Lyrics

ਮੈਨੂੰ ਕਹਿੰਦੀ ਮਿੱਤਰਾ ਤੂੰ ਮੁੱਛ ਰੱਖੀ ਆ ਮੈਂ ਕਿਹਾ ਜੱਚਦੀ ਆ ਸਾਨੂੰ, ਬਿੱਲੋ ਤਾਂ ਮੈਨੂੰ ਕਹਿੰਦੀ ਮਿੱਤਰਾ ਤੂੰ ਮੁੱਛ ਰੱਖੀ ਆ ਮੈਂ ਕਿਹਾ ਜੱਚਦੀ ਆ ਸਾਨੂੰ, ਬਿੱਲੋ ਤਾਂ ਕਹਿੰਦੀ ਕਿੰਨੇ ਯਾਰ ਤੇਰੇ? ਮੈਂ ਕਿਹਾ ਸੁੱਖ ਨਾ' ਬਥੇਰੇ ਮੈਨੂੰ ਦੋਹੇਂ ਹੱਥੀਂ ਕਰਦੇ ਨੇ ਛਾਂ Desi Crew, Desi Crew ਮੈਨੂੰ ਕਹਿੰਦੀ ਮਿੱਤਰਾ ਤੂੰ ਮੁੱਛ ਰੱਖੀ ਆ ਮੈਂ ਕਿਹਾ ਜੱਚਦੀ ਆ ਸਾਨੂੰ, ਬਿੱਲੋ ਤਾਂ ਮੈਨੂੰ ਕਹਿੰਦੀ ਮਿੱਤਰਾ ਤੂੰ ਮੁੱਛ ਰੱਖੀ ਆ ਮੈਂ ਕਿਹਾ ਜੱਚਦੀ ਆ ਸਾਨੂੰ, ਬਿੱਲੋ ਤਾਂ ਹੋ, ਕੁੜੀਆਂ ਦੇ ਰਾਹਾਂ 'ਚ ਨਾ ਜਾਣ-ਜਾਣ ਖੜ੍ਹੀਏ ਰੱਖਿਆ ਅਸੂਲ ਬਿਨਾਂ ਗੱਲ ਤੋਂ ਨਾ ਲੜੀਏ (ਰੱਖਿਆ ਅਸੂਲ ਬਿਨਾਂ ਗੱਲ ਤੋਂ ਨਾ ਲੜੀਏ) ਹੋ, ਕੁੜੀਆਂ ਦੇ ਰਾਹਾਂ 'ਚ ਨਾ ਜਾਣ-ਜਾਣ ਖੜ੍ਹੀਏ ਰੱਖਿਆ ਅਸੂਲ ਬਿਨਾਂ ਗੱਲ ਤੋਂ ਨਾ - ਕੋਈ ਆਣਕੇ ਜੇ ਖੰਘੇ ਲਵੇ ਜਾਣਕੇ ਜੇ ਪੰਗੇ ਜੜ ਦੇਈਦੇ ਲਫੇੜੇ ਓਸੇ ਥਾਂ ਮੈਨੂੰ ਕਹਿੰਦੀ ਮਿੱਤਰਾ ਤੂੰ ਮੁੱਛ ਰੱਖੀ ਆ ਮੈਂ ਕਿਹਾ ਜੱਚਦੀ ਆ ਸਾਨੂੰ, ਬਿੱਲੋ ਤਾਂ ਮੈਨੂੰ ਕਹਿੰਦੀ ਮਿੱਤਰਾ ਤੂੰ ਮੁੱਛ ਰੱਖੀ ਆ ਮੈਂ ਕਿਹਾ ਜੱਚਦੀ ਆ ਸਾਨੂੰ, ਬਿੱਲੋ ਤਾਂ (ਮੈਨੂੰ ਕਹਿੰਦੀ, ਮੁੱ-ਮੁੱ-ਮੁੱਛ ਰੱਖੀ ਆ) (ਜੱਚਦੀ ਆ ਸਾਨੂੰ, ਬਿੱਲੋ -) (ਮੈਨੂੰ ਕਹਿੰਦੀ ਮਿੱਤਰਾ ਤੂੰ ਮੁੱਛ ਰੱਖੀ ਆ) (ਮੈਂ ਕਿਹਾ ਜੱਚਦੀ ਆ ਸਾਨੂੰ, ਬਿੱਲੋ ਤਾਂ) ਹੋ, ਪੱਗ ਪਟਿਆਲਾ ਸ਼ਾਹੀ ਐ ਨੀ ਪੂਰੀ ਟਹੁਰ ਤਬਾਹੀ ਐ ਦੇਖ ਸਰਦਾਰੀ ਗੱਭਰੂ ਦੀ ਦੇਂਦੀ ਤਸਵੀਰ ਗਵਾਹੀ ਐ ਦੇਖ ਸਰਦਾਰੀ ਗੱਭਰੂ ਦੀ ਦੇਂਦੀ ਤਸਵੀਰ ਗਵਾਹੀ ਐ ਸਰਦਾਰ ਖੱਬੀਖ਼ਾਨ, ਫਿਰੇ ਛਿੜਕਦੀ ਜਾਨ ਤਾਹੀਂ ਜ਼ਿੰਦਗੀ ਲਿਖਾਉਂਦੀ ਸਾਡੇ ਨਾਂ ਮੈਨੂੰ ਕਹਿੰਦੀ ਮਿੱਤਰਾ ਤੂੰ ਮੁੱਛ ਰੱਖੀ ਆ ਮੈਂ ਕਿਹਾ ਜੱਚਦੀ ਆ ਸਾਨੂੰ, ਬਿੱਲੋ ਤਾਂ ਮੈਨੂੰ ਕਹਿੰਦੀ ਮਿੱਤਰਾ ਤੂੰ ਮੁੱਛ ਰੱਖੀ ਆ ਮੈਂ ਕਿਹਾ ਜੱਚਦੀ ਆ ਸਾਨੂੰ, ਬਿੱਲੋ ਤਾਂ ਹੁੰਦੀ ਨਹੀਂਓਂ Bains-Bains, ਪੈਂਦੀ ਕਰਵਾਉਣੀ ਐ ਫੂਕਣੀਆਂ ਹਿੱਕਾਂ, ਅਸੀਂ ਹਿੰਡ ਵੀ ਪੁਗਾਉਣੀ ਐ (ਫੂਕਣੀਆਂ ਹਿੱਕਾਂ, ਅਸੀਂ ਹਿੰਡ ਵੀ ਪੁਗਾਉਣੀ ਐ) ਹੁੰਦੀ ਨਹੀਂਓਂ Bains-Bains, ਪੈਂਦੀ ਕਰਵਾਉਣੀ ਐ ਫੂਕਣੀਆਂ ਹਿੱਕਾਂ, ਅਸੀਂ ਹਿੰਡ ਵੀ... ਹੋ, ਸਾਡਾ ਜ਼ਿਲ੍ਹਾ ਸੰਗਰੂਰ, automatic ਗ਼ਰੂਰ ਇਹ 'ਚ ਸਾਡਾ ਤਾਂ ਕਸੂਰ ਕੋਈ ਨਾ ਮੈਨੂੰ ਕਹਿੰਦੀ ਮਿੱਤਰਾ ਤੂੰ ਮੁੱਛ ਰੱਖੀ ਆ ਮੈਂ ਕਿਹਾ ਜੱਚਦੀ ਆ ਸਾਨੂੰ, ਬਿੱਲੋ ਤਾਂ ਮੈਨੂੰ ਕਹਿੰਦੀ ਮਿੱਤਰਾ ਤੂੰ ਮੁੱਛ ਰੱਖੀ ਆ ਮੈਂ ਕਿਹਾ ਜੱਚਦੀ ਆ ਸਾਨੂੰ, ਬਿੱਲੋ ਤਾਂ (ਮੈਨੂੰ ਕਹਿੰਦੀ ਮਿੱਤਰਾ ਤੂੰ ਮੁੱਛ ਰੱਖੀ ਆ) (ਮੈਂ ਕਿਹਾ ਜੱਚਦੀ ਆ ਸਾਨੂੰ, ਬਿੱਲੋ ਤਾਂ) (ਮੈਨੂੰ ਕਹਿੰਦੀ ਮਿੱਤਰਾ ਤੂੰ ਮੁੱਛ ਰੱਖੀ ਆ) (ਮੈਂ ਕਿਹਾ ਜੱਚਦੀ ਆ ਸਾਨੂੰ, ਬਿੱਲੋ, ਸਾਨੂੰ ਬਿੱਲੋ)
Writer(s): Bunty Bains, Jatinder Singh Kahlon, Satpal Singh Lyrics powered by www.musixmatch.com
instagramSharePathic_arrow_out