Lyrics

We got some fresh new young talent Doing somethings that I know, You haven't heard before But that you gonna love hearing Ladies and gentlemen introducing This is an Ikwinder Singh Production ਜਦੋਂ ਬਣਕੇ ਮਲੰਗ ਜੱਟੀ ਨੱਚਦੀ ਆ ਬਣਕੇ ਮਲੰਗ ਜੱਟੀ ਨੱਚਦੀ ਆ ਸੌਂਹ ਲੱਗੇ ਵੀਰੇ ਬੜਾ, ਓਏ ਓਏ ਓਏ ਸੌਂਹ ਲੱਗੇ ਵੀਰੇ ਬੜਾ, ਆਯੇ ਆਯੇ ਆਯੇ ਸੌਂਹ ਲੱਗੇ ਵੀਰੇ ਬੜਾ ਜੱਚਦੀ ਆ ਵੀਣੀ ਪਾਈ ਵੰਗ ਓਹਦੇ ਕੱਚਦੀ ਆ ਵੀਣੀ ਪਾਈ ਵੰਗ ਓਹਦੇ ਕੱਚਦੀ ਆ ਸੌਂਹ ਲੱਗੇ ਵੀਰੇ ਬੜਾ, ਓਏ ਓਏ ਓਏ ਸੌਂਹ ਲੱਗੇ ਵੀਰੇ ਬੜਾ, ਆਯੇ ਆਯੇ ਆਯੇ ਸੌਂਹ ਲੱਗੇ ਵੀਰੇ ਬੜਾ ਜੱਚਦੀ ਆ ਓ, ਨਾ ਹੀ ਇਹਨੇ ਪੀਤੀ ਕੋਈ bottle ਸ਼ਰਾਬ ਦੀ ਮੜਕ ਨਾਲ ਚੱਲੀ ਜਾਵੇ ਵੇਖੋ ਐ ਜਨਾਬ ਜੀ ਜਦੋਂ ਗਿੱਧੇ ਵਿੱਚ ਆਵੇ, ਪੈਲਾਂ ਮੋਰਾਂ ਵਾਂਗੂ ਪਾਵੇ ਗਿੱਧੇ ਵਿੱਚ ਆਵੇ, ਪੈਲਾਂ ਮੋਰਾਂ ਵਾਂਗੂ ਪਾਵੇ ਜ਼ਹਿਰ ਬਣ ਕੇ ਹੱਡਾਂ ਦੇ ਵਿੱਚ ਰੱਜਦੀ ਆ ਬਣ ਕੇ ਹੱਡਾਂ ਦੇ ਵਿੱਚ ਰੱਜਦੀ ਆ ਸੌਂਹ ਲੱਗੇ ਵੀਰੇ ਬੜਾ, ਓਏ ਓਏ ਓਏ ਸੌਂਹ ਲੱਗੇ ਵੀਰੇ ਬੜਾ, ਆਯੇ ਆਯੇ ਆਯੇ ਸੌਂਹ ਲੱਗੇ ਵੀਰੇ ਬੜਾ ਜੱਚਦੀ ਆ ਵੀਣੀ ਪਾਈ ਵੰਗ ਓਹਦੇ ਕੱਚਦੀ ਆ ਵੀਣੀ ਪਾਈ ਵੰਗ ਓਹਦੇ ਕੱਚਦੀ ਆ ਸੌਂਹ ਲੱਗੇ ਵੀਰੇ ਬੜਾ, ਓਏ ਓਏ ਓਏ ਸੌਂਹ ਲੱਗੇ ਵੀਰੇ ਬੜਾ, ਆਯੇ ਆਯੇ ਆਯੇ ਸੌਂਹ ਲੱਗੇ ਵੀਰੇ ਬੜਾ ਜੱਚਦੀ ਆ ਵੇਖ ਕੇ smile ਓਹਦੀ ਚੰਨ ਸ਼ਰਮਾਂ ਗਿਆ ਰੂਪਦਾਰ Garry ਦਾ ਓਹ ਧਰਤੀ ਤੇ ਆਗਿਆ ਇੱਥੇ ਪੈਂਦੀਆਂ ਧਮਾਲਾਂ ਧੂੜਾਂ ਉੱਡਣ ਪਤਾਲਾਂ ਪੈਂਦੀਆਂ ਧਮਾਲਾਂ ਧੂੜਾਂ ਉੱਡਣ ਪਤਾਲਾਂ ਤਾਰੇ ban ਹੋ ਗਏ ਦੱਸਾਂ ਗੱਲ ਸੱਚਦੀ ਆ Ban ਹੋ ਗਏ ਦੱਸਾਂ ਗੱਲ ਸੱਚਦੀ ਆ ਸੌਂਹ ਲੱਗੇ ਵੀਰੇ ਬੜਾ, ਓਏ ਓਏ ਓਏ ਸੌਂਹ ਲੱਗੇ ਵੀਰੇ ਬੜਾ, ਆਯੇ ਆਯੇ ਆਯੇ ਸੌਂਹ ਲੱਗੇ ਵੀਰੇ ਬੜਾ ਜੱਚਦੀ ਆ ਵੀਣੀ ਪਾਈ ਵੰਗ ਓਹਦੇ ਕੱਚਦੀ ਆ ਵੀਣੀ ਪਾਈ ਵੰਗ ਓਹਦੇ ਕੱਚਦੀ ਆ ਸੌਂਹ ਲੱਗੇ ਵੀਰੇ ਬੜਾ, ਓਏ ਓਏ ਓਏ ਸੌਂਹ ਲੱਗੇ ਵੀਰੇ ਬੜਾ, ਆਯੇ ਆਯੇ ਆਯੇ ਸੌਂਹ ਲੱਗੇ ਵੀਰੇ ਬੜਾ ਜੱਚਦੀ ਆ ਓਏ, ਸੱਪਣੀ ਦੇ ਵਾਂਗਰਾਂ club ਵਿੱਚ ਮੇਲਦੀ ਸੀਰੇ ਦੀ ਰਾਕਣ ਜਾਵੇ ਦਿਲਾਂ ਨਾਲ ਖੇਲਦੀ ਵੇਖ ਲੱਕ ਦੇ ਹੁਲਾਰੇ Sandhu ਲੱਭਦਾ ਸਹਾਰੇ ਲੱਕ ਦੇ ਹੁਲਾਰੇ Sandhu ਲੱਭਦਾ ਸਹਾਰੇ ਜਦੋਂ ਅੱਗ ਦੇ ਭੱਬੁਕੇ ਵਾਂਗੂ ਮੱਚਦੀ ਆ ਅੱਗ ਦੇ ਭੱਬੁਕੇ ਵਾਂਗੂ ਮੱਚਦੀ ਆ ਸੌਂਹ ਲੱਗੇ ਵੀਰੇ ਬੜਾ, ਆਯੇ ਆਯੇ ਆਯੇ ਸੌਂਹ ਲੱਗੇ ਵੀਰੇ ਬੜਾ ਜੱਚਦੀ ਆ ਵੀਣੀ ਪਾਈ ਵੰਗ ਓਹਦੇ ਕੱਚਦੀ ਆ ਵੀਣੀ ਪਾਈ ਵੰਗ ਓਹਦੇ ਕੱਚਦੀ ਆ ਸੌਂਹ ਲੱਗੇ ਵੀਰੇ ਬੜਾ, ਓਏ ਓਏ ਓਏ ਸੌਂਹ ਲੱਗੇ ਵੀਰੇ ਬੜਾ, ਆਯੇ ਆਯੇ ਆਯੇ ਸੌਂਹ ਲੱਗੇ ਵੀਰੇ ਬੜਾ ਜੱਚਦੀ ਆ
Writer(s): Jeff Carson, Asani Yaphei Charles, Nicole Brandy Mondaine Lyrics powered by www.musixmatch.com
instagramSharePathic_arrow_out