ਫਿਰਾਂ ਦਿਨ-ਰਾਤ ਲੱਭਦਾ ਫਿਰਾਂ ਤੇਰਾ ਸਾਥ ਸਾਈਂਆ, ਕਰਾ ਦੇ ਮੁਲਾਕਾਤ ਜਿੱਥੇ ਵੱਸਦੀ, ਜਿੱਥੇ ਵੱਸਦੀ ਜਿੱਥੇ ਵੱਸਦੀ ਖ਼ੁਦਾਈ ਜਦੋਂ ਅੰਬਰਾਂ ਬਰਸਿਆ ਪਾਣੀ ਮਿੱਟੀ ਦੀ ਖ਼ੁਸ਼ਬੂ, ਮਿੱਟੀ ਦੀ ਖ਼ੁਸ਼ਬੂ ਮਿੱਟੀ ਦੀ ਖ਼ੁਸ਼ਬੂ ਆਈ ਜਦੋਂ ਮੇਰੇ ਸ਼ਹਿਰ ਨੂੰ ਜਾਂਦੇ ਦੇਖਾਂ ਗ਼ੈਰ ਨੂੰ ਜਾਂਦੀਆਂ ਸੀ ਮੇਰੀ ਵੀ ਸਦਾਵਾਂ ਬੈਠਾ ਕਿੰਨੀ ਦੂਰ ਮੈਂ, ਹੋਕੇ ਮਜਬੂਰ ਮੈਂ ਰੱਬਾ, ਤੇਰੀ ਕਿੱਦਾਂ ਦੀ ਸਜ਼ਾਵਾਂ? ਇੱਕ ਸੁਣ ਲੈ ਆਵਾਜ਼ ਇੱਕ ਪੂਰੀ ਕਰਦੇ ਮੇਰੀ ਆਸ ਇੱਕ ਮੰਨ ਜਾ ਅਰਦਾਸ ਓਥੋਂ ਨਾ ਮੁੜਕੇ, ਓਥੋਂ ਨਾ ਮੁੜਕੇ ਓਥੋਂ ਨਾ ਮੁੜਕੇ ਬੁਲਾਈ ਜਦੋਂ ਅੰਬਰਾਂ ਬਰਸਿਆ ਪਾਣੀ ਮਿੱਟੀ ਦੀ ਖ਼ੁਸ਼ਬੂ, ਮਿੱਟੀ ਦੀ ਖ਼ੁਸ਼ਬੂ ਮਿੱਟੀ ਦੀ ਖ਼ੁਸ਼ਬੂ ਆਈ ਜਦੋਂ ਅੰਬਰਾਂ ਬਰਸਿਆ ਪਾਣੀ ਜਦੋਂ ਅੰਬਰਾਂ ਬਰਸਿਆ...
Writer(s): Gautam Govind Sharma, Saini, Rochak Kohli, Gurpreet, Tatva K Lyrics powered by www.musixmatch.com
instagramSharePathic_arrow_out