Music Video

Fate (feat. Shinda Kahlon)
Watch {trackName} music video by {artistName}

Featured In

Credits

PERFORMING ARTISTS
AP Dhillon
AP Dhillon
Vocals
Gurinder Gill
Gurinder Gill
Vocals
Money Musik
Money Musik
Performer
Shinda Kahlon
Shinda Kahlon
Vocals
COMPOSITION & LYRICS
Satinderpal Singh
Satinderpal Singh
Songwriter
Gurinderbir Singh
Gurinderbir Singh
Songwriter
Amritpal Singh Dhillon
Amritpal Singh Dhillon
Songwriter
Mohkom Singh Bhangal
Mohkom Singh Bhangal
Songwriter

Lyrics

Money Musik ਤੈਨੂੰ ਮੰਗਿਆ ਮੈਂ ਰੱਬ ਕੋਲ਼ੋਂ ਨੀ ਲਕੋ ਕੇ ਰੱਖਾਂ ਸੱਭ ਕੋਲ਼ੋਂ ਨੀ ਮੰਗਿਆ ਮੈਂ ਰੱਬ ਕੋਲ਼ੋਂ ਨੀ ਲਕੋ ਕੇ ਰੱਖਾਂ ਸੱਭ ਕੋਲ਼ੋਂ ਨੀ ਕਿਉਂ ਨਾ ਤੂੰ ਦੇਖੇ ਦਿਲ ਦਾ ਹਾਲ ਮੇਰਾ? ਤੈਨੂੰ ਮੰਗਿਆ ਮੈਂ ਰੱਬ ਕੋਲ਼ੋਂ ਨੀ ਮੇਰੀ ਤੂੰ ਜ਼ੁਬਾਨ ਦੀ ਕਦਰ ਨਾ ਜਾਣੀ ਵੱਜੀ ਸੱਟ ਦੀ ਜੋ ਪੀੜ, ਹੁਣ ਚਿਰ ਨੂੰ ਆਂ ਜਾਣੀ ਓ, ਜ਼ੁਲਫ਼ਾਂ ਨੂੰ ਰੱਖ ਸਾਂਭ ਕੇ ਬਗਾਨਿਆਂ ਦੇ ਜੱਭ ਕੋਲ਼ੋਂ ਨੀ ਕਿਉਂ ਨਾ ਤੂੰ ਦੇਖੇ ਦਿਲ ਦਾ ਹਾਲ ਮੇਰਾ? ਤੈਨੂੰ ਮੰਗਿਆ ਮੈਂ ਰੱਬ ਕੋਲ਼ੋਂ ਨੀ ਲਕੋ ਕੇ ਰੱਖਾਂ ਸੱਭ ਕੋਲ਼ੋਂ ਨੀ ਤੈਨੂੰ ਮੰਗਿਆ ਮੈਂ ਰੱਬ ਕੋਲ਼ੋਂ ਨੀ ਲਕੋ ਕੇ ਰੱਖਾਂ ਸੱਭ ਕੋਲ਼ੋਂ ਨੀ ਓ, ਕਿਤੇ ਮਿਲ਼ ਜਾਏ ਜੇ ਕੱਲੀ, ਤੈਨੂੰ ਹਾਲ ਮੈਂ ਸੁਣਾਵਾਂ ਦਿਨ-ਰਾਤ ਤੇਰੇ ਬਸ ਖ਼ਾਬ ਬੁਣੀ ਜਾਵਾਂ ਤੈਨੂੰ ਰੱਬ ਕੋਲ਼ੋਂ ਮੰਗਾਂ, ਬਸ ਕਰਾਂ ਮੈਂ ਦੁਆਵਾਂ ਕਿਤੇ ਬਣ ਜਾਏ ਜੇ ਮੇਰੀ, ਸੱਭ ਤੇਰੇ ਲੇਖੇ ਲਾਵਾਂ ਕਿਉਂ ਨਾ ਤੂੰ ਦੇਖੇ ਦਿਲ ਦਾ ਹਾਲ ਮੇਰਾ? ਤੈਨੂੰ ਮੰਗਿਆ ਮੈਂ ਰੱਬ ਕੋਲ਼ੋਂ ਨੀ ਲਕੋ ਕੇ ਰੱਖਾਂ ਜੱਗ ਕੋਲ਼ੋਂ ਨੀ ਕਿਉਂ ਨਾ ਤੂੰ ਦੇਖੇ ਦਿਲ ਦਾ ਹਾਲ ਮੇਰਾ? ਤੈਨੂੰ ਮੰਗਿਆ ਮੈਂ ਰੱਬ ਕੋਲ਼ੋਂ ਨੀ ਲਕੋ ਕੇ ਰੱਖਾਂ ਜੱਗ ਕੋਲ਼ੋਂ ਨੀ ਰਾਤ ਨੂੰ ਤਾਰੇ ਵੇਖ ਕੇ, ਚੰਨ ਨੂੰ ਮੱਥਾ ਟੇਕ ਕੇ ਤਾਰੇ ਭਰਨ ਗਵਾਹੀ ਸੂਰਜ ਦੀ ਅੱਗ ਸੇਕ ਕੇ ਤੇ ਭੇਟਾ ਕੱਢਾਂ ਡੱਬ ਕੋਲ਼ੋਂ ਨੀ ਤੈਨੂੰ ਮੰਗਿਆ ਐ ਰੱਬ ਕੋਲ਼ੋਂ ਨੀ ਲਕੋ ਕੇ ਰੱਖਾਂ ਜੱਗ ਕੋਲ਼ੋਂ ਨੀ ਨੀ ਤੈਨੂੰ ਮੰਗਿਆ ਐ ਰੱਬ ਕੋਲ਼ੋਂ ਨੀ ਕਿਉਂ ਨਾ ਤੂੰ ਦੇਖੇ ਦਿਲ ਦਾ ਹਾਲ ਮੇਰਾ? ਤੈਨੂੰ ਮੰਗਿਆ ਮੈਂ ਰੱਬ ਕੋਲ਼ੋਂ ਨੀ ਲਕੋ ਕੇ ਰੱਖਾਂ ਸੱਭ ਕੋਲ਼ੋਂ ਨੀ ਤੈਨੂੰ ਮੰਗਿਆ ਮੈਂ ਰੱਬ ਕੋਲ਼ੋਂ ਨੀ ਲਕੋ ਕੇ ਰੱਖਾਂ ਸੱਭ ਕੋਲ਼ੋਂ ਨੀ ਨੀ ਤੈਨੂੰ ਮੰਗਿਆ ਐ ਰੱਬ ਕੋਲ਼ੋਂ ਨੀ
Writer(s): Mohkom Singh Bhangal Lyrics powered by www.musixmatch.com
instagramSharePathic_arrow_out