Music Video

PITTAL - Sidhu Moose Wala | Snitches Get Stitches | Latest Punjabi Album 2020
Watch {trackName} music video by {artistName}

Featured In

Credits

PERFORMING ARTISTS
Sidhu Moose Wala
Sidhu Moose Wala
Performer
COMPOSITION & LYRICS
Sidhu Moose Wala
Sidhu Moose Wala
Songwriter
Snappy
Snappy
Songwriter
Byg Byrd
Byg Byrd
Songwriter
PRODUCTION & ENGINEERING
Nick Dhammu
Nick Dhammu
Producer

Lyrics

Byg Byrd on the beat ਹੋ, ਡਾਡੇ ਦੀ ਪਠਾਣੀ ਕਰਦੀ Chrome ਨੀ ਜੱਟ ਨੇ ਬਣਾਤਾ ਘਰ gun home ਨੀ ਡਾਡੇ ਦੀ ਪਠਾਣੀ ਕਰਦੀ Chrome ਨੀ ਜੱਟ ਨੇ ਬਣਾਤਾ ਘਰ gun home ਨੀ ਨਸ਼ੇ-ਪੱਤੇ ਦਾ ਨਾ ਕੋਈ ਸ਼ੌਕ ਰੱਖਿਆ ਰੂਸ ਤੋਂ ਮੰਗਾਉਂਦਾ ਹਥਿਆਰ, ਜੱਟੀਏ ਹੋ, gold ਦੀ ring ਨੀ ਤੂੰ ਫਿਰੇ ਭਾਲ਼ਦੀ ਜੱਟ ਪਿੱਤਲ ਦਾ ਕਰੇ ਕਾਰੋਬਾਰ, ਜੱਟੀਏ Gold ਦੀ ring ਨੀ ਤੂੰ ਫਿਰੇ ਭਾਲ਼ਦੀ ਜੱਟ ਪਿੱਤਲ ਦਾ ਕਰੇ ਕਾਰੋਬਾਰ, ਜੱਟੀਏ ਓ, ਬਰਛਿਆਂ ਵਾਂਗੂ ਜੁੱਸਾ ਰੱਖਾਂ ਚੰਡ ਕੇ ਅੜਦੇ ਨੇ ਜਿਹੜੇ, ਦੇਵਾਂ ਛਿੱਲ ਨਖ਼ਰੋ Bravery blood'an ਨਾਲ ਤੁੰਨੇ ਹੋਏ ਨੇ ਸਾਡੇ ਨਾ' ਪਿਆਰਾਂ ਆਲ਼ੇ ਦਿਲ ਨਖ਼ਰੋ ਲੋਕਾਂ 'ਚ ਮਸ਼ੂਕ ਜਾਂ ਬੰਦੂਕ ਬੋਲਦੀ ਜੱਟ ਵਿੱਚ ਬੋਲਦੇ ਨੇ ਯਾਰ, ਜੱਟੀਏ ਹੋ, gold ਦੀ ring ਨੀ ਤੂੰ ਫਿਰੇ ਭਾਲ਼ਦੀ ਜੱਟ ਪਿੱਤਲ ਦਾ ਕਰੇ ਕਾਰੋਬਾਰ, ਜੱਟੀਏ Gold ਦੀ ring ਨੀ ਤੂੰ ਫਿਰੇ ਭਾਲ਼ਦੀ ਜੱਟ ਪਿੱਤਲ ਦਾ ਕਰੇ ਕਾਰੋਬਾਰ, ਜੱਟੀਏ
Writer(s): Sidhu Moose Wala, Snappy Lyrics powered by www.musixmatch.com
instagramSharePathic_arrow_out