Music Video

Credits

PERFORMING ARTISTS
Sachin Sanghvi
Sachin Sanghvi
Performer
Niren Bhatt
Niren Bhatt
Performer
Smit Ganatra
Smit Ganatra
Actor
Supriya Pathak
Supriya Pathak
Actor
Muni Dilip Jha
Muni Dilip Jha
Actor
Simran Natekar
Simran Natekar
Actor
Devarshi Trivedi
Devarshi Trivedi
Actor
Rishabh Joshi
Rishabh Joshi
Actor
COMPOSITION & LYRICS
Sachin Sanghvi
Sachin Sanghvi
Composer
Jigar
Jigar
Composer
Niren Bhatt
Niren Bhatt
Songwriter

Lyrics

ਹੋ ਚੰਡੀਗੜ੍ਹ ਕਰੇ ਆਸ਼ਕੀ ਹੋ ਚੰਡੀਗੜ੍ਹ, ਹੋ ਚੰਡੀਗੜ੍ਹ ਹੋ ਚੰਡੀਗੜ੍ਹ, ਹੋ ਚੰਡੀਗੜ੍ਹ ਓ-ਹੋ-ਓ-ਹੋ-ਓ ਚੱਪੇ-ਚੱਪੇ ਮਾਰ ਸ਼ਡਪੇ ਡਿੰਗ ਲੱਕ-ਲੱਕ ਜੱਟ ਕਰਦਾ ਬਣਕੇ George Clooney ਲਾਕੇ Gel ਬਾਲਾਂ ਵਿਚ ਫਿਰਦਾ ਚੱਪੇ-ਚੱਪੇ ਮਾਰ ਸ਼ਡਪੇ ਡਿੰਗ ਲੱਕ-ਲੱਕ ਜੱਟ ਕਰਦਾ ਬਣਕੇ George Clooney ਲਾਕੇ Gel ਬਾਲਾਂ ਵਿਚ ਫਿਰਦਾ सारी दिल्ली ये लूट गया Very Sexy Muscle बनाके पर खुद ही कमला लूट गया ਇਕ ਤੇਰੀ ਗਲੀ ਵਿਚ ਆਕੇ ਹੋ ਚੰਡੀਗੜ੍ਹ ਕਰੇ ਆਸ਼ਕੀ ਹੋ ਚੰਡੀਗੜ੍ਹ ਕਰੇ ਆਸ਼ਕੀ ਮੁੰਡਾ ਸਾਰੀ ਦੁਨੀਆਂ ਨੂੰ ਠੁਕਰਾ ਕੇ ਹੋ ਚੰਡੀਗੜ੍ਹ ਕਰੇ ਆਸ਼ਕੀ ਇੱਕ ਤੇਰੀ ਗਲੀ ਵਿਚ ਆਕੇ ਹੋ ਚੰਡੀਗੜ੍ਹ ਕਰੇ ਆਸ਼ਕੀ ਮੁੰਡਾ ਸਾਰੀ ਦੁਨੀਆਂ ਨੂੰ ਠੁਕਰਾ ਕੇ ਕਿਤੇ ਮਰ ਨਾ ਜਾਏ ਕੁਝ ਖਾਕੇ ਹਾਂਜੀ Stress ਮੇਂ ਮੈਨੇ ਦੇਖਾ ਤੈਨੂੰ ਕੱਲਾ ਬੈਠੇ ਬੱਸ ਮੇਂ ਫਟ ਗਈਂ ਮੇਰੀ ਅੱਖੀਆਂ ਦੀ ਨੱਸ और दिल ना रहा मेरे बस में ਕੀ ਕਰਾ ਮੈਂ, ਕੀ ਕਰਾ ਮੈਂ? ਪਿੰਡ ਵਾਪਸ ਮੈਂ ਜਾਕੇ ਹੁਣ ਕੀ ਕਰਾ ਮੈਂ? अटकी गरारी चाहु तेरी बस यारी थक गया रिक्वेस्ट पाके ਹੋ ਚੰਡੀਗੜ੍ਹ ਕਰੇ ਆਸ਼ਕੀ ਚੰਡੀਗੜ੍ਹ, ਚੰਡੀਗੜ੍ਹ ਚੰਡੀਗੜ੍ਹ, ਚੰਡੀਗੜ੍ਹ ਚੰਡੀਗੜ੍ਹ, ਚੰਡੀਗੜ੍ਹ ਚੰਡੀਗੜ੍ਹ, ਚੰਡੀਗੜ੍ਹ ਹੋ ਚੰਡੀਗੜ੍ਹ ਕਰੇ ਆਸ਼ਕੀ ਮੁੰਡਾ ਸਾਰੀ ਦੁਨੀਆਂ ਨੂੰ ਠੁਕਰਾ ਕੇ ਹੋ ਚੰਡੀਗੜ੍ਹ ਕਰੇ ਆਸ਼ਕੀ ਇੱਕ ਤੇਰੀ ਗਲੀ ਵਿਚ ਆਕੇ ਹੋ ਚੰਡੀਗੜ੍ਹ ਕਰੇ ਆਸ਼ਕੀ ਮੁੰਡਾ ਸਾਰੀ ਦੁਨੀਆਂ ਨੂੰ ਠੁਕਰਾ ਕੇ ਕਿਤੇ ਮਰ ਨਾ ਜਾਏ ਕੁਝ ਖਾਕੇ
Writer(s): Narendra Singh Lyrics powered by www.musixmatch.com
instagramSharePathic_arrow_out