Music Video

Featured In

Credits

PERFORMING ARTISTS
Simar Doraha
Simar Doraha
Lead Vocals
COMPOSITION & LYRICS
Gogi Shergill
Gogi Shergill
Songwriter

Lyrics

Mix Singh in the house ਕਿੱਦਾਂ ਤੂੰ ਕੱਟੇਂਗੀ ਸਾਡੇ ਘਰ, ਸੋਹਣੀਏ? ਸੋਚ-ਸੋਚ ਲੱਗਦਾ ਏ ਡਰ, ਸੋਹਣੀਏ ਰੋਜ਼ ਸ਼ਾਮੀ ਬੋਤਲਾਂ ਦੇ ਡੱਟ ਹੁੰਦੇ ਨੇ ਪੁੱਛੀਂ ਬੇਬੇ ਤੋਂ ਕਿੱਦਾਂ ਦਿਨ ਕੱਟ ਹੁੰਦੇ ਨੇ? ਬੇਬੇ ਕੋਲ਼ੋਂ ਕਿੱਦਾਂ ਦਿਨ ਕੱਟ ਹੁੰਦੇ ਨੇ? ਕਿਉਂਕਿ ਮੈਂ ਸ਼ਰਾਬੀ, ਮੇਰਾ ਪਿਓ ਸ਼ਰਾਬੀ ਮੇਰਾ ਦਾਦਾ ਸ਼ਰਾਬੀ, ਆਪਾਂ ਸਾਰੇ ਈ ਸ਼ਰਾਬੀ ਆਂ ਮੈਂ ਸ਼ਰਾਬੀ, ਮੇਰਾ ਪਿਓ ਸ਼ਰਾਬੀ ਮੇਰਾ ਦਾਦਾ ਸ਼ਰਾਬੀ, ਆਪਾਂ ਸਾਰੇ ਈ ਸ਼ਰਾਬੀ ਆਂ Daily ਸਾਲੇ ਪੀਣ ਲਈ ਤਿਆਰ ਹੁੰਦੇ ਨੇ ਜਿੰਨੇ ਮੇਰੇ ਨਾਲ਼ ਮੇਰੇ ਯਾਰ ਹੁੰਦੇ ਨੇ ਪੀਤੀ ਵਿੱਚ ਕਾਂਡ ਕੀਤੇ ਕਾਫ਼ੀ, ਸੋਹਣੀਏ ਰੱਬ ਵੱਲੋਂ ਐਂ ਸ਼ਰਾਬੀਆਂ ਨੂੰ ਮਾਫ਼ੀ, ਸੋਹਣੀਏ ਕਿਉਂਕਿ ਮੈਂ ਸ਼ਰਾਬੀ, ਮੇਰਾ ਪਿਓ ਸ਼ਰਾਬੀ ਮੇਰਾ ਦਾਦਾ ਸ਼ਰਾਬੀ, ਆਪਾਂ ਸਾਰੇ ਈ ਸ਼ਰਾਬੀ ਆਂ ਮੈਂ ਸ਼ਰਾਬੀ, ਮੇਰਾ ਪਿਓ ਸ਼ਰਾਬੀ ਮੇਰਾ ਦਾਦਾ ਸ਼ਰਾਬੀ, ਆਪਾਂ ਸਾਰੇ ਈ ਸ਼ਰਾਬੀ ਆਂ ਦੋ Surrey ਵਿੱਚ, ਦੋ ਨੇ England, ਸੋਹਣੀਏ ਓਥੋਂ ਭੇਜਦੇ ਨੇ ਮਹਿੰਗੇ ਜੇ brand, ਸੋਹਣੀਏ Alcohol base ਉੱਤੇ ਤਿੰਨ ਭੇਜੇ Sydney May god ਜੀ bless ਬੱਚ ਜਾਏ kidney ਕਿਉਂਕਿ ਮੈਂ ਸ਼ਰਾਬੀ, ਮੇਰਾ ਪਿਓ ਸ਼ਰਾਬੀ ਮੇਰਾ ਦਾਦਾ ਸ਼ਰਾਬੀ, ਆਪਾਂ ਸਾਰੇ ਈ ਸ਼ਰਾਬੀ ਆਂ ਮੈਂ ਸ਼ਰਾਬੀ, ਮੇਰਾ ਪਿਓ ਸ਼ਰਾਬੀ ਮੇਰਾ ਦਾਦਾ ਸ਼ਰਾਬੀ, ਆਪਾਂ ਸਾਰੇ ਈ ਸ਼ਰਾਬੀ ਆਂ ਦਾਦਾ ਜੀ ਦੀ ਦਾਰੂ home-made ਹੁੰਦੀ ਐ Daddy ਜੀ ਦੀ army ਤੋਂ paid ਹੁੰਦੀ ਐ ਸਾਡੀ ਗੱਡੀ ਵਿੱਚ ਯਾ ਫਿਰ ਕੋਈ bar, ਸੋਹਣੀਏ ਨਾ dry-day ਨਾ ਕੋਈ ਵੀਰਵਾਰ, ਸੋਹਣੀਏ ਕਿਉਂਕਿ ਮੈਂ ਸ਼ਰਾਬੀ, ਮੇਰਾ ਪਿਓ ਸ਼ਰਾਬੀ ਮੇਰਾ ਦਾਦਾ ਸ਼ਰਾਬੀ, ਆਪਾਂ ਸਾਰੇ ਈ ਸ਼ਰਾਬੀ ਆਂ ਮੈਂ ਸ਼ਰਾਬੀ, ਮੇਰਾ ਪਿਓ ਸ਼ਰਾਬੀ ਮੇਰਾ ਦਾਦਾ ਸ਼ਰਾਬੀ, ਆਪਾਂ ਸਾਰੇ ਈ ਸ਼ਰਾਬੀ ਆਂ ਪੀਕੇ ਦਾਰੂ ਜਦੋਂ ਕਰਾਂ conference, ਸੋਹਣੀਏ ਸਾਡੀ baby doll ਹੋਜੇ impress, ਸੋਹਣੀਏ ਤੇਰਾ Simar Doraha ਵੱਡੀ ਚੀਜ਼ ਬਾਹਲੀ ਐ ਮੱਟ ਪੀਕੇ ਕਦੇ ਪਾਉਂਦਾ ਨਾ ਏ mess, ਸੋਹਣੀਏ ਕਿਉਂਕਿ ਮੈਂ ਸ਼ਰਾਬੀ, ਮੇਰਾ ਪਿਓ ਸ਼ਰਾਬੀ ਮੇਰਾ ਦਾਦਾ ਸ਼ਰਾਬੀ, ਆਪਾਂ ਸਾਰੇ ਈ ਸ਼ਰਾਬੀ ਆਂ ਮੈਂ ਸ਼ਰਾਬੀ, ਮੇਰਾ ਪਿਓ ਸ਼ਰਾਬੀ ਮੇਰਾ ਦਾਦਾ ਸ਼ਰਾਬੀ, ਆਪਾਂ ਸਾਰੇ ਈ ਸ਼ਰਾਬੀ ਆਂ
Writer(s): Simar Doraha, Mix Singh Lyrics powered by www.musixmatch.com
instagramSharePathic_arrow_out