Music Video

Credits

PERFORMING ARTISTS
Jass Manak
Jass Manak
Performer
COMPOSITION & LYRICS
Jass Manak
Jass Manak
Songwriter

Lyrics

We back, Jass Manak, DIVINE Son, there ain't no competition ਓ, ਮੇਰੀ ਜਾਂ, ਨਾ ਹੋ ਪਰੇਸ਼ਾਂ ਝੂਠ ਬੋਲਣੇ ਦਾ ਕੋਈ reason ਨਹੀਂ ਨਾ ਅੱਜ ਕੋਈ ਹੈ, ਨਾ ਕੱਲ੍ਹ ਕੋਈ ਹੈ ਤੇਰੇ ਯਾਰ ਦਾ ਤਾਂ ਕੋਈ competition ਨਹੀਂ ਓ, ਮੇਰੀ ਜਾਂ, ਨਾ ਹੋ ਪਰੇਸ਼ਾਂ ਝੂਠ ਬੋਲਣੇ ਦਾ ਕੋਈ reason ਨਹੀਂ ਨਾ ਅੱਜ ਕੋਈ ਹੈ, ਨਾ ਕੱਲ੍ਹ ਕੋਈ ਹੈ ਤੇਰੇ ਯਾਰ ਦਾ ਤਾਂ ਕੋਈ competition ਨਹੀਂ Competition ਨਹੀਂ Son, there ain't no competition I came from the bottom and we winnin' Competition ਨਹੀਂ Son, there ain't no competition ਹਾਂ, ਕੁੜੀਆਂ ਕਹਿੰਦੀਆਂ Romeo ਜੀ Romeo ਦੇ ਕੋਲ਼ ਗੱਡੀ ਕਾਲ਼ੇ ਰੰਗ ਦੀ Romeo ਦੇ ਡੱਬ 'ਚ ਬੰਦੂਕ ਹੁੰਦੀ ਐ ਤਾਂਹੀ ਲੱਲੀ-ਛੱਲੀ ਨਹੀਓਂ ਮੂਹਰੇ ਖੰਘਦੀ ਹੋ, ਕੁੜੀਆਂ ਕਹਿੰਦੀਆਂ Romeo ਜੀ Romeo ਦੇ ਕੋਲ਼ ਗੱਡੀ ਕਾਲ਼ੇ ਰੰਗ ਦੀ Romeo ਦੇ ਡੱਬ 'ਚ ਬੰਦੂਕ ਹੁੰਦੀ ਐ ਤਾਂਹੀ ਲੱਲੀ-ਛੱਲੀ ਨਹੀਓਂ ਮੂਹਰੇ ਖੰਘ... ਪਾਇਆ ਇੱਕ ਨਾ' ਪਿਆਰ, ਪਿੱਛੇ ਨੇ ੧੦੦੦ ਮੇਰਾ ਐਰਾ-ਗੈਰਾ ਕਿਸੇ ਨਾ' relation ਨਹੀਂ ਨਾ ਅੱਜ ਕੋਈ ਹੈ, ਨਾ ਕੱਲ੍ਹ ਕੋਈ ਹੈ ਤੇਰੇ ਯਾਰ ਦਾ ਤਾਂ ਕੋਈ competition ਨਹੀਂ ਨਾ ਅੱਜ ਕੋਈ ਹੈ, ਨਾ ਕੱਲ੍ਹ ਕੋਈ ਹੈ (Aye) ਤੇਰੇ ਯਾਰ ਦਾ ਤਾਂ ਕੋਈ competition ਨਹੀਂ (Jass Manak) Competition ਨਹੀਂ Son, there ain't no competition I came from the bottom and we winnin' Son, there ain't no competition (competition ਨਹੀਂ) We came from the bottom and we winnin' There ain't no competition Uh, कोई नहीं मुक़ाबला (ना) From the bottom निकला topper डाला पैसा तो मुनाफ़ा, माँ पे गाली, सीधा लाफ़ा Uh, rep the नाका, सुनते बांग्ला मुझे ढाका में Five star के कपड़े पहन के खाता मैं हूँ ढाबे पे Streams हों या dreams, uh, पूरा क़ामयाब मैं Kohli वाला mindset और Dhoni जैसा sharp मैं हर pub में G और game है मेरे हाथ में हँसता सीधा bank तक Fifty वाले laugh में Hahahaha! भाई, तू है weak और मैं लेता हफ़्ता Uh, ख़ुद के तेरे हाथ नहीं, तूने रखा चमचा पूरा gang है grimy, huh Topper, top, top, सीधा sho-sho-shot-shots तेरे brain में Bombay ਦਾ bad ਮੁੰਡਾ, ਪੰਜਾਬ ਤਕ ਘੈਂਟ ਮੈਂ नाम है DIVINE, पर बंदा नहीं हूँ saint मैं Rikshaw से निकला, अब Rover मेरे range में Back bench वाले लड़के आए frontpage पे तू सड़क है महारानी के देस में मैं Sanju Baba, walk करता हाथ रख के जेब में देख ले (देख ले), uh, खलनायक मैं और गुस्से वाला Fracture तेरा gang और मैं ambulance में पहुँचने वाला Romeo ਨੂੰ ਕਿਸੇ ਦੀ ਨਾ care, ਗੋਰੀਏ Romeo ਨੂੰ ਲਊ ਕਿਹੜਾ ਘੇਰ, ਗੋਰੀਏ? ਕੁੜੀਆਂ ਖਾਣ ਨੂੰ ਫਿਰਦੀਆਂ ਨੇ Romeo ਆ ਟੀਸੀ ਆਲ਼ਾ ਬੇਰ, ਗੋਰੀਏ Romeo ਨੂੰ ਕਿਸੇ ਦੀ ਨਾ care, ਗੋਰੀਏ Romeo ਨੂੰ ਲਊ ਕਿਹੜਾ ਘੇਰ, ਗੋਰੀਏ? ਕੁੜੀਆਂ ਖਾਣ ਨੂੰ ਫਿਰਦੀਆਂ ਨੇ Romeo ਆ ਟੀਸੀ ਆਲ਼ਾ ਬੇਰ, ਗੋਰੀਏ ਸਾਨੂੰ ਰੋਕਣੇ ਲਈ, ਟੋਕਣੇ ਲਈ ਦੁਨੀਆ 'ਤੇ ਬਣੀ ਕੋਈ situation ਨਹੀਂ ਨਾ ਅੱਜ ਕੋਈ ਹੈ, ਨਾ ਕੱਲ੍ਹ ਕੋਈ ਹੈ ਤੇਰੇ ਯਾਰ ਦਾ ਤਾਂ ਕੋਈ competition ਨਹੀਂ ਨਾ ਅੱਜ ਕੋਈ ਹੈ, ਨਾ ਕੱਲ੍ਹ ਕੋਈ ਹੈ ਤੇਰੇ ਯਾਰ ਦਾ ਤਾਂ ਕੋਈ competition ਨਹੀਂ Competition ਨਹੀਂ, competition ਨਹੀਂ
Writer(s): Singara Singara Lyrics powered by www.musixmatch.com
instagramSharePathic_arrow_out