Music Video

Hon Wala Sardar ( Full HD) - Rajvir Jawanda - MixSingh | Punjabi Songs 2019
Watch {trackName} music video by {artistName}

Featured In

Credits

PERFORMING ARTISTS
Rajvir Jawanda
Rajvir Jawanda
Performer
COMPOSITION & LYRICS
Mixsingh
Mixsingh
Composer
Singh Jeet
Singh Jeet
Songwriter

Lyrics

MixSingh in the house ਗੁੱਤ ਨਾ ਤੂੰ ਮੁੰਨੀ, ਸਿਰੋਂ ਲਾਹੀ ਨਾ ਨੀ ਚੁੰਨੀ ਗੁੱਤ ਨਾ ਤੂੰ ਮੁੰਨੀ, ਸਿਰੋਂ ਲਾਹੀ ਨਾ ਨੀ ਚੁੰਨੀ ਤੇਰੀ ਆਸ ਵਿੱਚ ਬੈਠੇ ਤੇਰੇ ਪਿਆਰ ਨੇ ਕਿਹਾ ਜਾ ਨੀ ਹਵਾ ਜਾ ਕੇ ਨੀ ਸੁਨੇਹਾ ਦੇਦੀ ਉਹਨੂੰ ਆਖੀ; "ਹੋਣ ਵਾਲੇ ਤੇਰੇ ਸਰਦਾਰ ਨੇ ਕਿਹਾ" ਜਾ ਨੀ ਹਵਾ ਜਾ ਕੇ ਨੀ ਸੁਨੇਹਾ ਦੇਦੀ ਉਹਨੂੰ ਹੋਣ ਵਾਲੇ ਤੇਰੇ ਸਰਦਾਰ ਨੇ ਕਿਹਾ ਖੱਬੀ ਵਿੱਚ ਵੰਗਾਂ ਪਾ ਲਈ, ਸੱਜੀ ਵਿੱਚ ਕੜਾ ਨੀ ਜੇ ਤੂੰ ਕੁੱਝ ਲਗਦੀ ਐ ਮੇਰੀ ਅੱਲ੍ਹੜੇ ਉਂਜ ਤੇਰਾ jean ਜਿਹੀ ਵੀ ਜੱਚੂਗੀ ਬਥੇਰੀ ਸੂਟਾਂ ਚੱਕਵੇਂ ਆਂ ਅੱਗੇ ਸੱਭ ਢੇਰੀ ਬੱਲੀਏ ਨੀ ਦੇਖੀ ਸਾਦਗੀ ਨਾ ਛੇੜੀ, ਲੱਗੇ ਗਾਡਰ ਬਥੇਰੀ ਸਾਦਗੀ ਨਾ ਛੇੜੀ, ਲੱਗੇ ਗਾਡਰ ਬਥੇਰੀ ਜੀਹਦੇ ਲਈ ਨਿਖਰੇਗੀ ਓਸੇ ਯਾਰ ਨੇ ਕਿਹਾ ਜਾ ਨੀ ਹਵਾ ਜਾ ਕੇ ਨੀ ਸੁਨੇਹਾ ਦੇਦੀ ਉਹਨੂੰ ਆਖੀ; "ਹੋਣ ਵਾਲੇ ਤੇਰੇ ਸਰਦਾਰ ਨੇ ਕਿਹਾ" ਜਾ ਨੀ ਹਵਾ ਜਾ ਕੇ ਨੀ ਸੁਨੇਹਾ ਦੇਦੀ ਉਹਨੂੰ ਹੋਣ ਵਾਲੇ ਤੇਰੇ ਸਰਦਾਰ ਨੇ ਕਿਹਾ ਨਵੀਆਂ variety'an ਦੇ ਆਸ਼ਕ ਨੇ ਹੁਣ ਕਈ ਤੇਰੇ 'ਤੇ ਵੀ ਜਲਵੇ ਦਿਖਾਉਣਗੇ ਬੁੱਲ੍ਹੀਆਂ 'ਤੇ ਸੇਕ ਰੱਖੀ, ਅੱਖਾਂ ਵਿੱਚ ਅੱਗ ਖੰਭ ਫੂਕਦੀ ਭਮੱਕੜ ਜੇ ਆਉਣਗੇ ਡਰੀਂ ਨਾ ਕਿਸੇ ਤੋਂ, ਭੋਰਾ ਦਬੀ ਨਾ ਕਿਸੇ ਤੋਂ ਡਰੀਂ ਨਾ ਕਿਸੇ ਤੋਂ, ਭੋਰਾ ਦਬੀ ਨਾ ਕਿਸੇ ਤੋਂ "ਆਪੇ ਸਾਂਭ ਲੂਗਾ," ਤੇਰੇ ਹਥਿਆਰ ਨੇ ਕਿਹਾ ਜਾ ਨੀ ਹਵਾ ਜਾ ਕੇ ਨੀ ਸੁਨੇਹਾ ਦੇਦੀ ਉਹਨੂੰ ਆਖੀ; "ਹੋਣ ਵਾਲੇ ਤੇਰੇ ਸਰਦਾਰ ਨੇ ਕਿਹਾ" ਜਾ ਨੀ ਹਵਾ ਜਾਕੇ ਨੀ ਸੁਨੇਹਾ ਦੇਦੀ ਉਹਨੂੰ ਹੋਣ ਵਾਲੇ ਤੇਰੇ ਸਰਦਾਰ ਨੇ ਕਿਹਾ Singh Jeet ਚਣਕੋਈਆ ਗੱਲ ਸੱਚ ਮੰਨੀ ਬੈਠਾ ਆਖੇ; "ਜੋੜੀਆਂ ਬਣਾਕੇ ਰੱਬ ਭੇਜਦਾ" ਗਹਿਣਿਆਂ ਦੀ ਭਰਕੇ ਪਰਾਤ ਪਾਉਣੀ ਤੈਨੂੰ ਲਹਿੰਗਾ ਪੁਸ਼ਤੀ ਬੇਬੇ ਦਾ ਨੌ gauge ਦਾ ਡੁੱਲ੍ਹੇ ਕਿਸੇ ਦੇ ਨਹੀਂ ਉਤੇ, ਹੈ ਨਹੀਂ ਜਿਸਮਾਂ ਦੇ ਭੁੱਖੇ ਕਿਸੇ ਦੇ ਨਹੀਂ ਉਤੇ, ਹੈ ਨਹੀਂ ਜਿਸਮਾਂ ਦੇ ਭੁੱਖੇ ਉਂਜ "Love You" ਤਾਂ ਹਰ ਮੁਟਿਆਰ ਨੇ ਕਿਹਾ ਜਾ ਨੀ ਹਵਾ ਜਾ ਕੇ ਨੀ ਸੁਨੇਹਾ ਦੇਦੀ ਉਹਨੂੰ ਆਖੀ; "ਹੋਣ ਵਾਲੇ ਤੇਰੇ ਸਰਦਾਰ ਨੇ ਕਿਹਾ" ਜਾ ਨੀ ਹਵਾ ਜਾ ਕੇ ਨੀ ਸੁਨੇਹਾ ਦੇਦੀ ਉਹਨੂੰ ਹੋਣ ਵਾਲੇ ਤੇਰੇ ਸਰਦਾਰ ਨੇ ਕਿਹਾ
Writer(s): Singh Jeet, Mixsingh Lyrics powered by www.musixmatch.com
instagramSharePathic_arrow_out