Music Video
Music Video
Credits
PERFORMING ARTISTS
Big Boi Deep
Performer
Byg Byrd
Performer
COMPOSITION & LYRICS
Mandeep Singh
Songwriter
PRODUCTION & ENGINEERING
Byg Byrd
Producer
Lyrics
ਲਾਉਂਦੇ ਆ ਸਕੀਮਾ ਸਾਲੇ ਲਾ ਲੈਣ ਦੇ
ਨੀ ਜੱਟ ਕਰੂ ਬਰਬਾਦੀ ਟਾਈਮ ਆ ਲੈਣ ਦੇ
ਲਾਉਂਦੇ ਆ ਸਕੀਮਾ ਸਾਲੇ ਲਾ ਲੈਣ ਦੇ
ਨੀ ਜੱਟ ਕਰੂ ਬਰਬਾਦੀ ਟਾਈਮ ਆ ਲੈਣ ਦੇ
ਸਾਡੇ ਕੋਲੋਂ ਸਿੱਖ ਗੇਮਾਂ ਬਣ ਗਏ ਪਲੇਅਰ
ਅੱਜ ਕਰਦੇ ਆ ਚੌੜ ਓਹ ਸਾਡੇ ਮੂਹਰੇ ਨੀ
ਗੀਤਾਂ ਮੇਰਿਆ ਦਾ ਨਾ ਕੋਈ ਤੋੜ ਬੱਲੀਏ
ਲਿਖਤ ਮੇਰੀ ਨੇ ਕਈ ਅੱਗੇ ਤੋਰੇ ਨੀ
ਟੀਮਾਂ ਵਿੱਚ ਆਉਂਦੇ ਸਾਲੇ ਬੀਟ ਕਰਨੇ ਨੂੰ
ਲਾਉਂਦੇ ਆ ਜੋ ਚਾਹ ਪਿਓਰ ਲਾ ਲੈਣ ਦੇ
ਲਾਉਂਦੇ ਆ ਸਕੀਮਾ ਸਾਲੇ ਲਾ ਲੈਣ ਦੇ
ਨੀ ਜੱਟ ਕਰੂ ਬਰਬਾਦੀ ਟਾਈਮ ਆ ਲੈਣ ਦੇ
ਲਾਉਂਦੇ ਆ ਸਕੀਮਾ ਸਾਲੇ ਲਾ ਲੈਣ ਦੇ
ਨੀ ਜੱਟ ਕਰੂ ਬਰਬਾਦੀ ਟਾਈਮ ਆ ਲੈਣ ਦੇ
ਤਾਰੇ ਤਾਰੇ ਤਾਰੇ
ਤਾਰੇ ਤਾਰੇ ਤਾਰੇ
ਨੀ ਜੇਹੜੇ ਤੇਰੇ ਸ਼ਹਿਰ ਹੋਏ ਨੀ
ਓਹ ਜੇਹੜੇ ਤੇਰੇ ਸ਼ਹਿਰ ਹੋਏ ਨੀ
ਓਹ ਸਾਡੇ ਕਿੱਤੇ ਕਾਰੇ
ਨੀ ਜੇਹੜੇ ਤੇਰੇ ਸ਼ਹਿਰ ਹੋਏ ਨੀ
ਓਹ ਸਾਡੇ ਕਿੱਤੇ ਕਾਰੇ
ਵੇਵ ਕਿਹੜਾ ਬਣ ਕੇ ਸੁਨਾਮੀ ਸਾਲੇ ਆਏ
ਜੇਹੜੇ ਸਾਡੇ ਕੋਲੋ ਹੋਣੀ ਨਈਓ ਰਾਈਡ ਬੱਲੀਏ
ਕੱਬੇ ਆ ਸੁਬਾਹ ਦੇ ਨੀ ਦੋਆਬਾ ਵਾਲੇ ਜੱਟ
ਬੰਦਾ ਮਿੰਟਾਂ ਚ ਕਰ ਦੇਂਦੇ ਗਾਇਬ ਬਲੀਏ
ਕੱਬੇ ਆ ਸੁਬਾਹ ਦੇ ਨੀ ਦੋਆਬਾ ਵਾਲੇ ਜੱਟ
ਬੰਦਾ ਮਿੰਟਾਂ ਚ ਕਰ ਦੇਂਦੇ ਗਾਇਬ ਬਲੀਏ
ਵੈਰ ਤੇ ਬਿਆਜ ਦਾ ਹਿਸਾਬ ਰੱਖੀ ਦਾ
ਨੀ ਭਾਜੀ ਮੋੜੇ ਨਾਲੇ ਆ ਵਾਹ ਪਾ ਪਾ ਲੈਣ ਦੇ
ਲਾਉਂਦੇ ਆ ਸਕੀਮਾ ਸਾਲੇ ਲਾ ਲੈਣ ਦੇ
ਨੀ ਜੱਟ ਕਰੂ ਬਰਬਾਦੀ ਟਾਈਮ ਆ ਲੈਣ ਦੇ
ਲਾਉਂਦੇ ਆ ਸਕੀਮਾ ਸਾਲੇ ਲਾ ਲੈਣ ਦੇ
ਨੀ ਜੱਟ ਕਰੂ ਬਰਬਾਦੀ ਟਾਈਮ ਆ ਲੈਣ ਦੇ
ਓਹ ਫਿੱਟਾ ਫਿੱਟਾ ਫਿੱਟਾ
ਫਿੱਟਾ ਫਿੱਟਾ ਫਿੱਟਾ
ਨੀ ਕਹੀ ਨਾ ਤੂੰ ਜੱਟ ਬਲੀਏ
ਓਹ ਕਹੀ ਨਾ ਤੂੰ ਜੱਟ ਬਲੀਏ
ਜੇ ਵੇਹਮ ਦੂਰ ਨਾ ਕੀਤਾ
ਨੀ ਜਾਨੀ ਨਾ ਤੂੰ ਜੱਟ ਬੱਲੀਏ
ਜੇ ਵੇਹਮ ਦੂਰ ਨਾ ਕੀਤਾ
ਛੱਡ ਤੇ ਆ ਕਰਕੇ ਓਹ ਕਾਮ ਬਲੀਏ
ਓਹ ਜਿਹੜੀ ਕਰਦੀ ਕਤੀਦ ਅੱਜ ਸ਼ੋ ਔਫ ਨੀ
ਗੰਨ ਫਾਇਰ ਸੁਨ ਹੁੰਦੇ ਟੱਕ ਬੱਲੀਏ
ਓਹ ਜੇਹੜੇ ਕਹਿੰਦੇ ਆ ਕਿ ਮੌਤ ਦਾ ਵੀ ਕੋਈ ਖੌਫ ਨੀ
ਗੰਨ ਫਾਇਰ ਸੁਨ ਹੁੰਦੇ ਟੱਕ ਬੱਲੀਏ
ਓਹ ਜੇਹੜੇ ਕਹਿੰਦੇ ਆ ਕਿ ਮੌਤ ਦਾ ਵੀ ਕੋਈ ਖੌਫ ਨੀ
ਜਰਸੀ ਆਲੇ ਨਾਲ ਹੁਣ ਸਿੰਗ ਆ ਫਸਾਏ
ਮੰਜੀ ਠੋਕਣੀ ਆ ਮੂਹਰੇ ਮੇਰੇ ਆ ਲੈਣ ਦੇ
ਲਾਉਂਦੇ ਆ ਸਕੀਮਾ ਸਾਲੇ ਲਾ ਲੈਣ ਦੇ
ਨੀ ਜੱਟ ਕਰੂ ਬਰਬਾਦੀ ਟਾਈਮ ਆ ਲੈਣ ਦੇ
ਲਾਉਂਦੇ ਆ ਸਕੀਮਾ ਸਾਲੇ ਲਾ ਲੈਣ ਦੇ
ਨੀ ਜੱਟ ਕਰੂ ਬਰਬਾਦੀ
ਲਾਉਂਦੇ ਆ ਸਕੀਮਾ ਸਾਲੇ ਲਾ ਲੈਣ ਦੇ
ਨੀ ਜੱਟ ਕਰੂ ਬਰਬਾਦੀ ਟਾਈਮ ਆ ਲੈਣ ਦੇ
ਲਾਉਂਦੇ ਆ ਸਕੀਮਾ ਸਾਲੇ ਲਾ ਲੈਣ ਦੇ
ਨੀ ਜੱਟ ਕਰੂ ਬਰਬਾਦੀ ਟਾਈਮ ਆ ਲੈਣ ਦੇ
Written by: Mandeep Singh


