Music Video

Featured In

Credits

PERFORMING ARTISTS
Aastha Gill
Aastha Gill
Actor
Priyank Sharma
Priyank Sharma
Actor
COMPOSITION & LYRICS
MixSingh
MixSingh
Composer
Nikk
Nikk
Lyrics

Lyrics

MixSingh in the house (House, house) ਸੁਣ ਮੁੰਡਿਆ ਵੇ ਜੇ "ਹਾਂ" ਕਰਵਾਉਣੀ ਮੈਂ ਵੀ ਤੈਥੋਂ ਇਕ ਗੱਲ ਮਨਾਉਣੀ ਸੁਣ ਮੁੰਡਿਆ ਵੇ ਜੇ "ਹਾਂ" ਕਰਵਾਉਣੀ ਮੈਂ ਵੀ ਤੈਥੋਂ ਇਕ ਗੱਲ ਮਨਾਉਣੀ Tension'an ਨੂੰ, tension'an ਨੂੰ Tension'an ਨੂੰ ਜੜ ਤੋਂ ਮੁਕਾ ਦੇ, ਸੋਹਣਿਆ ਤੂੰ ਮੈਨੂੰ ਸਾਰਾ India ਘੁੰਮਾ ਦੇ, ਸੋਹਣਿਆ ਨਾ ਕੋਈ ਤੇਰੇ ਵਰਗਾ, ਦਿਖਾ ਦੇ, ਸੋਹਣਿਆ ਤੂੰ ਮੈਨੂੰ ਸਾਰਾ India ਘੁੰਮਾ ਦੇ, ਸੋਹਣਿਆ ਪਹਿਲਾ ਗੇੜਾ ਲਾਈਏ uphill ਵੱਲ ਨੂੰ ਰਹਿ ਗਿਆ ਜੋ ਬਾਕੀ ਘੁੰਮ ਲਾਂਗੇ ਕਲ ਨੂੰ ਪਹਿਲਾ ਗੇੜਾ ਲਾਈਏ uphill ਵੱਲ ਨੂੰ ਰਹਿ ਗਿਆ ਜੋ ਬਾਕੀ ਘੁੰਮ ਲਾਂਗੇ ਕਲ ਨੂੰ ਫ਼ਿਰ ਗੱਡੀ, ਫ਼ਿਰ ਗੱਡੀ ਫ਼ਿਰ ਗੱਡੀ ਆਗਰੇ ਨੂੰ ਪਾ ਦੇ, ਸੋਹਣਿਆ ਤੂੰ ਮੈਨੂੰ ਸਾਰਾ India ਘੁੰਮਾ ਦੇ, ਸੋਹਣਿਆ ਨਾ ਕੋਈ ਤੇਰੇ ਵਰਗਾ, ਦਿਖਾ ਦੇ, ਸੋਹਣਿਆ ਤੂੰ ਮੈਨੂੰ ਸਾਰਾ India ਘੁੰਮਾ ਦੇ, ਸੋਹਣਿਆ Thank You ਜਨਾਬ, ਮੈਨੂੰ ਇੰਨਾ ਚਾਹੁਣ ਲਈ Ticket'an ਕਰਾਈਏ ਕੱਲ Goa ਜਾਣ ਲਈ Thank You ਆ Nikk, ਮੈਨੂੰ ਇੰਨਾ ਚਾਹੁਣ ਲਈ Ticket'an ਕਰਾਈਏ ਕੱਲ Goa ਜਾਣ ਲਈ ਲੈ ਜਾ ਮੈਨੂੰ, ਲੈ ਜਾ ਮੈਨੂੰ ਲੈ ਜਾ ਮੈਨੂੰ daddy ਤੋਂ ਛੁਪਾ ਕੇ, ਸੋਹਣਿਆ ਤੂੰ ਮੈਨੂੰ ਸਾਰਾ India ਘੁੰਮਾ ਦੇ, ਸੋਹਣਿਆ ਨਾ ਕੋਈ ਤੇਰੇ ਵਰਗਾ, ਦਿਖਾ ਦੇ, ਸੋਹਣਿਆ ਤੂੰ ਮੈਨੂੰ ਸਾਰਾ India ਘੁੰਮਾ ਦੇ, ਸੋਹਣਿਆ ਨਾ ਕੋਈ ਤੇਰੇ ਵਰਗਾ, ਦਿਖਾ ਦੇ, ਸੋਹਣਿਆ ਤੂੰ ਮੈਨੂੰ ਸਾਰਾ India ਘੁੰਮਾ ਦੇ, ਸੋਹਣਿਆ
Writer(s): Nik, Mix Singh Lyrics powered by www.musixmatch.com
instagramSharePathic_arrow_out