Lyrics

Show MXRCI on 'em ਹੋ, ਵੈਰੀ-ਵੂਰੀ ਰੱਖੇ ਆ ਮਸ਼ਹੂਰੀ ਵਾਸਤੇ ਹੀਰਾਂ-ਹੂਰਾਂ ਪੱਟੀਆਂ ਨੇ ਚੂਰੀ ਵਾਸਤੇ ਅਸਲਾ ਵੀ ਰੱਖਿਆ ਏ ਆਰ-ਪਾਰ ਨੂੰ ਮਹਿਫ਼ਿਲਾਂ ਲਈ ਉਡੀਕਦੇ ਨਹੀਂ ਸ਼ਨੀਵਾਰ ਨੂੰ ਹੋ, ਨਾਲ਼ ਤੁਰੀ ਦੇਖ ਲਈਂ ਤੂੰ ਅੱਖੀਂ ਸੋਹਣੀਏ ਨਾਲ਼ ਤੁਰੀ ਦੇਖ ਲਈਂ ਤੂੰ ਅੱਖੀਂ ਸੋਹਣੀਏ Salute ਮਾਰਨੇ ਨੂੰ ਦੁਨੀਆ ਏ ਰੱਖੀ ਸੋਹਣੀਏ ਹਾਏ, ਮਾਰਨੇ ਨੂੰ ਦੁਨੀਆ ਏ ਰੱਖੀ ਸੋਹਣੀਏ ਹੋ, 21'ਆਂ ਦੀ ਮੋੜਦੇ ਆਂ 31 ਸੋਹਣੀਏ 21'ਆਂ ਦੀ ਮੋੜਦੇ ਆਂ 31 ਸੋਹਣੀਏ Salute ਮਾਰਨੇ ਨੂੰ ਦੁਨੀਆ ਏ ਰੱਖੀ ਸੋਹਣੀਏ ਹਾਏ, ਮਾਰਨੇ ਨੂੰ ਦੁਨੀਆ ਏ ਰੱਖੀ ਸੋਹਣੀਏ (21'ਆਂ ਦੀ ਮੋੜਦੇ ਆਂ 31 ਸੋਹਣੀਏ 21'ਆਂ ਦੀ ਮੋੜਦੇ ਆਂ 31 ਸੋਹਣੀਏ Salute ਮਾਰਨੇ ਨੂੰ ਦੁਨੀਆ ਏ ਰੱਖੀ ਸੋਹਣੀਏ ਹਾਏ, ਮਾਰਨੇ ਨੂੰ ਦੁਨੀਆ ਏ ਰੱਖੀ ਸੋਹਣੀਏ) ਹਰ ਗੱਲ ਪਤਾ ਜਿਹੜੀ-ਜਿਹੜੀ ਚਾਹੁਨੀ ਆ ਖੋਏ ਦੇ ਸ਼ੌਕੀਨ, ਡੱਬਾਂ 'ਚ brauni'ਆਂ ਠੇਠ ਜਿਹਾ ਸ਼ਰੀਰ ਤੇਰਾ Kim 'ਅਰਗਾ ਹੋ, ਮਿੱਠਾ ਰੱਖੇਂ ਉੱਤੋਂ ਦੀ ਤੂੰ Tim 'ਅਰਗਾ Ford ਨੇ ਘੁਮਾਇਆ ਜਿਹੜਾ, ਉਡਾਵੇ LC ਕਰਾਉਣਾ ਕੀ ਆ ship? ਬਿੱਲੋ you tell me Designer ਜਿਹੜੇ ਨੇ ਅੱਤ ਚੱਕੀ ਸੋਹਣੀਏ Designer ਜਿਹੜੇ ਨੇ ਅੱਤ ਚੱਕੀ ਸੋਹਣੀਏ Salute ਮਾਰਨੇ ਨੂੰ ਦੁਨੀਆ ਏ ਰੱਖੀ ਸੋਹਣੀਏ ਹਾਏ, ਮਾਰਨੇ ਨੂੰ ਦੁਨੀਆ ਏ ਰੱਖੀ ਸੋਹਣੀਏ ਹੋ, 21'ਆਂ ਦੀ ਮੋੜਦੇ ਆਂ 31 ਸੋਹਣੀਏ 21'ਆਂ ਦੀ ਮੋੜਦੇ ਆਂ 31 ਸੋਹਣੀਏ Salute ਮਾਰਨੇ ਨੂੰ ਦੁਨੀਆ ਏ ਰੱਖੀ ਸੋਹਣੀਏ ਹਾਏ, ਮਾਰਨੇ ਨੂੰ ਦੁਨੀਆ ਏ ਰੱਖੀ ਸੋਹਣੀਏ ਹੋ, ਮਿੱਤਰਾਂ ਦੀ ਗੱਲ-ਬਾਤ good ਸੋਹਣੀਏ ਮਾਲ ਦੀ ਨਾ ਪੁੱਛ ਨਿਰ੍ਹਾ ਦੁੱਧ ਸੋਹਣੀਏ ਹੋ, ਸਹੇਲੀ ਕਹੇ coffee, ਯਾਰ ਚਾਹ ਮੰਗਦੇ Chat ਕਰ ਲੈਣ, ਮੁਹਰੇ ਆ ਕੇ ਸੰਗਦੇ ਅੱਧੇ ਖੋਖੇ ਦੀ ਆ ਘੜੀ ਬੰਨ੍ਹੀ ਗੁੱਟ 'ਤੇ ਉੱਠ ਦੇ leader ਮਿੱਤਰਾਂ ਨੂੰ ਪੁੱਛ ਕੇ ਹਾਏ, ਹੋਰ ਕਿਹਨੂੰ ਕਹਿੰਦੇ ਆ ਤਰੱਕੀ ਸੋਹਣੀਏ? ਹੋਰ ਕਿਹਨੂੰ ਕਹਿੰਦੇ ਆ ਤਰੱਕੀ ਸੋਹਣੀਏ? Salute ਮਾਰਨੇ ਨੂੰ ਦੁਨੀਆ ਏ ਰੱਖੀ ਸੋਹਣੀਏ ਹਾਏ, ਮਾਰਨੇ ਨੂੰ ਦੁਨੀਆ ਏ ਰੱਖੀ ਸੋਹਣੀਏ ਹੋ, 21'ਆਂ ਦੀ ਮੋੜਦੇ ਆਂ 31 ਸੋਹਣੀਏ 21'ਆਂ ਦੀ ਮੋੜਦੇ ਆਂ 31 ਸੋਹਣੀਏ Salute ਮਾਰਨੇ ਨੂੰ ਦੁਨੀਆ ਏ ਰੱਖੀ ਸੋਹਣੀਏ ਹਾਏ, ਮਾਰਨੇ ਨੂੰ ਦੁਨੀਆ ਏ ਰੱਖੀ ਸੋਹਣੀਏ (21'ਆਂ ਦੀ ਮੋੜਦੇ ਆਂ 31 ਸੋਹਣੀਏ Salute ਮਾਰਨੇ ਨੂੰ ਦੁਨੀਆ ਏ ਰੱਖੀ ਸੋਹਣੀਏ ਹਾਏ, ਮਾਰਨੇ ਨੂੰ ਦੁਨੀਆ ਏ ਰੱਖੀ ਸੋਹਣੀਏ) ਹੋ, ਦੋਰਾਹੇ 'ਆਲ਼ੇ ਫਾਟਕਾਂ ਦੇ ਵਾਂਗੂ ਅੜਦਾ ਗੱਭਰੂ ਰਕਾਨੇ ਖਾਲੀ cheque 'ਅਰਗਾ ਮੈਨੂੰ ਪੁੱਛਦੀ ਮੰਡੀਰ ਤੈਨੂੰ ਚੌੜ ਆ ਕੁੜੇ ਹੋ, ਤੂੰ tattoo ਕਿਉਂ ਕਰਾ ਲਿਆ ਭਦੌੜ ਕੁੜੇ? ਮੁੰਡਾ ਅੜਬ ਐ ਪਤਾ ਸਾਰੇ ਲਾਣੇ ਨੂੰ ਕੁੜੇ Phone ਚੱਕਦਾ ਨੀ, ਕਰਦੇ ਆ ਰਾਣੇ ਨੂੰ ਕੁੜੇ ਹੋ, ਤੇਰਾ ਅਰਜਣ ਕਲਮ ਸੁਨੱਖੀ ਸੋਹਣੀਏ ਅਰਜਣ ਕਲਮ ਸੁਨੱਖੀ ਸੋਹਣੀਏ Salute ਮਾਰਨੇ ਨੂੰ ਦੁਨੀਆ ਏ ਰੱਖੀ ਸੋਹਣੀਏ ਹਾਏ, 21'ਆਂ ਦੀ ਮੋੜਦੇ ਆਂ 31 ਸੋਹਣੀਏ 21'ਆਂ ਦੀ ਮੋੜਦੇ ਆਂ 31 ਸੋਹਣੀਏ Salute ਮਾਰਨੇ ਨੂੰ ਦੁਨੀਆ ਏ ਰੱਖੀ ਸੋਹਣੀਏ ਹਾਏ, ਮਾਰਨੇ ਨੂੰ ਦੁਨੀਆ ਏ ਰੱਖੀ ਸੋਹਣੀਏ (ਹਾਏ, 21'ਆਂ ਦੀ ਮੋੜਦੇ ਆਂ 31 ਸੋਹਣੀਏ 21'ਆਂ ਦੀ ਮੋੜਦੇ ਆਂ 31 ਸੋਹਣੀਏ Salute ਮਾਰਨੇ ਨੂੰ ਦੁਨੀਆ ਏ ਰੱਖੀ ਸੋਹਣੀਏ ਹਾਏ, ਮਾਰਨੇ ਨੂੰ ਦੁਨੀਆ ਏ ਰੱਖੀ ਸੋਹਣੀਏ)
Writer(s): Mxrci Mxrci, Arjan Dhillon Lyrics powered by www.musixmatch.com
instagramSharePathic_arrow_out