Music Video

Credits

PERFORMING ARTISTS
Jordan Sandhu
Jordan Sandhu
Lead Vocals
Zareen Khan
Zareen Khan
Lead Vocals
COMPOSITION & LYRICS
Arjan Virk
Arjan Virk
Songwriter

Lyrics

Desi Crew, Desi Crew Desi Crew, Desi Crew ਅੱਖ ਲਾ ਕੇ ਲੱਗਣੋਂ ਹਟਾ ਗਈ ਅੱਖ ਨੀ ਵੇਖਣੀ ਤੇਰੀ ਦੇ ਅੱਗੇ ਕੋਈ ਕੱਖ ਨਈਂ ਅੱਖ ਲਾ ਕੇ ਲੱਗਣੋਂ ਹਟਾ ਗਈ ਅੱਖ ਨੀ ਵੇਖਣੀ ਤੇਰੀ ਦੇ ਅੱਗੇ ਕੋਈ ਕੱਖ ਨਈਂ ਨੀਂਦਰਾਂ ਨਾ ਆਉਣ ਦੇ ਸੀ reason ਬਥੇਰੇ ਗੱਲ ਦੀ ਐ number'an 'ਚੋਂ one, ਬੱਲੀਏ ਮਾਪਿਆਂ ਦੀ ਅੱਖ ਦਾ ਨੀ ਤਾਰਾ ਗੱਭਰੂ ਮੋਹ ਲਿਆ ਤੂੰ ਕਹਿ ਕੇ, "ਚੰਨ-ਚੰਨ," ਬੱਲੀਏ ਮਾਪਿਆਂ ਦੀ ਅੱਖ ਦਾ ਨੀ ਤਾਰਾ ਗੱਭਰੂ ਮੋਹ ਲਿਆ ਤੂੰ ਕਹਿ ਕੇ, "ਚੰਨ-ਚੰਨ," ਬੱਲੀਏ Simple ਜਿਹੇ ਸੂਟ ਵਿੱਚ ਖਾਸ ਤੇਰੀ look ਨੀ Top ਦੀਆਂ ਸੋਹਣੀਆਂ 'ਚ top ਤੇਰੀ ਠੁੱਕ ਨੀ ਰੱਬ ਵੱਲੋਂ ਅੱਖ ਨਾ ਇਹ battery 'ਤੇ ਚੱਲੇ ਨਹੀਂ ਤਾਂ ਵੇਖ-ਵੇਖ ਤੈਨੂੰ battery ਸੀ ਜਾਣੀ ਮੁੱਕ ਨੀ ਦੂਰੋਂ ਈ smile'an pass ਕਰਦੀ ਤੂੰ ਆਵੇ ਦਿਲ ਧਕਦੀ ਥਾਂ ਕਰੇ ਧੰਨ-ਧੰਨ, ਬੱਲੀਏ ਮਾਪਿਆਂ ਦੀ ਅੱਖ ਦਾ ਨੀ ਤਾਰਾ ਗੱਭਰੂ ਮੋਹ ਲਿਆ ਤੂੰ ਕਹਿ ਕੇ, "ਚੰਨ-ਚੰਨ," ਬੱਲੀਏ ਮਾਪਿਆਂ ਦੀ ਅੱਖ ਦਾ ਨੀ ਤਾਰਾ ਗੱਭਰੂ ਮੋਹ ਲਿਆ ਤੂੰ ਕਹਿ ਕੇ, "ਚੰਨ-ਚੰਨ," ਬੱਲੀਏ (ਮੋਹ ਲਿਆ ਤੂੰ ਕਹਿ ਕੇ, "ਚੰਨ-ਚੰਨ," ਬੱਲੀਏ) ਆਖੇ ਜੀਹਦਾ ਲਗਦਾ ਐ ਬਿੱਲੋ ਪੂਰਾ ਸ਼ਹਿਰ ਨੀ Easily ਨਾ ਮਿਲ਼ੇ ਉਹਦਾ ਪਿਆਰ ਨਾਲ਼ੇ ਵੈਰ ਨੀ ਓ, ਮਿੱਤਰਾਂ ਦੀ ਜਾਨ, ਮੁੰਡਾ ਯਾਰੀਆਂ 'ਚ top 'ਤੇ ਇਸ਼ਕੇ ਦੇ ਵੱਲ ਤਾਂ ਉਹ ਪੱਟਦਾ ਨਾ ਪੈਰ ਨੀ ਕਿਹੜੇ ਵੇਲ਼ੇ ਲਾ ਲਿਆ ਤੂੰ ਆਪਣੀ ਮਨਾਉਣ? ਸਾਨੂੰ ਖ਼ਬਰਾਂ ਨਾ ਹੋਈਆਂ ਕੰਨੋਂ-ਕੰਨ, ਬੱਲੀਏ ਮਾਪਿਆਂ ਦੀ ਅੱਖ ਦਾ ਨੀ ਤਾਰਾ ਗੱਭਰੂ ਮੋਹ ਲਿਆ ਤੂੰ ਕਹਿ ਕੇ, "ਚੰਨ-ਚੰਨ," ਬੱਲੀਏ ਮਾਪਿਆਂ ਦੀ ਅੱਖ ਦਾ ਨੀ ਤਾਰਾ ਗੱਭਰੂ ਮੋਹ ਲਿਆ ਤੂੰ ਕਹਿ ਕੇ, "ਚੰਨ-ਚੰਨ," ਬੱਲੀਏ ਓ, ਮਾਝੇ ਤੋਂ ਆ ਜੱਟ, ਮੰਡੀ ਯਾਰੀਆਂ ਦੀ ਲਾਵੇ ਵਿਰਕਾਂ ਦਾ Arjan ਭੰਡੀਆਂ ਕਰਾਵੇ ਨਾ ਲੈਕੇ ਦਿਲ ਪਿੱਛੇ-ਪਿੱਛੇ ਫਿਰਦੀ ਆਂ ਅੱਲ੍ਹੜਾਂ ਨੇ ਸੁਪਨੇ 'ਚ ਆਉਂਦਾ, ਜੱਟ ਚੱਕਰਾਂ 'ਚ ਆਵੇ ਨਾ ਲੱਗਿਆ ਈ ਤੇਰਾ ਹੱਥ ਟੀਸੀ ਆਲ਼ਾ ਬੇਰ ਨੀ ਇਹ ਕਰਮਾਂ ਦੀ lottery ਤੂੰ ਮੰਨ, ਬੱਲੀਏ ਮਾਪਿਆਂ ਦੀ ਅੱਖ ਦਾ ਨੀ ਤਾਰਾ ਗੱਭਰੂ ਮੋਹ ਲਿਆ ਤੂੰ ਕਹਿ ਕੇ, "ਚੰਨ-ਚੰਨ," ਬੱਲੀਏ ਮਾਪਿਆਂ ਦੀ ਅੱਖ ਦਾ ਨੀ ਤਾਰਾ ਗੱਭਰੂ ਮੋਹ ਲਿਆ ਤੂੰ ਕਹਿ ਕੇ, "ਚੰਨ-ਚੰਨ," ਬੱਲੀਏ
Writer(s): Desi Crew, Arjan Virk Lyrics powered by www.musixmatch.com
instagramSharePathic_arrow_out