Lyrics

Like you know what I drink Real slow, givin' love to the players that I know What's real, G's? Uh, Sidhu Moose Wala (whoo!) The Kidd ਓ, ਕਲਮ 'ਚੋਂ violent ਨੇ rhyme'an ਲਿਖੀ ਆਂ ਤੇ body ਵਿੱਚ ਅੰਤਾਂ ਦਾ ਕ੍ਰੋਧ, ਬੱਲੀਏ ਜੱਗ ਉੱਤੇ ਅੰਤਾਂ ਦੀ ਚੜ੍ਹਾਈ ਲਿਖੀ ਐ ਤੇ ਬਿਨਾਂ ਗੱਲੋਂ ਲਿਖਿਆ ਵਿਰੋਧ, ਬੱਲੀਏ ਓ, ਜਿਨ੍ਹਾਂ ਨਾਲ਼ ਹਿੱਲੂ ਸਾਰੀ ਦੀਨ-ਦੁਨੀਆ ਮੇਰੇ ਹੱਥੋਂ ਹੋਣੇ ਕਾਂਡ ਭਿੰਨ-ਭਿੰਨ ਲਿਖੇ ਨੇ ਓ, ਜੱਟ ਦੀ ਜਵਾਨੀ ਵਿੱਚ ਤੂੰ, ਮਿੱਠੀਏ ਤੇ ਬਾਕੀ ਸਾਰੀ life ਵਿੱਚ sin ਲਿਖੇ ਨੇ ਜੱਟ ਦੀ ਜਵਾਨੀ ਵਿੱਚ ਤੂੰ, ਮਿੱਠੀਏ ਤੇ ਬਾਕੀ ਸਾਰੀ life ਵਿੱਚ sin ਲਿਖੇ ਨੇ Yeah, sin ਲਿਖੇ ਨੇ Yeah, yeah, yeah Sin, sin, sin ਲਿਖੇ ਨੇ Talent ਨਾ' ਰਾਜ ਕਰੂੰ ਦਿਲਾਂ ਉੱਤੇ ਨੀ ਵੱਡੇ-ਵੱਡਿਆਂ ਦੇ ਗੋਡੇ ਕਰੂੰ bend ਲਿਖਿਆ OG vibe ਅਤੇ ਜੱਟ ਮੱਤ ਜੱਟ ਦੀ Career ਕਈਆਂ ਦੇ ਕਰੂਗੀ ਇਹ end ਲਿਖਿਆ OG vibe ਅਤੇ ਜੱਟ ਮੱਤ ਜੱਟ ਦੀ Career ਕਈਆਂ ਦੇ ਕਰੂਗੀ ਇਹ end ਲਿਖਿਆ ਰੱਬ ਬਣ ਬੈਠੇ ਤੋਰਨੇ ਆਂ ਜੱਗ ਤੋਂ ਲੈਣੇ ਬਦਲੇ ਕਈਆਂ ਤੋਂ ਗਿਣ-ਗਿਣ ਲਿਖੇ ਨੇ ਓ, ਜੱਟ ਦੀ ਜਵਾਨੀ ਵਿੱਚ ਤੂੰ, ਮਿੱਠੀਏ ਤੇ ਬਾਕੀ ਸਾਰੀ life ਵਿੱਚ sin ਲਿਖੇ ਨੇ ਜੱਟ ਦੀ ਜਵਾਨੀ ਵਿੱਚ ਤੂੰ, ਮਿੱਠੀਏ ਤੇ ਬਾਕੀ ਸਾਰੀ life ਵਿੱਚ sin ਲਿਖੇ ਨੇ ਮਾੜੇ ਬੰਦਿਆਂ ਨਾ' ਆਉਣ-ਜਾਣ ਲਿਖਿਆ ਤੇ ਪੈਸੇ ਦੀ ਕਮਾਈ ਬੜੀ ਮੋਟੀ ਲਿਖੀ ਐ ਕਦੇ-ਕਦੇ ਮਿਲ਼ਣੇ ਨੂੰ ਆ ਜਾਇਆ ਕਰੀ ਮੇਰੇ ਕਰਮਾਂ 'ਚ jail ਵਿੱਚੋਂ ਰੋਟੀ ਲਿਖੀ ਐ ਕਦੇ-ਕਦੇ ਮਿਲ਼ਣੇ ਨੂੰ ਆ ਜਾਇਆ ਕਰੀ ਮੇਰੇ ਕਰਮਾਂ 'ਚ jail ਵਿੱਚੋਂ ਰੋਟੀ ਲਿਖੀ ਐ ਸੁਣਿਆ ਮੈਂ ਚਾਰ ਦਿਨਾਂ ਦੀ ਐ ਜਿੰਦਗੀ ਰੌਲ਼ਿਆਂ ਦੇ ਵਿੱਚ ਮੇਰੇ ਤਿੰਨ ਲਿਖੇ ਨੇ ਓ, ਜੱਟ ਦੀ ਜਵਾਨੀ ਵਿੱਚ ਤੂੰ, ਮਿੱਠੀਏ ਤੇ ਬਾਕੀ ਸਾਰੀ life ਵਿੱਚ sin ਲਿਖੇ ਨੇ ਜੱਟ ਦੀ ਜਵਾਨੀ ਵਿੱਚ ਤੂੰ, ਮਿੱਠੀਏ ਤੇ ਬਾਕੀ ਸਾਰੀ life ਵਿੱਚ sin ਲਿਖੇ ਨੇ ਓ, ਡੱਬ ਨਾਲ਼ ਪਾਉਣਾ ਕਿਲੋ ਭਾਰ ਲਿਖਿਆ ਤੇ ਵੈਰੀਆਂ ਲਈ ਦੁਨੀਆ ਇਹ ਸਾਰੀ ਲਿਖੀ ਐ ਹੋਰ ਕਿਸੇ ਨਾ' ਨਹੀਂ ਸਿੱਧੂ ਮੂਸੇ ਆਲ਼ੇ ਦੀ ਬਸ ਇੱਕ ਬਾਪ ਨਾ' ਹੀ ਯਾਰੀ ਲਿਖੀ ਐ ਓ, ਹੋਰ ਕਿਸੇ ਨਾ' ਨਹੀਂ ਸਿੱਧੂ ਮੂਸੇ ਆਲ਼ੇ ਦੀ ਬਸ ਇੱਕ ਬਾਪ ਨਾ' ਹੀ ਯਾਰੀ ਲਿਖੀ ਐ ਲੱਲੀ-ਛੱਲੀ circle'on ਬਾਹਰ ਰੱਖੀ ਐ ਚੁਣਵੇਂ ਹੀ ਬੰਦੇ ਅਸੀਂ N ਲਿਖੇ ਨੇ ਓ, ਜੱਟ ਦੀ ਜਵਾਨੀ ਵਿੱਚ ਤੂੰ, ਮਿੱਠੀਏ ਤੇ ਬਾਕੀ ਸਾਰੀ life ਵਿੱਚ sin ਲਿਖੇ ਨੇ ਜੱਟ ਦੀ ਜਵਾਨੀ ਵਿੱਚ ਤੂੰ, ਮਿੱਠੀਏ ਤੇ ਬਾਕੀ ਸਾਰੀ life ਵਿੱਚ... The Kidd, Sidhu Moose Wala OG players don't slack, drip on you Might get 'til we go around the block I don't slack when it comes to street I get real G funk to a gangsta beat It's so sweet
Writer(s): Shubhdeep Singh Lyrics powered by www.musixmatch.com
instagramSharePathic_arrow_out