Music Video

Defend (Full video) Jordan Sandhu | Snappy | Rav Hanjra | Latest Punjabi Song 2020
Watch {trackName} music video by {artistName}

Credits

PERFORMING ARTISTS
Jordan Sandhu
Jordan Sandhu
Performer
COMPOSITION & LYRICS
Rav Hanjra
Rav Hanjra
Lyrics
PRODUCTION & ENGINEERING
Snappy
Snappy
Producer

Lyrics

ਕਈ anti ਧੜੇ ਵਿੱਚ ਕਈ ਕਰਦੇ defend ਨੀ॥ ਬਾਬੇ ਦੀ ਐ ਮਹਿਰ ਕੰਮ ਚਲਦਾ ਐ end ਨੀ Anti ਧੜੇ ਵਿੱਚ ਕਈ ਕਰਦੇ defend ਨੀ ਬਾਬੇ ਦੀ ਏ ਮਹਿਰ ਕੰਮ ਚਲਦਾ ਐ end ਨੀ ਚੱਲੇ ਵੱਡਾ ਕਰੋਬਾਰ ਭਾਵੇਂ 12 ਵੀਂ ਪੜ੍ਹਾਈ ਏ ਦਿਲ ਸਾਡਾ ਲੁੱਟਣੇ ਲਈ ਨਾਰਾਂ ਚ ਲੜਾਈ ਐ Army color ਲੰਡੀ jeep ਵੀ ਖਡਾਈ ਐ ਇਥੋਂ ਪਤਾ ਲਗਦਾ ਏ ਜੱਟ ਦੀ ਚੜਾਈ ਐ ਅੈਥੋਂ ਪਤਾ ਲਗਦਾ ਏ ਜੱਟ ਦੀ ਚੜਾਈ ਐ ਇਥੋਂ ਪਤਾ ਲੱਗਦਾ ਐ ਜੱਟ ਦੀ ਚੜਾਈ ਐ ਚਿੱਟਾ ਕੁੜਤਾ ਪਜਾਮਾ ਲਾਏ LP record ਨੀ Fail ਨਈਓ ਹੋਇ ਲਾਏ ਜੱਟ ਦੇ ਜੁਗਾੜ ਨੀ ਚਿੱਟਾ ਕੁੜਤਾ ਪਜਾਮਾ ਲਾਏ ਐਲ ਪੀ ਰਿਕਾਰਡ ਨੀ Fail ਨਈਓ ਹੋਇ ਲਾਏ ਜੱਟ ਦੇ ਜੁਗਾੜ ਨੀ ਥੱਲੇ 36 ਦੀ ਏ Ford ਤਾਜ਼ੀ ਫਸਲ ਵਡਾਈ ਐ ਇਥੋਂ ਪਤਾ ਲੱਗਦਾ ਐ ਜੱਟ ਦੀ ਚੜਾਈ ਐ ਇਥੋਂ ਪਤਾ ਲੱਗਦਾ ਐ ਜੱਟ ਦੀ ਚੜ੍ਹਦੀ ਐ ਇਥੋਂ ਪਤਾ ਲੱਗਦਾ ਐ ਜੱਟ ਦੀ ਚੜਾਈ ਐ ਵੈਰੀ ਰੱਖੇ ਗੋਡਿਆਂ ਤੇ ਮੋਡੇ ਤੇ ਬੰਦੂਕ ਨੀ ਚਾਚੇ ਤਾਏ ਭਾਵੇਂ ਵਿੱਚ ਮੂਡ ਤੋਂ ਸਲੂਕ ਨੀ ਵੈਰੀ ਰੱਖੇ ਗੋਡਿਆਂ ਤੇ ਮੋਡੇ ਤੇ ਬੰਦੂਕ ਨੀ ਚਾਚੇ ਤਾਏ ਭਾਵੇਂ ਵਿੱਚ ਮੂਡ ਤੋਂ ਸਲੂਕ ਨੀ ਜਿੱਥੇ ਅੜ ਦੀ ਗਰਾਰੀ ਪੂਰੀ ਮਿੱਤਰਾਂ ਅੜਾਈ ਐ ਇਥੋਂ ਪਤਾ ਲੱਗਦਾ ਐ ਜੱਟ ਦੀ ਚੜਾਈ ਐ ਇਥੋਂ ਪਤਾ ਲੱਗਦਾ ਐ ਜੱਟ ਦੀ ਚੜਾਈ ਐ ਇਥੋਂ ਪਤਾ ਲੱਗਦਾ ਏ ਜੱਟ ਦੀ ਚੜਾਈ ਐ ਲਫਜ਼ ਵੀ ਘੱਟ ਪੈਂਦੇ ਜੱਟ ਦੀ ਤਾਰੀਫ ਚ Rambe ਪਿੰਡ ਆਜਾ ਤੇਨੂੰ ਦਸੁੰਗਾ brief ਚ ਓ ਲਫਜ਼ ਵੀ ਘੱਟ ਪੈਂਦੇ ਜੱਟ ਦੀ ਤਾਰੀਫ ਚ ਮਾਝੇ ਵੱਲ ਆਜਾ ਤੇਨੂੰ ਦਸੁੰਗਾ brief ਚ ਓ ਪੁਰੀ ਵੈਰੀਆਂ ਦੀ ਹਿੱਕ ਰੈਵ ਹੰਜਰਾ ਰਾਦਾਈ ਏ ਇਥੋਂ ਪਤਾ ਲਗਦਾ ਐ ਜੱਟ ਦੀ ਚੜਾਈ ਐ ਇਥੋਂ ਪਤਾ ਲੱਗਦਾ ਐ ਜੱਟ ਦੀ ਚੜਾਈ ਐ ਇਥੋਂ ਪਤਾ ਲੱਗਦਾ ਐ ਜੱਟ ਦੀ ਚੜਾਈ ਐ
Writer(s): Rav Hanjra Lyrics powered by www.musixmatch.com
instagramSharePathic_arrow_out