Music Video

Featured In

Credits

PERFORMING ARTISTS
Harish Verma
Harish Verma
Lead Vocals
COMPOSITION & LYRICS
Karanvir Singh Sidhu
Karanvir Singh Sidhu
Songwriter
Raas
Raas
Songwriter

Lyrics

ਬਸ ਇੱਕੋ ਗੱਲ ਹੈ ਡਰਾਉਂਦੀ ਮੈਨੂੰ ਹੋਰ ਕਿਸੇ ਦਾ ਉਹ ਪਿਆਰ ਐ ਮੈਨੂੰ ਤਾਂ ਇਹ ਲਗਦਾ ਐ ਹੁਣ, ਦਿਲਾ ਮੇਰਿਆ ਗੱਲ ਤੇਰੇ ਵੱਸੋਂ ਬਾਹਰ ਹੈ ਚਾਹੁੰਣਾ ਨਹੀਓਂ ਉਹਨੇ ਮੈਨੂੰ, ਜਿੰਨਾ ਵੀ ਮੈਂ ਚਾਹ ਲਵਾਂ ਮੁਕੱਦਰਾਂ ਦੇ ਵਿੱਚ ਮੇਲ ਨਹੀਂ ਬੜਾ ਛੇਤੀ ਭੱਜਿਆ ਸੀ ਪਿਆਰ ਦੀਆਂ ਰਾਹਾਂ ਉੱਤੇ ਐਨਾ ਸੌਖਾ ਤਾਂ ਇਹ ਖੇਲ ਨਹੀਂ ਸੁਣ ਵੈਰੀਆਂ, ਦਿਲਾ ਮੇਰਿਆ ਗੱਲ ਵੀ ਜਤਾਈ ਨਾ ਗਈ ਸੁਣ ਵੈਰੀਆਂ, ਦਿਲਾ ਮੇਰਿਆ ਅੱਖ ਵੀ ਮਿਲਾਈ ਨਾ ਗਈ ਕਈ ਵਾਰੀ ਆਖਿਆ ਐ ਤਾਰਿਆਂ ਨੇ ਮੈਨੂੰ ਆਕੇ "ਜਾਗਦਾ ਕਿਉਂ ਰਹਿਨੈ ਉਹਦੇ ਵਾਸਤੇ?" ਉਹਦੀਆਂ ਰਾਤਾਂ ਨੂੰ ਇੰਤਜ਼ਾਰ ਕਿਸੇ ਹੋਰ ਦਾ ਐ ਹੋਰ ਕਿਸੇ ਲਈ ਨੇ ਉਹਦੇ ਰਾਸਤੇ ਕਈ ਵਾਰੀ ਆਖਿਆ ਐ ਤਾਰਿਆਂ ਨੇ ਮੈਨੂੰ ਆਕੇ "ਜਾਗਦਾ ਕਿਉਂ ਰਹਿਨੈ ਉਹਦੇ ਵਾਸਤੇ?" ਉਹਦੀਆਂ ਰਾਤਾਂ ਨੂੰ ਇੰਤਜ਼ਾਰ ਕਿਸੇ ਹੋਰ ਦਾ ਐ ਹੋਰ ਕਿਸੇ ਲਈ ਨੇ ਉਹਦੇ ਰਾਸਤੇ ਅੱਖ ਵੀ ਜੇ ਤੇਰੀ ਰੋਈ, ਉਹਨੂੰ ਨਾ ਫ਼ਰਕ ਕੋਈ ਦੁੱਖਾਂ ਤੋਂ ਹੀ ਤੈਨੂੰ ਵੈਲ ਨਹੀਂ ਬੜਾ ਛੇਤੀ ਭੱਜਿਆ ਸੀ ਪਿਆਰ ਦੀਆਂ ਰਾਹਾਂ ਉੱਤੇ ਐਨਾ ਸੌਖਾ ਤਾਂ ਇਹ ਖੇਲ ਨਹੀਂ ਸੁਣ ਵੈਰੀਆਂ, ਦਿਲਾ ਮੇਰਿਆ ਗੱਲ ਵੀ ਜਤਾਈ ਨਾ ਗਈ ਸੁਣ ਵੈਰੀਆਂ, ਦਿਲਾ ਮੇਰਿਆ ਅੱਖ ਵੀ ਮਿਲਾਈ ਨਾ ਗਈ ਬਹਿ ਕੇ ਅੱਜ ਰਾਤੀਂ, ਦਿਲਾ, ਗਿਣੀ ਵੇ ਤੂੰ ਕਮੀਆਂ ਜਿਨ੍ਹਾਂ ਕਰਕੇ ਉਹ ਹੋਈ ਕਿਸੇ ਹੋਰ ਦੀ ਆਖ਼ਰੀ ਵਾਰੀ ਤੂੰ ਰਾਸ ਇੱਕ ਵਾਰੀ ਪੁੱਛ ਲੈ ਤੇਰੀ ਗੱਲ ਨਹੀਓਂ, ਹੋ, ਮੋੜਦੀ ਪਿਆਰ ਦਿਆਂ ਮਾਰਿਆ ਨੂੰ ਦੱਸ ਦੇ ਤੂੰ ਕਿੱਥੇ ਜਾਈਏ? ਇਹਦੀ ਹੁੰਦੀ ਕੋਈ jail ਨਹੀਂ ਬੜਾ ਛੇਤੀ ਭੱਜਿਆ ਸੀ ਪਿਆਰ ਦੀਆਂ ਰਾਹਾਂ ਉੱਤੇ ਐਨਾ ਸੌਖਾ ਤਾਂ ਇਹ ਖੇਲ ਨਹੀਂ ਸੁਣ ਵੈਰੀਆਂ, ਦਿਲਾ ਮੇਰਿਆ ਗੱਲ ਵੀ ਜਤਾਈ ਨਾ ਗਈ ਸੁਣ ਵੈਰੀਆਂ, ਦਿਲਾ ਮੇਰਿਆ ਅੱਖ ਵੀ ਮਿਲਾਈ ਨਾ ਗਈ
Writer(s): Raas, Akash Jandu Lyrics powered by www.musixmatch.com
instagramSharePathic_arrow_out