Lyrics

ਕਈ ਸਾਲ ਪਹਿਲੇ ਜਿਹੜੀ ਮੇਰੀ ਟੁੱਟ ਗਈ ਸੀ ਨਾ ਚਾਹੁੰਦੇ ਵੀ ਮੇਰੀ ਬਾਂਹ ਹੱਥੋਂ ਛੁੱਟ ਗਈ ਸੀ ਅੱਜ ਓਹਨੇ ਤੱਕ ਕੇ ਸਬੂਤ ਜਿਹਾ ਦਿੱਤਾ ਐ ਸਾਲਾਂ ਪਹਿਲਾਂ ਦਿੱਤਾ ਹੋਇਆ ਜ਼ਖਮ ਤਾਂ ਸੀਤਾ ਐ ਦਿਲ ਨੂੰ ਤਸੱਲੀ ਹੋਈ ਐ, ਜਾਣਦੀ ਆ ਮੈਨੂੰ ਤੱਕ-ਤੱਕ ਝੱਲੀ ਹੋਈ ਐ, ਜਾਣਦੀ ਆ ਮੈਨੂੰ ਤੱਕ-ਤੱਕ ਝੱਲੀ ਹੋਈ ਐ, ਜਾਣਦੀ ਆ ਮੈਨੂੰ ਅੱਧ ਵਿਚਕਾਰ ਮੈਥੋਂ ਮੂੰਹ ਮੋੜ ਗਈ ਸੀ ਕਰਕੇ ਪਿਆਰ, ਮੇਰਾ ਦਿਲ ਤੋੜ ਗਈ ਸੀ ਕਰਕੇ ਪਿਆਰ, ਮੇਰਾ ਦਿਲ ਤੋੜ ਗਈ ਸੀ ਅੱਜ ਓਹ ਵੀ, ਓਹ... ਅੱਜ ਓਹ ਵੀ ਕੱਲੀ ਹੋਈ ਐ, ਜਾਣਦੀ ਆ ਮੈਨੂੰ ਤੱਕ-ਤੱਕ ਝੱਲੀ ਹੋਈ ਐ, ਜਾਣਦੀ ਆ ਮੈਨੂੰ ਤੱਕ-ਤੱਕ ਝੱਲੀ ਹੋਈ ਐ, ਜਾਣਦੀ ਆ ਮੈਨੂੰ ਇੱਕ ਵੀ ਨਾ ਮੰਨੀ ਓਹਨੇ, ਮੈਂ ਤੇ ਮੰਨਦੀਆਂ ਸੀ ਲੱਖ ਲੱਗਦਾ ਐ ਖੁਸ਼ ਨਹੀਂ ਹੋਕੇ ਮੇਰੇ ਕੋਲੋਂ ਵੱਖ ਲੱਗਦਾ ਐ ਖੁਸ਼ ਨਹੀਂ ਹੋਕੇ ਮੇਰੇ ਕੋਲੋਂ ਵੱਖ ਅੱਖ ਓਹਦੀ, ਓਹ... ਅੱਖ ਓਹਦੀ ਗਿੱਲੀ ਹੋਈ ਐ, ਜਾਣਦੀ ਆ ਮੈਨੂੰ ਤੱਕ-ਤੱਕ ਝੱਲੀ ਹੋਈ ਐ, ਜਾਣਦੀ ਆ ਮੈਨੂੰ ਤੱਕ-ਤੱਕ ਝੱਲੀ ਹੋਈ ਐ, ਜਾਣਦੀ ਆ ਮੈਨੂੰ
Writer(s): Alan Mark Sampson Lyrics powered by www.musixmatch.com
instagramSharePathic_arrow_out