Lyrics

Royal Black ਰੰਗ-ਰੰਗ ਮੇਰੀ car ਦਾ ਭੁੱਖੀ ਤੇਰੇ ਪਿਆਰ ਦੀ ਐ ਗੱਪ ਨਹੀਓਂ ਮਾਰਦਾ ਮੇਰੀ mummy ਨੇ ਤੇਰੇ ਵਾਸਤੇ ਅੱਜ ਬੱਲੀਏ ਨੀ red ਚੂੜਾ ਲੈ ਲਿਆ ਨੀ ਮੈਂ ਸੱਭ ਕੁੱਜ ਸੋਚ ਰੱਖਿਆ ਮੈਂ ਤੇਰੇ ਨਾਲ ਘੁੰਮਣੇ ਦੇ ਥਾਂ ਵੀ ਸੋਚ ਲਏ ਜਦੋਂ ਹੁੰਨੀ ਐ ਤੂੰ ਅੱਖਾਂ ਸਾਮਣੇ ਤੇਰੇ ਕੱਜਲੇ ਦੀ ਧਾਰ ਤੱਕਦੀ ਹੋ, ਤੇਰੀ ਸੌਂਹ, ਤੈਨੂੰ ਵੇਖ-ਵੇਖ ਕੇ ਹੋ, ਬਿੱਲੋ ਮੇਰੀ car ਨੱਚਦੀ ਹੋ, ਚਾਰ-ਚਾਰ ਫੁੱਟ jump ਮਾਰ ਕੇ ਤੇਰੇ Bungalow ਦੇ ਬਾਹਰ ਨੱਚਦੀ ਜਿਵੇਂ ਮੇਰੀ ਗੱਲ ਕਰਾਂ ਤੇਰੇ ਉਤੇ ਇੰਨਾ ਮਰਾਂ ਚੋਰੀ-ਚੋਰੀ ਤੈਨੂੰ ਤੱਕਦਾ ਨੱਚਦੀ ਨਹੀਂ ਕੱਲੀ ਮੇਰੀ car road ਉਤੇ Baby, ਦਿਲ ਵੀ ਇਹ ਮੇਰਾ ਨੱਚਦਾ ਤੂੰ ਤਾਂ ਤੱਕਦੀ ਵੀ ਨਹੀਂ ਨਿਗਾਹ ਰੱਖਦੀ ਵੀ ਨਹੀਂ ਤੂੰ ਤਾਂ ਤੱਕਦੀ ਵੀ ਨਹੀਂ ਨਿਗਾਹ ਰੱਖਦੀ ਵੀ ਨਹੀਂ ਨਵੀ ਗੱਡੀ ਤੈਨੂੰ show ਕਰਦਾ ਓ, ਮੁੜਕੇ ਤਾਂ ਵੇਖ, ਸੋਹਣੀਏ ਮੁੰਡਾ horn blow ਕਰਦਾ ਓ ਮੁੜਕੇ ਤਾਂ ਵੇਖ, ਸੋਹਣੀਏ ਮੁੰਡਾ horn blow ਕਰਦਾ ਨੀ ਹਵਾ 'ਚ ਉਡਾਵੇ ਗੱਡੀ ਨੂੰ ਤੈਨੂੰ ਵੇਖ ਕੇ slow ਕਰਦਾ ਤੇਰੀ ਸੌਂਹ, ਤੈਨੂੰ ਵੇਖ-ਵੇਖ ਕੇ ਮੁੰਡਾ horn blow ਕਰਦਾ ਹੋ, ਚਾਰ-ਚਾਰ ਫੁੱਟ jump ਮਾਰ ਕੇ ਵੇਖ ਕੇ slow ਕਰਦਾ ਜਿਵੇਂ hydraulics ਨਾਲ fix ਮੇਰੀ car ਤੇਰੇ ਘਰ ਦੇ ਬਾਹਰ ਟੱਪਨ ਲੱਗਿਆ ਤੇਰੀ ਦੀਵਾਰ High speed chase, red light 'ਤੇ ਲਵਾਂ ਨਾ break ਤੇਰੇ ਪਿਆਰ 'ਚ ਗੱਡੀ ਵੀ ਮੇਰੀ ਛਾਲਾਂ ਮਾਰੇ ਵੇਖ, aye Bounce, bounce ਹੁਣ ਪਿੱਛੇ-ਪਿੱਛੇ ਪੁਲਸ ਕਰੇ ਸ਼ੋਰ ਗੱਡੀ ਚਲੇ ਇੰਨੀ ਤੇਜ਼ ਮੈਨੂੰ ਦਿਖੇ ਨਾ ਕੁੱਛ ਹੋਰ ਹੁਣ ਬਿਨਾ ਹੱਕ ਬਕ-ਬਕ ਮੁੰਡੇ ਕਰਨ ਮੈਨੂੰ bore ਮਿਤਰਾਂ ਨੇ ਫ਼ਿਰ ਕਰਤੀ ਟੌਰ ਜਿਹੜੇ ਕਲਮ ਕੀਤੇ ਗੀਤ ਮੈਂਨੇ ਸਾਰੇ hit ਜਿਹੜੇ ਪਲੰਗ ਥੱਲੇ note ਤੇਰੇ counterfeit Scientific ਮੇਰੀ ਸ਼ਾਇਰੀ, futuristic matrix ਮੇਰੇ ਬੋਲ ਜਿਵੇਂ camera tricks ਮੇਰੇ ਬੋਲ ਜਿਵੇਂ camera tricks, yeah ਨੀ ਮੈਂ ਸੱਭ ਕੁੱਜ ਸੋਚ ਰੱਖਿਆ ਮੈਂ ਤੇਰੇ ਨਾਲ ਘੁੰਮਣੇ ਦੇ ਥਾਂ ਵੀ ਸੋਚ ਲਏ ਗੱਲ ਸਿਰੇ ਦੀ ਮੈਂ ਤੈਨੂੰ ਦੱਸਦਾ ਮੈਂ ਤੇਰੇ-ਮੇਰੇ ਬੱਚਿਆਂ ਦੇ ਨਾਂ ਵੀ ਸੋਚ ਲਏ ਮੈਂ ਤਾਂ ਘੁੰਮਾ ਤੇਰੇ ਪਿੱਛੇ ਜਿਹੜੀਆਂ ਨੇ ਮੇਰੇ ਪਿੱਛੇ Jaani ਸਾਰੀਆਂ ਨੂੰ "No" ਕਰਦਾ ਹੋ, Jaani ਸਾਮਣੇ ਨਾ ਲੈਕੇ ਆਇਆ ਕਰ ਜਿਹੜੇ ਕਾਲੇ-ਪੀਲੇ ਨਾਲ ਰੱਖਦੀ ਹੋ, Jaani ਸਾਮਣੇ ਨਾ ਲੈਕੇ ਆਇਆ ਕਰ ਜਿਹੜੇ ਕਾਲੇ-ਪੀਲੇ ਨਾਲ ਰੱਖਦੀ ਮੇਰਾ daddy ਪੈਸੇ ਵਾਲਾ Dress ਸੋਨੇ ਦੀ ਸਵਾ ਲਾ Note ਤੇਰੇ ਤੋਂ throw ਕਰਦਾ ਤੇਰੀ ਸੌਂਹ, ਤੈਨੂੰ ਵੇਖ-ਵੇਖ ਕੇ ਮੁੰਡਾ horn blow ਕਰਦਾ ਤੇਰੀ ਸੌਂਹ, ਤੈਨੂੰ ਵੇਖ-ਵੇਖ ਕੇ ਵੇਖ ਕੇ slow ਕਰਦਾ ਹੋ, ਚਾਰ-ਚਾਰ ਫੁੱਟ jump ਮਾਰ ਕੇ ਮੁੰਡਾ horn blow ਕਰਦਾ
Writer(s): Abhijit Vaghani, Jaani, B Praak Lyrics powered by www.musixmatch.com
instagramSharePathic_arrow_out