Music Video

Credits

PERFORMING ARTISTS
Jazzy B
Jazzy B
Vocals
Jyotica Tangri
Jyotica Tangri
Vocals
Mumzy Stranger
Mumzy Stranger
Vocals
Hardeep
Hardeep
Performer
Tabu
Tabu
Actor
Alaya F
Alaya F
Actor
Nitin Kakkar
Nitin Kakkar
Conductor
Saif Ali Khan
Saif Ali Khan
Actor
COMPOSITION & LYRICS
Mumzy Stranger
Mumzy Stranger
Lyrics
Hardeep
Hardeep
Composer
Sukshinder Shinda
Sukshinder Shinda
Composer
Prem
Prem
Composer
Preet Harpal
Preet Harpal
Lyrics
PRODUCTION & ENGINEERING
Deepshikha Deshmukh
Deepshikha Deshmukh
Producer
Jackky Bhagnani
Jackky Bhagnani
Producer
Jay Shewakramani
Jay Shewakramani
Producer
Saif Ali Khan
Saif Ali Khan
Producer

Lyrics

मुझ पे नज़रें ना टिकाना ਕਾਤਿਲ ਮੇਰੀ ਅੱਖ ਦਾ ਨਿਸ਼ਾਨਾ Let me love you Let me love you ਹਰ ਮੁੰਡਾ follow ਮੈਨੂੰ ਕਰਦਾ ढूँढे मिलने का बहाना Let me love you Let me love you ਜੀਹਨੇ ਮੇਰਾ ਦਿਲ ਲੁੱਟਿਆ (Yeah, ah) ਜੀਹਨੇ ਮੈਨੂੰ ਮਾਰ ਸੁੱਟਿਆ (Oh, oh) ਜੀਹਨੇ ਮੇਰਾ ਦਿਲ ਲੁੱਟਿਆ (ਆਏ-ਹਾਏ) ਜੀਹਨੇ ਮੈਨੂੰ ਮਾਰ ਸੁੱਟਿਆ (Yeah, yeah) ਲੱਕ ਪਤਲਾ, ਬਲੌਰੀ ਉਹਦੇ ਨੈਣ-ਨੈਣ ਕੰਨੀ ਝੁਮਕੇ ਹੁਲਾਰੇ ਉਹਦੇ ਲੈਣ-ਲੈਣ ਗੱਲਾਂ ਕਰਦੀ (ਹੋਏ), ਕਰਦੀ ਸ਼ਹਿਦ ਤੋਂ ਮਿੱਠੀਆਂ ਜੀਹਨੇ ਮੇਰਾ ਦਿਲ ਲੁੱਟਿਆ (ਓਹੋ) ਜੀਹਨੇ ਮੈਨੂੰ ਮਾਰ ਸੁੱਟਿਆ (ਓਹੋ) ਜੀਹਨੇ ਮੇਰਾ ਦਿਲ ਲੁੱਟਿਆ (ਦਿਲ-ਦਿਲ, ਦਿਲ-ਦਿਲ) Bounce to the beat, girl Move your body, girl Bounce to the beat, girl Move your body, girl Bounce to the beat, girl Move your body, girl Bounce to the beat, girl (ਦਿਲ-ਦਿਲ, ਦਿਲ-ਦਿਲ) Let me see you moving tonight, girl Oh, here right now (Now, now) Let me see you moving tonight, girl Oh, here right now Girl, you're the one I like Won't you come by my side? Sittin' by the candlelight Baby girl, let me make you mine Shinin' bright like a star, girl I feel your loving 'cause you've stolen my heart, girl Reminiscing at the way you're lookin' from afar, girl Girl, your love is ever ending, ਦਿਲ ਲੁੱਟਿਆ, girl ਸਾਮਣੇ ਕਿਸੇ ਦੇ ਉਹ ਬੁਲਾਉਣੋ ਸੰਗਦੀ ਦੁਨੀਆ ਤੋਂ ਚੋਰੀ-ਚੋਰੀ ਦਿਲ ਮੰਗਦੀ ਸਾਮਣੇ ਕਿਸੇ ਦੇ ਉਹ ਬੁਲਾਉਣੋ ਸੰਗਦੀ ਦੁਨੀਆ ਤੋਂ ਚੋਰੀ-ਚੋਰੀ ਦਿਲ ਮੰਗਦੀ ਨਾਲ਼ੇ ਲਿਖਦੀ, ਲਿਖਦੀ ਰੋਜ ਸਾਨੂੰ ਚਿੱਠੀਆਂ ਜੀਹਨੇ ਮੇਰਾ ਦਿਲ ਲੁੱਟਿਆ (ਓਹੋ) ਜੀਹਨੇ ਮੈਨੂੰ ਮਾਰ ਸੁੱਟਿਆ (ਓਹੋ) ਜੀਹਨੇ ਮੇਰਾ ਦਿਲ ਲੁੱਟਿਆ (ਦਿਲ-ਦਿਲ, ਦਿਲ-ਦਿਲ) Girl, I know you see me Just let me take you out in my city I've never seen a girl so pretty Everything you do is so litty Girl, be my kitty Nobody can roll you (Baby girl) Ooh, girl, me got no type of drama Just call me Mr. Lover (Lover, Lover) Let's move, girl, 'cause everybody want ya I know people talkin' 'bout ya ਤੈਨੂੰ ਦਿੱਤਾ ਅੱਜ ਤੋਂ ਮੈਂ ਦਿਲ ਮੁੰਡਿਆ ਵੇ ਕਰਿਆ ਕਰੇਂਗਾ ਮੇਰਾ ਦਿਲ ਮੁੰਡਿਆ ਵੇ ਤੂੰ ਪਰੀਆਂ (ਹੋਏ), ਪਰੀਆਂ ਦੀ ਰਾਣੀ choose ਕੀਤੀਆਂ ਜੀਹਨੇ ਤੇਰਾ ਦਿਲ ਲੁੱਟਿਆ (ਓਹੋ) ਜੀਹਨੇ ਤੈਨੂੰ ਮਾਰ ਸੁੱਟਿਆ (ਓਹੋ) ਜੀਹਨੇ ਤੇਰਾ ਦਿਲ ਲੁੱਟਿਆ ਲੱਕ ਪਤਲਾ, ਬਲੌਰੀ ਉਹਦੇ ਨੈਣ-ਨੈਣ ਕੰਨੀ ਝੁਮਕੇ ਹੁਲਾਰੇ ਉਹਦੇ ਲੈਣ-ਲੈਣ ਗੱਲਾਂ ਕਰਦੀ (ਹੋਏ), ਕਰਦੀ ਸ਼ਹਿਦ ਤੋਂ ਮਿੱਠੀਆਂ ਜੀਹਨੇ ਮੇਰਾ ਦਿਲ ਲੁੱਟਿਆ (ਓਹੋ) ਜੀਹਨੇ ਮੈਨੂੰ ਮਾਰ ਸੁੱਟਿਆ (ਓਹੋ) ਜੀਹਨੇ ਮੇਰਾ ਦਿਲ ਲੁੱਟਿਆ (ਦਿਲ-ਦਿਲ, ਦਿਲ-ਦਿਲ) Let me see you moving tonight, girl Oh, here right now Let me see you moving tonight, girl Oh, here right now Let me see you moving tonight, girl (Girl, your smile) Sweet, my lady Let me see you moving tonight, girl (Girl, you're so) ਮਿੱਠੀਆਂ, baby
Writer(s): Mumzy Stranger, Prem, Hardeep, Preet Harpal, Sukshinder Shinda Lyrics powered by www.musixmatch.com
instagramSharePathic_arrow_out