Lyrics

ਹਜੇ ਵੀ ਚਿੱਤ ਵਿਚ ਤੇਰੇ ਜੇ ਉਠਦੇ ਸਵਾਲ ਆਜਾ ਗੱਲਾਂ ਕਰ ਮੇਰੇ ਨਾਲ Thirteen Music B-A-N-K-A Sidhu Moose Wala ਹੋ age 23 ਦੀ ਆ peak ਤੇ ਜਵਾਨੀ ਨੀ Ak ਸੰਤਾਲੀ ਕਰੇ ਨਿਗਰਾਨੀ ਨੀ ਅੱਖਾਂ ਵੈਰੀਆਂ ਦੇ ਉੱਤੇ ਕਾਲੇ ਚਸ਼ਮੇ ਨੇ ਕਾਲੇ ਕੰਮ ਕਾਲੀ ਗੱਡੀ ਏ ਨਿਸ਼ਾਨੀ ਨਿੱਤ ਚਲਦੇ ਕਲੇਸ਼ ਅੱਗੇ ਆਉਂਦੇ ਨਈਓਂ ਪੇਸ਼ ਉੱਤੋਂ ਮਾਰੇ revenge'ਆ ਵਾਲੇ ਵੈਰ ਅਲ੍ਹੜੇ Okay, here we go now ਹੋ ਜਿਯੋਨਦੇ gun ਨਾਲ ਮਾਰਦੇ ਆ gun ਨਾਲ ਸਾਡਾ ਇਹ ਹੀ ਐ lifestyle ਅਲੱੜੇ We live by gun, we die by gun ਸਾਡਾ ਇਹ ਹੀ ਐ lifestyle ਅਲੱੜੇ We live by gun, we die by gun ਸਾਡਾ ਇਹ ਹੀ ਐ lifestyle ਅਲੱੜੇ ਹੋ ਸਾਡਾ ਕੱਲ ਦੇ ਜਵਾਕ ਨੇ swag ਚੱਕਦੇ Tatto ਗੋਲੀਆਂ ਦੇ body ਤੇ ਨਿਸ਼ਾਨ ਟੱਕਦੇ ਸਾਡਾ ਕੱਲ ਦੇ ਜਵਾਕ ਨੇ swag ਚੱਕਦੇ Tatto ਗੋਲੀਆਂ ਦੇ body ਤੇ ਨਿਸ਼ਾਨ ਟੱਕਦੇ ਸਾਹਮਣੇ ਜੋ ਸਾਡੇ ਨਾਲ ਮਿਲਾਉਂਦੇ ਅੱਖ ਨਾ ਪਿਠ ਪਿੱਛੇ ਸਾਡੇ ਉੱਤੇ ਅੱਖ ਰੱਖਦੇ ਬਾਲੀ ਖੂਨ ਵਿਚ ਅੱਗ, ਪਿੱਛੇ gang'ਆ ਦਾ ਐ ਵੱਗ ਬੰਦਾ ਮੂਹਰੇ ਖੜਾ ਕਰਦਾ boil ਅਲੱੜੇ ਜਿਯੋਨਦੇ gun ਨਾਲ ਮਾਰਦੇ ਆ gun ਨਾਲ ਸਾਡਾ ਇਹ ਹੀ ਐ lifestyle ਅਲੱੜੇ We live by gun, we die by gun ਸਾਡਾ ਇਹ ਹੀ ਐ lifestyle ਅਲੱੜੇ ਸ਼ਿਕਾਰੀ ਜੇ ਮੁੰਡੇ ਆ ਨਾਲ ਮੇਰੇ Live by gun we die by gun ਕਾਲੇ ਜੇ ਸਾਰੇ ਕੰਮਕਾਰ ਮੇਰੇ ਨਾ ਕੋਈਂ ਫਿਕਰ ਨਾ ਕਿਸੇ ਦਾ ਡਰ Body ਉੱਤੇ tatto ਚਾਰ, ਦੱਸਾਂ ਕੀ ਮੈਂ ਬਾਰ-ਬਾਰ ਨਾ ਕਿਸੇ ਨਾ ਕਰੀ ਯਾਰ-ਮਾਰ ਵੈਰੀਆਂ ਨੂੰ ਰਹਿਣਦੇ ਮਾਰਨ ਨੂੰ ਤੈਂਆਰ ਇਹੀ ਆ lifestyle ਅਲੱੜੇ Game changerz in the house baby ਔਖਾ ਐ ਵਾਲਾ ਵੈਲ ਅੱਖ ਨੂੰ ਜਲੀ ਨਸ਼ੇ ਦਾ ਸੁਰੂਰ ਕਲੀ ਨਾ ਕਲ ਕਿਥੇ ਸੀ ਤੇ ਅੱਜ ਕਿਥੇ ਆ ਕਿਸੇ ਗੱਲ ਦਾ ਗਰੂਰ ਕੋਈਂ ਨਾ ਜਦੋ ਤੁਰਾ ਲੋਕੀ ਖੜ ਦੇਖਦੇ ਤੁਰਾ ਲੋਕੀ ਖੜ ਦੇਖਦੇ ਮੂਸੇਵਾਲਾ ਮਸ਼ਹੂਰ ਕੋਈਂ ਨਾ ਨੀ ਤੇਰਾ banka ਮਸ਼ਹੂਰ ਕੋਈਂ ਨਾ ਬਠਿੰਡੇ ਆਲਾ ਮਸ਼ਹੂਰ ਕੋਈਂ ਨਾ ਮੂੰਹ ਚੁਪ pistol ਸਾਡਾ ਮੌਨ ਹੁੰਦਾ ਨਾ ਓ ਜ਼ਿਦੀ ਏ nature head down ਹੁੰਦਾ ਨਾ ਮੂੰਹ ਚੁਪ pistol ਸਾਡਾ ਮੌਨ ਹੁੰਦਾ ਨਾ ਓ ਜ਼ਿਦੀ ਏ nature head down ਹੁੰਦਾ ਨਾ ਲੋਕੀ ਵਾਂਗੂ ਕਰਦੇ ਜੋ ਦਗੇ ਬਾਜ਼ੀਆਂ ਹੋ ਸਾਡੇ ਸਿਰ ਉੱਤੇ ਯਾਰੀ ਦਾ crown ਹੁੰਦਾ ਨਾ ਦਿਲ ਦਾ ਨੀ ਮਾੜਾ ਤੇਰਾ ਸਿੱਧੂ ਮੂਸੇਆਲਾ ਮੁੰਡਾ ਨਿਰੀ ਪੂਰੀ feeling royal ਅਲੱੜੇ ਜਿਯੋਨਦੇ gun ਨਾਲ ਮਾਰਦੇ ਆ gun ਨਾਲ ਸਾਡਾ ਇਹ ਹੀ ਐ lifestyle ਅਲੱੜੇ We live by gun, we die by gun ਸਾਡਾ ਇਹ ਹੀ ਐ lifestyle ਅਲੱੜੇ ਹੋ ਲੋਕਾਂ ਪਾਣੀ ਬੋਹਤ ਤੋੜ ਪੈਨ ਕਰਦੇ Gun point ਉੱਤੇ ਮੁੰਡੇ fun ਕਰਦੇ ਲੋਕਾਂ ਪਾਣੀ ਬੋਹਤ ਤੋੜ ਪੈਨ ਕਰਦੇ Gun point ਉੱਤੇ ਮੁੰਡੇ fun ਕਰਦੇ ਜਿੰਨਾ ਨੂੰ ਤੂੰ gangster ਫਿਰੇ ਦਸਦੀ ਨੀ ਓਹੀ ਦੇਸੀ ਮੁੰਡੇ town ਤੇਰਾ run ਕਰਦੇ ਹਵਾ ਖ਼ੋਰੀ ਦਾ ਨੀ ਸ਼ੋਕ, ਦਈਏ ਫਾਲੇ ਵਾਂਗੂ ਠੋਕ ਦੂਜ ਸ਼ੱਡੀ ਨਈਓਂ ਕੀਤੀ ਨਈਓਂ ਪੈਲ ਅਲੱੜੇ ਜਿਯੋਨਦੇ gun ਨਾਲ ਮਾਰਦੇ ਆ gun ਨਾਲ ਸਾਡਾ ਇਹ ਹੀ ਐ lifestyle ਅਲੱੜੇ We live by gun, we die by gun ਸਾਡਾ ਇਹ ਹੀ ਐ lifestyle ਅਲੱੜੇ
Writer(s): Sidhu Moose Wala Lyrics powered by www.musixmatch.com
instagramSharePathic_arrow_out