Music Video

Credits

PERFORMING ARTISTS
Guru Randhawa
Guru Randhawa
Performer
COMPOSITION & LYRICS
Vee
Vee
Composer

Lyrics

ਉਹ ਲਗਦੀ ਲਾਹੌਰ ਦੀ ਆ ਜਿਸ ਹਿਸਾਬ ਨਾ' ਹੱਸਦੀ ਆ ਉਹ ਲਗਦੀ ਪੰਜਾਬ ਦੀ ਆ ਜਿਸ ਹਿਸਾਬ ਨਾ' ਤੱਕਦੀ ਆ ਉਹ ਲਗਦੀ ਲਾਹੌਰ ਦੀ ਆ ਜਿਸ ਹਿਸਾਬ ਨਾ' ਹੱਸਦੀ ਆ ਕੁੜੀ ਦਾ ਪਤਾ ਕਰੋ ਕਿਹੜੇ ਪਿੰਡ ਦੀ ਆ? ਕਿਹੜੇ ਸ਼ਹਿਰ ਦੀ ਆ? ਲਗਦੀ ਲਾਹੌਰ ਦੀ ਆ ਜਿਸ ਹਿਸਾਬ ਨਾ' ਹੱਸਦੀ ਆ ਉਹ ਲਗਦੀ ਪੰਜਾਬ ਦੀ ਆ ਜਿਸ ਹਿਸਾਬ ਨਾ' ਤੱਕਦੀ ਆ ਦਿੱਲੀ ਦਾ ਨਖਰਾ ਆ Style ਉਹਦਾ ਵੱਖਰਾ ਆ Bombay ਦੀ ਗਰਮੀ ਵਾਂਗ Nature ਉਹਦਾ ਅੱਥਰਾ ਆ ਲੰਡਨ ਤੋਂ ਆਈ ਲੱਗਦੀ ਆ ਜਿਸ ਹਿਸਾਬ ਨਾ' ਚੱਲਦੀ ਆ ਲੰਡਨ ਤੋਂ ਆਈ ਲਗਦੀ ਆ ਜਿਸ ਹਿਸਾਬ ਨਾ' ਚੱਲਦੀ ਆ ਕੁੜੀ ਦਾ ਪਤਾ ਕਰੋ ਕਿਹੜੇ ਪਿੰਡ ਦੀ ਆ? ਕਿਹੜੇ ਸ਼ਹਿਰ ਦੀ ਆ? ਉਹ ਲਗਦੀ ਪੰਜਾਬ ਦੀ ਆ ਉਹ ਲਗਦੀ ਲਾਹੌਰ ਦੀ ਆ ਉਹ ਲਗਦੀ ਲਾਹੌਰ ਦੀ ਆ ਉਹ ਲਗਦੀ ਪੰਜਾਬ ਦੀ ਆ ਚੈਨ ਮੇਰਾ ਲੈ ਗਈ ਆ ਦਿਲ ਵਿੱਚ ਬਹਿ ਗਈ ਆ ਬੁੱਲ੍ਹੀਆਂ 'ਤੇ ਚੁੱਪ ਉਹਦੀ ਸੱਭ ਕੁੱਝ ਕਹਿ ਗਈ ਆ ਚੈਨ ਮੇਰਾ ਲੈ ਗਈ ਆ ਦਿਲ ਵਿੱਚ ਬਹਿ ਗਈ ਆ ਬੁੱਲ੍ਹੀਆਂ 'ਤੇ ਚੁੱਪ ਉਹਦੀ ਸੱਭ ਕੁੱਝ ਕਹਿ ਗਈ ਆ ਅੱਖੀਆਂ ਨਾ' ਗੋਲੀ ਮਾਰਦੀ ਆ ਅੰਦਰੋਂ ਪਿਆਰ ਵੀ ਕਰਦੀ ਆ ਅੱਖੀਆਂ ਨਾ' ਗੋਲੀ ਮਾਰਦੀ ਆ ਅੰਦਰੋਂ ਪਿਆਰ ਵੀ ਕਰਦੀ ਆ ਕੁੜੀ ਦਾ ਪਤਾ ਕਰੋ ਕਿਹੜੇ ਪਿੰਡ ਦੀ ਆ? ਕਿਹੜੇ ਸ਼ਹਿਰ ਦੀ ਆ? ਉਹ ਲਗਦੀ ਪੰਜਾਬ ਦੀ ਆ ਉਹ ਲਗਦੀ ਲਾਹੌਰ ਦੀ ਆ ਉਹ ਲਗਦੀ ਲਾਹੌਰ ਦੀ ਆ ਉਹ ਲਗਦੀ ਪੰਜਾਬ ਦੀ ਆ ਉਹ ਲਗਦੀ ਲਾਹੌਰ ਦੀ ਆ ਜਿਸ ਹਿਸਾਬ ਨਾ' ਹੱਸਦੀ ਆ ਉਹ ਲਗਦੀ ਪੰਜਾਬ ਦੀ ਆ ਜਿਸ ਹਿਸਾਬ ਨਾ' ਤੱਕਦੀ ਆ ਉਹ ਲਗਦੀ ਲਾਹੌਰ ਦੀ ਆ ਜਿਸ ਹਿਸਾਬ ਨਾ' ਹੱਸਦੀ ਆ ਕੁੜੀ ਦਾ ਪਤਾ ਕਰੋ ਕਿਹੜੇ ਪਿੰਡ ਦੀ ਆ? ਕਿਹੜੇ ਸ਼ਹਿਰ ਦੀ ਆ? ਲਗਦੀ ਲਾਹੌਰ ਦੀ ਆ ਉਹ ਲਗਦੀ ਪੰਜਾਬ ਦੀ ਆ
Writer(s): Guru Randhawa, Vee Lyrics powered by www.musixmatch.com
instagramSharePathic_arrow_out