Music Video

Gippy Grewal Feat Bohemia: Car Nachdi Official Video | Jaani, B Praak | Parul Yadav
Watch {trackName} music video by {artistName}

Credits

PERFORMING ARTISTS
Gippy Grewal
Gippy Grewal
Performer
Bohemia
Bohemia
Performer
COMPOSITION & LYRICS
B. Praak
B. Praak
Composer
Jaani
Jaani
Lyrics

Lyrics

Yeah, check Check one-two Yup, that's right, we back at it again Huh, Bohemia, Gippy Grewal Car ਖੜੀ ਤੇਰੇ Bungalow ਦੇ ਬਾਹਰ ਛੇਤੀ-ਛੇਤੀ ਆਜਾ ਹੋਕੇ ਤਿਆਰ Car ਖੜੀ ਤੇਰੇ Bungalow ਦੇ ਬਾਹਰ Gip-Gip-Gip, Gippy Grewal Royal Black ਰੰਗ-ਰੰਗ ਮੇਰੀ car ਦਾ (Royal Black ਰੰਗ-ਰੰਗ ਮੇਰੀ car ਦਾ) ਭੁੱਖੀ ਤੇਰੇ ਪਿਆਰ ਦੀ ਐ, ਗੱਪ ਨਹੀਓਂ ਮਾਰਦਾ (ਭੁੱਖੀ ਤੇਰੇ ਪਿਆਰ ਦੀ ਐ, ਗੱਪ ਨਹੀਓਂ ਮਾਰਦਾ) Royal Black ਰੰਗ-ਰੰਗ ਮੇਰੀ car ਦਾ ਭੁੱਖੀ ਤੇਰੇ ਪਿਆਰ ਦੀ ਐ, ਗੱਪ ਨਹੀਓਂ ਮਾਰਦਾ Royal Black ਰੰਗ-ਰੰਗ ਮੇਰੀ car ਦਾ ਭੁੱਖੀ ਤੇਰੇ ਪਿਆਰ ਦੀ ਐ, ਗੱਪ ਨਹੀਓਂ ਮਾਰਦਾ ਜਦੋਂ ਹੁੰਨੀ ਐ ਤੂੰ ਅੱਖਾਂ ਸਾਮਣੇ ਤੇਰੇ ਕੱਜਲੇ ਦੀ ਧਾਰ ਤੱਕਦੀ ਜਦੋਂ ਹੁੰਨੀ ਐ ਤੂੰ ਅੱਖਾਂ ਸਾਮਣੇ ਤੇਰੇ ਕੱਜਲੇ ਦੀ ਧਾਰ ਤੱਕਦੀ ਤੇਰੀ ਸੌਂਹ, ਤੈਨੂੰ ਵੇਖ-ਵੇਖ ਕੇ ਹੋ, ਬਿੱਲੋ ਮੇਰੀ car ਨੱਚਦੀ (Let's go) ਤੇਰੀ ਸੌਂਹ, ਤੈਨੂੰ ਵੇਖ-ਵੇਖ ਕੇ ਹੋ, ਬਿੱਲੋ ਮੇਰੀ car ਨੱਚਦੀ ਹੋ, ਚਾਰ-ਚਾਰ ਫੁੱਟ jump ਮਾਰ ਕੇ ਤੇਰੇ Bungalow ਦੇ ਬਾਹਰ ਨੱਚਦੀ ਜਿਵੇਂ hydraulics ਨਾਲ fix ਮੇਰੀ car ਤੇਰੇ ਘਰ ਦੇ ਬਾਹਰ ਟੱਪਨ ਲੱਗਿਆ ਤੇਰੀ ਦੀਵਾਰ High speed chase, red light 'ਤੇ ਲਾਵਾਂ ਨਾ break ਤੇਰੇ ਪਿਆਰ 'ਚ ਗੱਡੀ ਵੀ ਮੇਰੀ ਛਾਲਾਂ ਮਾਰੇ ਵੇਖ Bounce, bounce, bounce, bounce (Whoo, whoo!) ਹੁਣ ਪਿੱਛੇ-ਪਿੱਛੇ ਪੁਲਸ ਕਰੇ ਸ਼ੋਰ ਗੱਡੀ ਚਲੇ ਇੰਨੀ ਤੇਜ਼ ਮੈਨੂੰ ਦਿਖੇ ਨਾ ਕੁੱਛ ਹੋਰ ਹੁਣ ਬਿਨਾ ਹੱਕ ਬਕ-ਬਕ ਮੁੰਡੇ ਕਰਨ ਮੈਨੂੰ bore ਮਿਤਰਾਂ ਨੇ ਫ਼ਿਰ ਕੱਢਤੀ ਟੌਰ ਜਿਹੜੇ ਕਲਮ ਕਿੱਤੇ ਗੀਤ ਸੈਂਨੇ ਸਾਰੇ hit ਜਿਹੜੇ ਪਲੰਗ ਥੱਲੇ note ਤੇਰੇ counterfeit Scientific ਮੇਰੀ ਸ਼ਾਇਰੀ, futuristic matrix ਮੇਰੇ ਬੋਲ ਜਿਵੇਂ camera tricks (ਮੇ-ਮੇ-ਮੇ-ਮੇਰੇ ਬੋਲ ਜਿਵੇਂ camera tricks) ਤੇਰੀ ਸੌਂਹ, ਤੈਨੂੰ ਵੇਖ-ਵੇਖ ਕੇ ਹੋ, ਬਿੱਲੋ ਮੇਰੀ car ਨੱਚਦੀ ਹੋ, ਚਾਰ-ਚਾਰ ਫੁੱਟ jump ਮਾਰ ਕੇ ਤੇਰੇ Bungalow ਦੇ ਬਾਹਰ ਨੱਚਦੀ ਜਿਵੇਂ ਮੇਰੀ ਗੱਲ ਕਰਾਂ ਤੇਰੇ ਉਤੇ ਇੰਨਾ ਮਰਾਂ ਚੋਰੀ-ਚੋਰੀ ਤੈਨੂੰ ਤੱਕਦਾ ਨੱਚਦੀ ਨਹੀਂ ਕੱਲੀ ਮੇਰੀ car road ਉਤੇ Baby, ਦਿਲ ਵੀ ਇਹ ਮੇਰਾ ਨੱਚਦਾ ਹੋ, ਮੁੰਡਾ ਨਹੀਂ ਮੈਂ mean ਬੱਲੀਏ ਤੂੰ ਕਰ ਲੈ ਯਕੀਨ ਬੱਲੀਏ ਤੂੰ ਕਰ ਲੈ ਯਕੀਨ ਬੱਲੀਏ ਹੋ, ਮੁੰਡਾ ਤੂੰ ਮੈਂ mean ਬੱਲੀਏ ਹੋ, Jaani ਸਾਮਣੇ ਨਾ ਲੈਕੇ ਆਇਆ ਕਰ ਜਿਹੜੇ ਕਾਲੇ-ਪੀਲੇ ਨਾਲ ਰੱਖਦੀ ਹੋ, Jaani ਸਾਮਣੇ ਨਾ ਲੈਕੇ ਆਇਆ ਕਰ ਜਿਹੜੇ ਕਾਲੇ-ਪੀਲੇ ਨਾਲ ਰੱਖਦੀ ਤੇਰੀ ਸੌਂਹ, ਤੈਨੂੰ ਵੇਖ-ਵੇਖ ਕੇ ਹੋ, ਬਿੱਲੋ ਮੇਰੀ car ਨੱਚਦੀ (Let's go) ਤੇਰੀ ਸੌਂਹ, ਤੈਨੂੰ ਵੇਖ-ਵੇਖ ਕੇ ਹੋ, ਬਿੱਲੋ ਮੇਰੀ car ਨੱਚਦੀ Bohemia, Gippy Grewal Car ਖੜੀ ਤੇਰੇ Bungalow ਦੇ ਬਾਹਰ
Writer(s): Jaani, B Praak Lyrics powered by www.musixmatch.com
instagramSharePathic_arrow_out