Lyrics

Yeah Proof ਹਾਏ ਅੱਤਨੇ ਜੇ ਜਦੋਂ ਪੇਗ ਲੌਂ ਬੇਹੁਣੇ ਆ ਗਮ ਜਾ ਪਾਹਦ'ਆਂ ਵਾਲਾ ਧੌਣ ਬੇਹੁਣੇ ਆ ਹਾਏ ਅੱਤਨੇ ਜੇ ਜਦੋਂ ਪੇਗ ਲੌਂ ਬੇਹੁਣੇ ਆ ਗਮ ਜਾ ਪਹਾੜਾ ਵਾਲਾ ਧੌਣ ਬੇਹੁਣੇ ਆ ਹਾਏ ਓਹਡੋ ਬਿੱਲੋ ਆਹੀ ਗਲ ਤੁਰੀ ਹੁੰਦੀ ਆ, ਤੁਰੀ ਹੁੰਦੀ ਆ ਹਾਏ ਸਾਡੇ ਆਲਾ ਮੰਗ'ਦਾ ਨਂਬਰ ਨਖਰੋ ਜਿਹੜੀ ਗਿਧੇ ਵਿਚ ਤੇਰੇ ਨਾਲ ਕੁੜੀ ਹੁੰਦੀ ਆ ਸਾਡੇ ਆਲਾ ਮੰਗ'ਦਾ ਨਂਬਰ ਨਖਰੋ ਜਿਹੜੀ ਗਿਧੇ ਵਿਚ ਤੇਰੇ ਨਾਲ ਕੁੜੀ ਹੁੰਦੀ ਆ ਹੋ ਫਿਰੇ ਦਿਨਾ ਐਂਵੇ ਬਹੁ'ਆਂ ਟੰਗੀ ਫਿਰਦਾ ਫੌਜੀ ਰੰਗੀ ਲੈਂਡੀ ਕਿਤੋ ਮੰਗੀ ਫਿਰਦਾ ਫਿਰੇ ਦਿਨਾ ਐਂਵੇ ਬਹੁ'ਆਂ ਟੰਗੀ ਫਿਰਦਾ ਫੌਜੀ ਰੰਗੀ ਲੈਂਡੀ ਕਿਤੋ ਮੰਗੀ ਫਿਰਦਾ ਹੋ ਝੰਡੇਯਾ ਆਏ ਗਬਰੂ ਓ ਵਾਲੀਆ ਚਾਚੇ ਦਾ ਪੂਰਾ ਮੁੱਲ ਮੋਦ ਜੂਗਾ ਮਿੱਤਤਾ ਹੱਸੇ ਦਾ ਜੋ ਪੌਣੇ 6 ਫੁੱਟੀ ਤਲਵਾਰ ਨਖਰੋ ਓ ਵੀ ਬਾਹਲੀ ਟਿੱਕੀ ਜਿਵੇਂ ਚੂੜੀ ਹੁੰਦੀ ਆ, ਚੂੜੀ ਹੁੰਦੀ ਆ ਹਾਏ ਸਾਡੇ ਆਲਾ ਮੰਗ'ਦਾ ਨਂਬਰ ਨਖਰੋ ਜਿਹੜੀ ਗਿਧੇ ਵਿਚ ਤੇਰੇ ਨਾਲ ਕੁੜੀ ਹੁੰਦੀ ਆ ਹਾਏ ਸਾਡੇ ਆਲਾ ਮੰਗ'ਦਾ ਨਂਬਰ ਨਖਰੋ ਜਿਹੜੀ ਗਿਧੇ ਵਿਚ ਤੇਰੇ ਨਾਲ ਕੁੜੀ ਹੁੰਦੀ ਆ ਹੋ ਨਚੀ ਕਾਦਾ ਸਾਂਮੀ ਮੇਰੀ ਵਾਹ ਉੱਤੇ ਨੀ ਜਾਂ ਕੱਢ ਲਈ ਮੁੰਡੇ ਦੀ ਓਹਨੇ ਥ੍ਹਾ ਉੱਤੇ ਨੀ ਹੋ ਨਚੀ ਕਾਦਾ ਸਾਂਮੀ ਮੇਰੀ ਵਾਹ ਉੱਤੇ ਨੀ ਜਾਂ ਕੱਦ'ਲੀ ਮੁੰਡੇ ਦੀ ਓਹਨੇ ਥ੍ਹਾ ਉੱਤੇ ਨੀ ਹਾਏ ਘੁੱਮਕੇ ਜੇ ਜਿਹੜਾ ਏ ਹਾਲੌਂਦੀ ਪੱਲਾ ਨੀ ਚੇਤੇ ਆ snap ਓਹਦੇ ਕੱਲਾ ਕੱਲਾ ਨੀ ਹੋ ਕੇਰਾ ਪੈਸੇ ਮੁੰਡਾ ਗਲ ਤੌਰ ਲੇ ਤੂ ਵੀ ਸੱਗੀ ਨਾਲ ਪਰਾਂਡੇ ਵਾਂਗੂ ਜੁੱਡੀ ਹੁੰਦੀ ਆ, ਜੁਡ਼ੀ ਹੁੰਦੀ ਆ ਹਾਏ ਸਾਡੇ ਆਲਾ ਮੰਗ'ਦਾ ਨਂਬਰ ਨਖਰੋ ਜਿਹੜੀ ਗਿਧੇ ਵਿਚ ਤੇਰੇ ਨਾਲ ਕੁੜੀ ਹੁੰਦੀ ਆ ਹਾਏ ਸਾਡੇ ਆਲਾ ਮੰਗ'ਦਾ ਨਂਬਰ ਨਖਰੋ ਜਿਹੜੀ ਗਿਧੇ ਵਿਚ ਤੇਰੇ ਨਾਲ ਕੁੜੀ ਹੁੰਦੀ ਆ ਹਨ ਦੀਏ ਖਾਂਬਾ ਤੋਂ ਜੇ ਦਾਰ ਬੰਨ'ਜੇ ਸ੍ਵਾਹ ਦਾ ਜੇ ਸੱਡੂ ਮੇਰਾ ਯਾਰ ਬੰਨ'ਜੇ ਹਨ ਦੀਏ ਖਾਂਬਾ ਤੋਂ ਜੇ ਦਾਰ ਬੰਨ'ਜੇ ਸ੍ਵਾਹ ਦਾ ਜੇ ਸਾਡੇ ਮੇਰਾ ਯਾਰ ਬੰਨ'ਜੇ ਪਿਹਲੇ ਤੋਡ਼'ਦੀ ਸ਼ਰਾਬ ਦਾ ਆਏ ਜੱਡ਼ ਸੋਹਣੀਏ ਹੋ ਅਰਜੀ ਨਾ ਦੇਵੀ ਸਾਡੀ ਮੋਦ ਸੋਹਣੀਏ ਕੌਣ ਵਖ ਕਰੂ, ਹੋਗੀ ਜੇ ਬਧੌਰ ਵਾਲੇ ਦੀ? ਦੁਧ ਜਿਵੇਂ ਖੰਡ ਖੁਰੀ ਹੁੰਦੀ ਆ, ਖੁਰੀ ਹੁੰਦੀ ਆ ਹਾਏ ਸਾਡੇ ਆਲਾ ਮੰਗ'ਦਾ ਨਂਬਰ ਨਖਰੋ ਜਿਹੜੀ ਗਿਧੇ ਵਿਚ ਤੇਰੇ ਨਾਲ ਕੁੜੀ ਹੁੰਦੀ ਆ ਹਾਏ ਸਾਡੇ ਆਲਾ ਮੰਗ'ਦਾ ਨਂਬਰ ਨਖਰੋ ਜਿਹੜੀ ਗਿਧੇ ਵਿਚ ਤੇਰੇ ਨਾਲ ਕੁੜੀ ਹੁੰਦੀ ਆ
Writer(s): Gurdeep Manalia, Kulwinder Singh Bajwa Lyrics powered by www.musixmatch.com
instagramSharePathic_arrow_out