Music Video

Choti Choti Gal - Aparshakti Khurana & Samriddhi Mehra | Arjuna Harjai, Kumaar | Zee Music Originals
Watch {trackName} music video by {artistName}

Credits

PERFORMING ARTISTS
Aparshakti Khurana
Aparshakti Khurana
Actor
Arjuna Harjai
Arjuna Harjai
Performer
Kumaar
Kumaar
Performer
Samriddhi Mehra
Samriddhi Mehra
Actor
COMPOSITION & LYRICS
Arjuna Harjai
Arjuna Harjai
Composer
Kumaar
Kumaar
Lyrics
PRODUCTION & ENGINEERING
Arjuna Harjai
Arjuna Harjai
Producer

Lyrics

ਮਿੰਨਤਾਂ ਕਰਾਂ ਮੈਂ ਤਾਂ ਤੇਰੀਆਂ ਵੇ (ਤੇਰੀਆਂ ਵੇ) ਕਰਿਆ ਨਾ ਕਰ ਹੇਰਾ-ਫੇਰੀਆਂ ਵੇ (ਹੇਰਾ-ਫੇਰੀਆਂ ਵੇ, ਹੇਰਾ-ਫੇਰੀਆਂ...) ਮਿੰਨਤਾਂ ਕਰਾਂ ਮੈਂ ਤਾਂ ਤੇਰੀਆਂ ਵੇ ਕਰਿਆ ਨਾ ਕਰ ਹੇਰਾ-ਫੇਰੀਆਂ ਵੇ ਤੇਰੇ ਹੀ ਯਕੀਣ 'ਤੇ ਮੈਂ ਤਾਂ ਲੱਗਾ ਜੀਣ ਵੇ ਦਿਲ ਨਾ ਦੁਖਾਇਆ ਕਰ ਛੋਟੀ-ਛੋਟੀ ਗੱਲ ਦਾ ਬੁਰਾ ਨਾ ਮਨਾਇਆ ਕਰ ਜੇ ਮੈਂ ਮਨਾਵਾਂ ਮੰਨ ਵੀ ਜਾਇਆ ਕਰ ਛੋਟੀ-ਛੋਟੀ ਗੱਲ ਦਾ ਬੁਰਾ ਨਾ ਮਨਾਇਆ ਕਰ ਜੇ ਮੈਂ ਮਨਾਵਾਂ ਮੰਨ ਵੀ ਜਾਇਆ ਕਰ ਤੂੰ ਨਾ ਪਹਿਚਾਣੇ, ਰੱਬ ਮੇਰਾ ਜਾਣੇ ਯਾਰੀਆਂ ਮੈਂ ਪਾਈਆਂ ਸੱਚੀਆਂ (ਸੱਚੀਆਂ) ਜਨਮਾਂ ਦੇ ਲਈ ਦਿਲ ਜੋੜਿਆ ਮੈਂ ਡੋਰਾਂ ਨਾ ਸਮਝ ਕੱਚੀਆਂ (ਕੱਚੀਆਂ) ਮੈਨੂੰ ਲੱਗੇ ਡਰ ਵੇ, ਮੈਂ ਨਾ ਜਾਵਾਂ ਮਰ ਵੇ ਅੱਖ ਨਾ ਚੁਰਾਇਆ ਕਰ ਛੋਟੀ-ਛੋਟੀ ਗੱਲ ਦਾ ਬੁਰਾ ਨਾ ਮਨਾਇਆ ਕਰ ਜੇ ਮੈਂ ਮਨਾਵਾਂ ਮੰਨ ਵੀ ਜਾਇਆ ਕਰ ਛੋਟੀ-ਛੋਟੀ ਗੱਲ ਦਾ ਬੁਰਾ ਨਾ ਮਨਾਇਆ ਕਰ ਜੇ ਮੈਂ ਮਨਾਵਾਂ ਮੰਨ ਵੀ ਜਾਇਆ ਕਰ ਰੂਹਾਂ ਉਤੇ ਤੇਰਾ ਨਾਂ ਲਿਖਿਆ ਮੈਂ ਕਾਗਜ਼ ਨਾ ਸਮਝ ਕੋਈ ਵੇ ਛੱਡ ਕੇ ਮੈਂ ਸਾਰੀ ਦੁਨੀਆ, ਓ ਮਾਹੀ ਇਕ ਬਸ ਤੇਰੀ ਹੋਈ ਵੇ ਤੈਨੂੰ ਦਿੱਤਾ ਹੱਕ ਵੇ, ਮੈਨੂੰ ਕੋਲ ਰੱਖ ਵੇ ਹੱਥ ਨਾ ਛੁੜਾਇਆ ਕਰ ਛੋਟੀ-ਛੋਟੀ ਗੱਲ ਦਾ ਬੁਰਾ ਨਾ ਮਨਾਇਆ ਕਰ ਜੇ ਮੈਂ ਮਨਾਵਾਂ ਮੰਨ ਵੀ ਜਾਇਆ ਕਰ ਛੋਟੀ-ਛੋਟੀ ਗੱਲ ਦਾ ਬੁਰਾ ਨਾ ਮਨਾਇਆ ਕਰ ਜੇ ਮੈਂ ਮਨਾਵਾਂ ਮੰਨ ਵੀ ਜਾਇਆ ਕਰ ਮਿੰਨਤਾਂ ਕਰਾਂ ਮੈਂ ਤਾਂ ਤੇਰੀਆਂ ਵੇ (ਤੇਰੀਆਂ ਵੇ) ਕਰਿਆ ਨਾ ਕਰ ਹੇਰਾ-ਫੇਰੀਆਂ ਵੇ (ਹੇਰਾ-ਫੇਰੀਆਂ ਵੇ, ਹੇਰਾ-ਫੇਰੀਆਂ ਵੇ)
Writer(s): Kumaar, Arjuna Harjai Lyrics powered by www.musixmatch.com
instagramSharePathic_arrow_out