Music Video

So High | Official Music Video | Sidhu Moose Wala ft. BYG BYRD | Humble Music
Watch {trackName} music video by {artistName}

Featured In

Credits

PERFORMING ARTISTS
Sidhu Moose Wala
Sidhu Moose Wala
Vocals
COMPOSITION & LYRICS
Byg Byrd
Byg Byrd
Songwriter
Sidhu Moose Wala
Sidhu Moose Wala
Songwriter
PRODUCTION & ENGINEERING
Byg Byrd
Byg Byrd
Producer

Lyrics

Byg Byrd on the beat (Byg Byrd on the beat) (Byg Byrd on the beat) Yeah, Byg Byrd, ਹਾਂ I'm a, I'm a brown boy ਤੂੰ ਗੱਭਰੂ ਨੂੰ ਮੰਨ ਜਾਂ ਨਾ ਮੰਨ, ਅੱਲ੍ਹੜੇ ਅੱਖ ੧੨ gauge shotgun, ਅੱਲ੍ਹੜੇ ਦਿਲਾਂ 'ਤੇ ਨਿਸ਼ਾਨੇ ਸਿੱਧੇ ਮਾਰਦੀ ਆ (ਦਿਲਾਂ 'ਤੇ ਨਿਸ਼ਾਨੇ ਸਿੱਧੇ ਮਾਰਦੀ ਆ) ਓ, ਸਿਰ ਉੱਤੋਂ ਲੰਘਣ fly ਕਰਕੇ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ (Byg Byrd on the beat) (Byg Byrd on the beat) ਹੋ, ਦੁੱਕੀ-ਤਿੱਕੀ ਪੂਰੀ ਠੋਕ-ਠੋਕ ਰੱਖਦਾ Danger ਤੇ ਜਾਨਲੇਵਾ ਸ਼ੌਕ ਰੱਖਦਾ ਦੂਰੀ foot ਦੀ ਬਣਾ ਕੇ ਐ ਮੁੰਡੀਰ੍ਹ ਖੜ੍ਹਦੀ ਡੱਬ ਵਿੱਚ ਭਰ ਕੇ Glock ਰੱਖਦਾ ਦੁੱਕੀ-ਤਿੱਕੀ ਪੂਰੀ ਠੋਕ-ਠੋਕ ਰੱਖਦਾ Danger ਤੇ ਜਾਨਲੇਵਾ ਸ਼ੌਕ ਰੱਖਦਾ ਦੂਰੀ foot ਦੀ ਬਣਾ ਕੇ ਐ ਮੁੰਡੀਰ੍ਹ ਖੜ੍ਹਦੀ ਡੱਬ ਵਿੱਚ ਭਰ ਕੇ Glock ਰੱਖਦਾ ਹੋ, ਖੂਨ ਨੂੰ ਦਲੇਰੀ ਰਹਿੰਦੀ pump ਕਰਦੀ Lowrider ਸੜਕ ਉੱਤੇ jump ਕਰਦੀ ਅੱਲ੍ਹੜਾਂ ਦੇ ਸੀਨੇ ਠਾਰਦੀ ਆ (ਠਾਰਦੀ ਆ, ਠਾਰਦੀ ਆ) ਓ, ਸਿਰ ਉੱਤੋਂ ਲੰਘਣ fly ਕਰਕੇ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ (Byg Byrd on the beat) (Byg Byrd on the beat) (ਉੱਚੀਆਂ ਨੇ ਗੱਲਾਂ ਤੇਰੇ...) (ਉੱਚੀ-ਉੱਚੀ-ਉੱਚੀਆਂ ਨੇ ਗੱਲਾਂ ਤੇਰੇ...) (ਉੱਚੀ-ਉੱਚੀ-ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ) ਹੋ, ਨਾਮ ਕਰੇ shine ਜਿਵੇਂ ਧੁੱਪ, ਬੱਲੀਏ ਮੂੰਹਾਂ ਉੱਤੇ ਰੱਖਦੇ ਆਂ ਚੁੱਪ, ਬੱਲੀਏ Success ਰਹਿੰਦੀ ਸ਼ਹਿਰ ਵਿੱਚ ਸ਼ੋਰ ਕਰਦੀ ਸਾਡਾ top 'ਤੇ ਬੰਦੂਕਾਂ ਦਾ group, ਬੱਲੀਏ ਨਾਮ ਕਰੇ shine ਜਿਵੇਂ ਧੁੱਪ, ਬੱਲੀਏ ਮੂੰਹਾਂ ਉੱਤੇ ਰੱਖਦੇ ਆਂ ਚੁੱਪ, ਬੱਲੀਏ Success ਰਹਿੰਦੀ ਸ਼ਹਿਰ ਵਿੱਚ ਸ਼ੋਰ ਕਰਦੀ ਸਾਡਾ top 'ਤੇ ਬੰਦੂਕਾਂ ਦਾ group, ਬੱਲੀਏ ਜਿਨ੍ਹਾਂ-ਜਿਨ੍ਹਾਂ ਨਾਲ਼ ਮੇਰੀ ਯਾਰੀ, ਅੱਲ੍ਹੜੇ ਮਾਰੂ ਹਥਿਆਰ ਦੇ ਸ਼ਿਕਾਰੀ, ਅੱਲ੍ਹੜੇ ਧਰਤੀ 'ਤੇ ਸੁੱਟਦੇ ਨੇ ਪਾਰ ਦੀਆਂ (ਪਾਰ ਦੀਆਂ, ਪਾਰ ਦੀਆਂ) ਓ, ਸਿਰ ਉੱਤੋਂ ਲੰਘਣ fly ਕਰਕੇ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ (Byg Byrd on the beat) (Byg Byrd on the beat) (Sidhu Moose Wala) ਹੋ, ਕਰਦਾ Canada ਵਿੱਚੋਂ deal, ਸੋਹਣੀਏ ਮੁੰਡਾ ਪੂਰੀ gangsta appeal, ਸੋਹਣੀਏ ਜਦੋਂ ਮਹੀਨੇ ਵਿੱਚ ਚਾਰ-ਚਾਰ ਗੀਤ ਸਿੱਟਦਾ ਕਰਦੇ star bad feel, ਸੋਹਣੀਏ ਹੋ, ਕਰਦਾ Canada ਵਿੱਚੋਂ deal, ਸੋਹਣੀਏ ਮੁੰਡਾ ਪੂਰੀ gangsta appeal, ਸੋਹਣੀਏ ਜਦੋਂ ਮਹੀਨੇ ਵਿੱਚ ਚਾਰ-ਚਾਰ ਗੀਤ ਸਿੱਟਦਾ ਕਰਦੇ star bad feel, ਸੋਹਣੀਏ ਜੋ copycat ਬਣੇਂ ਗੀਤਕਾਰ ਸਾਲ਼ੇ ਨੇ ਪਾੜ-ਪਾੜ ਸਿੱਟਣੇ ਆਂ ਮੂਸੇ ਆਲ਼ੇ ਨੇ ਰੱਖਦੇ ਸੀ ਨੀਤਾਂ ਐਵੇਂ ਖ਼ਾਰ ਦੀਆਂ (ਖ਼ਾਰ ਦੀਆਂ, ਖ਼ਾਰ ਦੀਆਂ) ਓ, ਸਿਰ ਉੱਤੋਂ ਲੰਘਣ fly ਕਰਕੇ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਨਿਗਾਹਾਂ ਕਾਤਲ ਨੇ, ਦਿਲਾਂ ਨੂੰ ਠੱਗਦੇ ਆਂ ਸਾਡਾ ਦਿਨ ਵਿੱਚ ਨਾਮ ਬੋਲੇ, ਰਾਤਾਂ ਨੂੰ ਜਗਦੇ ਆਂ ਕੋਈ ਕਿੱਥੇ ਮਾਰ ਕਰੂ, ਭੇਤੀ ਰਗ-ਰਗ ਦੇ ਆਂ ਓ, ਤੇਰੀ ਜਿੱਥੇ ਸੋਚ ਮੁੱਕੇ, ਅਸੀ ਸੋਚਣ ਲਗਦੇ ਆਂ
Writer(s): Mohamad Indra Gerson, Shubhdeep Sing Sidhu Lyrics powered by www.musixmatch.com
instagramSharePathic_arrow_out