Music Video

Credits

PERFORMING ARTISTS
Satinder Sartaaj
Satinder Sartaaj
Vocals
Prem Hardeep
Prem Hardeep
Vocals
COMPOSITION & LYRICS
Satinder Sartaaj
Satinder Sartaaj
Songwriter
Prem Hardeep
Prem Hardeep
Composer
PRODUCTION & ENGINEERING
Prem Hardeep
Prem Hardeep
Producer

Lyrics

ਚਾਨਣੀ ਨੇ ਪੁੰਨਿਆ 'ਤੇ ਜਲਸਾ ਲਗਾਇਆ ਸੱਦਾ ਝੀਲ ਨੂੰ ਵੀ ਆਇਆ ਚੰਨ ਮੁੱਖ ਮਹਿਮਾਨ ਸੀ (ਹੋ... ਹੋ... ਹੋ) ਚਾਨਣੀ ਨੇ ਪੁੰਨਿਆ 'ਤੇ ਜਲਸਾ ਲਗਾਇਆ ਸੱਦਾ ਝੀਲ ਨੂੰ ਵੀ ਆਇਆ ਚੰਨ ਮੁੱਖ ਮਹਿਮਾਨ ਸੀ ਰਿਸ਼ਮਾਂ ਨੇ, ਰਿਸ਼ਮਾਂ ਨੇ ਹੋ, ਰਿਸ਼ਮਾਂ ਨੇ ਦੂਧੀਆ ਜਿਹੀ ਪਈ ਸੀ ਪੋਸ਼ਾਕ ਮਾਰੀ ਤਾਰਿਆਂ ਨੂੰ ਹਾਕ ਓਹ ਤਾਂ ਹੋਰ ਹੀ ਜਹਾਨ ਸੀ! ਚਾਨਣੀ ਨੇ ਪੁੰਨਿਆ 'ਤੇ ਜਲਸਾ ਲਗਾਇਆ (ਜਲਸਾ ਲਗਾਇਆ) ਜਲਸਾ ਲਗਾਇਆ! ਜਲਸਾ ਲਗਾਇਆ! ਪਿਆਰ ਵਾਲੇ ਪਿੰਡ ਦੀਆਂ ਮਹਿਕ ਦੀਆਂ ਜੂਹਾਂ ਅੱਗੇ ਸੰਧਲੀ ਬਹਿਰੂਹਾਂ ਤੇ ਬਲੌਰੀ ਦਹਲੀਜ਼ ਹੈ ਪਿਆਰ ਵਾਲੇ ਪਿੰਡ ਦੀਆਂ ਮਹਿਕ ਦੀਆਂ ਜੂਹਾਂ ਸੰਧਲੀ ਬਹਿਰੂਹਾਂ ਬਲੌਰੀ ਦਹਲੀਜ਼ ਹੈ ਦਿਲਾਂ ਵਾਲੇ ਕਮਰੇ 'ਚ ਨੂਰ ਹੋਵੇਗਾ, ਜੀ ਹਾਂ! ਜ਼ਰੂਰ ਹੋਵੇਗਾ ਕਿ ਇਸ਼ਕ ਰੌਸ਼ਨੀ ਦੀ ਚੀਜ਼ ਹੈ ਚਾਨਣੀ ਨੇ ਪੁੰਨਿਆ 'ਤੇ ਜਲਸਾ ਲਗਾਇਆ (ਜਲਸਾ ਲਗਾਇਆ) ਹੋ, ਜਲਸਾ ਲਗਾਇਆ! ਜਲਸਾ ਲਗਾਇਆ! (ਹੇ, ਬੱਲੇ-ਬੱਲੇ-ਬੱਲੇ) ਸੁਣਿਆਂ ਕਿ ਤੇਰਾ ਕਾਲ਼ੇ ਰੰਗ ਦਾ ਤਵੀਤ ਵਿੱਚ ਸਾਂਭੇ ਹੋਏ ਨੇ ਗੀਤ ਨੀ ਤੂੰ ਮਾਹੀ Sartaaj ਦੇ (ਹੋ... ਹੋ... ਹੋ) ਸੁਣਿਆਂ ਕਿ ਤੇਰਾ ਕਾਲ਼ੇ ਰੰਗ ਦਾ ਤਵੀਤ ਸਾਂਭੇ ਹੋਏ ਨੇ ਗੀਤ ਨੀ ਤੂੰ ਮਾਹੀ Sartaaj ਦੇ ਹੋਵੇ ਤਾਂ ਜੇ ਹੋਵੇ ਸੱਚੀ ਐਹੋ ਜਿਹੀ ਪ੍ਰੀਤ ਏਹ ਮੋਹਬੱਤਾਂ ਦੀ ਰੀਤ ਲੋਕੀ ਏਸੇ ਨੂੰ ਨਵਾਜ਼ਦੇ ਚਾਨਣੀ ਨੇ ਪੁੰਨਿਆ 'ਤੇ ਜਲਸਾ ਲਗਾਇਆ ਸੱਦਾ ਝੀਲ ਨੂੰ ਵੀ ਆਇਆ ਚੰਨ ਮੁੱਖ ਮਹਿਮਾਨ ਸੀ (ਹੋ, ਹੋ, ਹੋ) (ਹੋ, ਹੋ, ਹੋ) (ਹੋ, ਹੋ, ਹੋ) ਜਲਸਾ ਲਗਾਇਆ! (ਹੋ, ਹੋ, ਹੋ) (ਹੋ, ਹੋ, ਹੋ) (ਹੋ, ਹੋ, ਹੋ) (ਹੋ, ਹੋ, ਹੋ) (ਹੇ... ਹਾਂ) ਚਾਨਣੀ ਨੇ ਪੁੰਨਿਆ 'ਤੇ ਜਲਸਾ ਲਗਾਇਆ (ਜਲਸਾ ਲਗਾਇਆ) ਜਲਸਾ ਲਗਾਇਆ!
Writer(s): Satinder Sartaaj Lyrics powered by www.musixmatch.com
instagramSharePathic_arrow_out