Lyrics

ਬੜਾ time ਸੀ ਕੋਲੇਣਾ ਓਦੋ ਅਲੜੇ ਨਾਹੀ phone ਹੁੰਦਾ ਨਾਹੀ Facebook ਸੀ ਚਿੱਠੀ ਰਾਹੀਂ ਸੀ ਦਿਲਾ ਦੀ ਗੱਲ ਦੱਸਦੇ ਬਸ ਚਿੱਠੀ ਹੀ ਸੁਣਾਉਂਦੀ ਦੁੱਖ-ਸੁਖ ਸੀ ਕਦੋ ਕਿਹੜੇ ਵੇਲੇ ਆਪਾਂ ਕਿਥੇ ਮਿਲਣਾ Time table ਟਿੱਚ ਕੀਤੇ ਹੁੰਦੇ ਸਾਰੇ ਸੀ ਨੀ ਅੱਖ ਭੂਆ ਤੋਹ ਬਚਾ ਕੇ, ਡੁੱਬ ਜਾਣੀਏ ਤੂੰ ਵੀ ਇਸ਼ਕ ਦੇ ਲੁੱਟ ਦੀ ਨਜ਼ਾਰੇ ਸੀ ਨੀ ਅੱਖ ਭੂਆ ਤੋਹ ਬਚਾ ਕੇ, ਡੁੱਬ ਜਾਣੀਏ ਤੂੰ ਵੀ ਇਸ਼ਕ ਦੇ ਲੁੱਟ ਦੀ ਨਜ਼ਾਰੇ ਸੀ ਮੈਨੂੰ ਅੱਜ ਵੀ ਆ ਚੇਤਾ ਪਹਿਲੇ ਦਿਨ ਦਾ ਨੀ ਜਦੋਂ ਸਿੱਟਿਆ ਗੁਲਾਬ ਚਿੱਟੇ ਰੰਗ ਦਾ ਤੇਰੇ ਨਾਲ ਦੀ ਸੀ ਮੋਢਾ ਮਾਰ ਆਖ ਦੀ ਤੂੰ ਹੀ ਪੁੱਛ ਮੈਨੂੰ ਮੁੰਡਾ ਲੱਗੇ ਸੰਗਦਾ ਮੈਨੂੰ ਅੱਜ ਵੀ ਆ ਚੇਤਾ ਪਹਿਲੇ ਦਿਨ ਦਾ ਨੀ ਜਦੋਂ ਸਿੱਟਿਆ ਗੁਲਾਬ ਚਿੱਟੇ ਰੰਗ ਦਾ ਤੇਰੇ ਨਾਲ ਦੀ ਸੀ ਮੋਢਾ ਮਾਰ ਆਖ ਦੀ ਤੂੰ ਹੀ ਪੁੱਛ ਮੈਨੂੰ ਮੁੰਡਾ ਲੱਗੇ ਸੰਗਦਾ ਚਿੱਤ ਕਰਦਾ ਸੀ ਆਕੇ ਤੈਨੂੰ ਪੁੱਛ ਲਾ ਤੇਰੇ sandel Bata ਦੇ ਬੜੇ ਪਾਰੇ ਸੀ ਨੀ ਅੱਖ ਭੂਆ ਤੋਹ ਬਚਾ ਕੇ, ਡੁੱਬ ਜਾਣੀਏ ਤੂੰ ਵੀ ਇਸ਼ਕ ਦੇ ਲੁੱਟ ਦੀ ਨਜ਼ਾਰੇ ਸੀ ਨੀ ਅੱਖ ਭੂਆ ਤੋਹ ਬਚਾ ਕੇ, ਡੁੱਬ ਜਾਣੀਏ ਤੂੰ ਵੀ ਇਸ਼ਕ ਦੇ ਲੁੱਟ ਦੀ ਨਜ਼ਾਰੇ ਸੀ Hero cycle ਤੇ ਪਾ ਕੇ ਚਿੱਟਾ ਕੁੜਤਾ ਭਰ ਮੱਕੀ ਨਾਲ ਨਿਤ ਨੀਲਾ bag ਨੀ ਦਾਣੇ ਕਿਹੜੇ ਸੀ ਪਣਾਉਣੇ ਤੈਨੂੰ ਤੱਕਣਾ ਨਿੱਤ ਲਾ ਕੇ ਬਹਾਨਾ ਘਰੋਂ ਗਾਇਬ ਨੀ Hero cycle ਤੇ ਪਾ ਕੇ ਚਿੱਟਾ ਕੁੜਤਾ ਭਰ ਮੱਕੀ ਨਾਲ ਨਿਤ ਨੀਲਾ bag ਨੀ ਦਾਣੇ ਕਿਹੜੇ ਸੀ ਪਣਾਉਣੇ ਤੈਨੂੰ ਤੱਕਣਾ ਨਿੱਤ ਲਾ ਕੇ ਬਹਾਨਾ ਘਰੋਂ ਗਾਇਬ ਨੀ ਨਿਗਾ ਤੂੰ ਵੀ ਸੀ ਪੱਠੀ ਤੇ ਪੂਰੀ ਰੱਖ ਦੀ ਧੁਆ ਉੱਡ ਦੇ ਤੇ ਚੜ ਦੀ ਚੁਬਾਰੇ ਸੀ ਨੀ ਅੱਖ ਭੂਆ ਤੋਹ ਬਚਾ ਕੇ, ਡੁੱਬ ਜਾਣੀਏ ਤੂੰ ਵੀ ਇਸ਼ਕ ਦੇ ਲੁੱਟ ਦੀ ਨਜ਼ਾਰੇ ਸੀ ਨੀ ਅੱਖ ਭੂਆ ਤੋਹ ਬਚਾ ਕੇ, ਡੁੱਬ ਜਾਣੀਏ ਤੂੰ ਵੀ ਇਸ਼ਕ ਦੇ ਲੁੱਟ ਦੀ ਨਜ਼ਾਰੇ ਸੀ ਤੇਰੀ ਭੂਆ ਦਾ ਸੀ ਪੁੱਤ ਨੀ ਦੀਵਾਰ ਚੀਨ ਦੀ ਰਾਹਾਂ ਸਾਡੀਆਂ 'ਚ ਕੰਦ ਬਣ ਖੜਦਾ ਦਿੰਦਾ ਮੈਂ ਵੀ ਸੀ ਮਰੋੜਾ ਲਵੀ ਮੁੱਛ ਨੂੰ ਅੱਬੀ ਫਤਹਿਗੜ੍ਹ ਵਾਲਾ ਕਿਹਾੜਾ ਡਰਦਾ ਤੇਰੀ ਭੂਆ ਦਾ ਸੀ ਪੁੱਤ ਨੀ ਦੀਵਾਰ ਚੀਨ ਦੀ ਰਾਹਾਂ ਸਾਡੀਆਂ 'ਚ ਕੰਦ ਬਣ ਖੜਦਾ ਦਿੰਦਾ ਮੈਂ ਵੀ ਸੀ ਮਰੋੜਾ ਲਵੀ ਮੁੱਛ ਨੂੰ ਅੱਬੀ ਫਤਹਿਗੜ੍ਹ ਵਾਲਾ ਕਿਹਾੜਾ ਡਰਦਾ ਓ ਰੱਖੋ ਚੜਦੇ ਸਿਆਲ ਤਿਆਰੀ ਵਿਆਹ ਦੀ ਕਹਿਕੇ ਫੁੱਫੜ ਤੇਰੇ ਦੇ ਪੁੱਤ ਥਾਰੇ ਸੀ ਨੀ ਅੱਖ ਭੂਆ ਤੋਹ ਬਚਾ ਕੇ, ਡੁੱਬ ਜਾਣੀਏ ਤੂੰ ਵੀ ਇਸ਼ਕ ਦੇ ਲੁੱਟ ਦੀ ਨਜ਼ਾਰੇ ਸੀ ਨੀ ਅੱਖ ਭੂਆ ਤੋਹ ਬਚਾ ਕੇ, ਡੁੱਬ ਜਾਣੀਏ ਤੂੰ ਵੀ ਇਸ਼ਕ ਦੇ ਲੁੱਟ ਦੀ ਨਜ਼ਾਰੇ ਸੀ
Writer(s): Abbi Fathegarhia, Kulwinder Billa Lyrics powered by www.musixmatch.com
instagramSharePathic_arrow_out