Songtexte

ਓਦੋਂ ਕਦਰ ਨਾ ਪਾਈ ਜਦ ਤੂੰ ਮੇਰਾ ਸੀ ਛੱਡ ਜਾਣ ਦਾ ਫ਼ੈਸਲਾ ਵੀ, ਯਾਰਾ, ਤੇਰਾ ਸੀ ਦਿਲ ਤੁੜਵਾ ਕੇ ਆਇਆ, ਪਤਾ ਲੱਗ ਗਿਆ ਹੋਣਾ ਸ਼ਕਲਾਂ ਤੋਂ ਕਿਹੜਾ, ਵੇ ਦਿਲ ਤੋਂ ਹੈ ਸੋਹਣਾ ਹੁਣ ਮੈਂ ਤੇਰੀ ਹੋਜਾਂ, ਵੇ ਇਹ ਨਹੀਓਂ ਹੋਣਾ ਜਿੱਦਾਂ ਮੈਂ ਰੋਈਆਂ, ਮਾਹੀ, ਤੈਨੂੰ ਪੈਣਾ ਰੋਣਾ, ਵੇ ਰੋਣਾ ਦਿਲ ਮੈਂ ਨਹੀਓਂ ਲਾਉਣਾ, ਮਾਹੀ ਵੇ ਆਪਾਂ ਅੱਡ ਰਾਹਾਂ ਦੇ ਰਾਹੀ ਵੇ ਤੂੰ ਤਾਂ ਚਾਹੁੰਦਾ ਸੀ, ਸੋਹਣਿਆ, ਆਹੀ ਵੇ ਦਿਲ ਮੈਂ ਨਹੀਓਂ, ਮੈਂ ਨਹੀਓਂ ਲਾਉਣਾ ਦਿਲ ਮੈਂ ਨਹੀਓਂ ਲਾਉਣਾ, ਮਾਹੀ ਵੇ ਆਪਾਂ ਅੱਡ ਰਾਹਾਂ ਦੇ ਰਾਹੀ ਵੇ ਤੂੰ ਤਾਂ ਚਾਹੁੰਦਾ ਸੀ, ਸੋਹਣਿਆ, ਆਹੀ ਵੇ ਦਿਲ ਮੈਂ ਨਹੀਓਂ, ਮੈਂ ਨਹੀਓਂ ਲਾਉਣਾ ਅਜਕਲ, ਸੋਹਣਿਆ, ਕੌਣ ਕਿਸੇ ਲਈ ਮਰਦਾ ਏ? ਜੇ ਤੂੰ ਰਾਜੀ, ਸੱਜਣਾ, ਸਾਡਾ ਵੀ ਸਰਦਾ ਏ ਅਜਕਲ, ਸੋਹਣਿਆ, ਕੌਣ ਕਿਸੇ ਲਈ ਮਰਦਾ ਏ? ਜੇ ਤੂੰ ਰਾਜੀ, ਸੱਜਣਾ, ਸਾਡਾ ਵੀ ਸਰਦਾ ਏ ਪਲ-ਪਲ ਤੈਨੂੰ ਯਾਦ ਸਤਾਊ, ਕੱਲਾ ਜਦੋਂ ਹੋਏਂਗਾ ਸੋਹਣਿਆ, ਤੂੰ ਜ਼ਿੰਦਗੀ 'ਚ ਕਿਸੇ ਲਈ ਤਾਂ ਰੋਏਂਗਾ ਉੱਥੋਂ ਤੂੰ ਹੱਸੇਂਗਾ, ਦੁਖ ਅੰਦਰੋਂ ਲੁਕੋਏਂਗਾ ਜਿੱਦਾਂ ਮੈਂ ਰੋਈ ਸੀ, ਮਾਹੀ, ਓਦਾਂ ਵੇ ਤੂੰ ਰੋਏਂਗਾ ਦਿਲ ਮੈਂ ਨਹੀਓਂ, ਮੈਂ ਨਹੀਓਂ ਲਾਉਣਾ ਦਿਲ ਮੈਂ ਨਹੀਓਂ ਲਾਉਣਾ, ਮਾਹੀ ਵੇ ਆਪਾਂ ਅੱਡ ਰਾਹਾਂ ਦੇ ਰਾਹੀ ਵੇ ਤੂੰ ਤਾਂ ਚਾਹੁੰਦਾ ਸੀ, ਸੋਹਣਿਆ, ਆਹੀ ਵੇ ਦਿਲ ਮੈਂ ਨਹੀਓਂ, ਮੈਂ ਨਹੀਓਂ ਲਾਉਣਾ
Writer(s): Harmeet Singh, Maninder Buttar Lyrics powered by www.musixmatch.com
instagramSharePathic_arrow_out