Music Video

8 ASLE - SUKHA | GURLEZ AKHTAR | CHANI NATTAN | PRODGK
Watch {trackName} music video by {artistName}

Featured In

Credits

PERFORMING ARTISTS
Sukha
Sukha
Vocals
Chani Nattan
Chani Nattan
Performer
Gurlej Akhtar
Gurlej Akhtar
Vocals
COMPOSITION & LYRICS
Charnveer Natt
Charnveer Natt
Composer
Gurminder Kajla
Gurminder Kajla
Composer
Sukhman Sodhi
Sukhman Sodhi
Lyrics
PRODUCTION & ENGINEERING
prodGK
prodGK
Producer

Lyrics

ਹੋ ਜੋੜੀ ਜਦੋਂ ਸ਼ਹਿਰ ਵਿੱਚ ਵੜਦੀ ਸਾਨੂੰ ਦੇਖ ਕੇ ਮੰਡੀਰ ਸਾਰੀ ਸੜਦੀ ਜੋੜੀ ਜਦੋਂ ਸ਼ਹਿਰ ਵਿੱਚ ਵੜਦੀ ਸਾਨੂੰ ਦੇਖ ਕੇ ਮੰਢੀਰ ਸਾਰੀ ਸੜਦੀ ਤੁਰੀ ਜਾਂਦੀ ਨੂੰ ਲੰਘਿਆ ਨਿੱਤ ਘੇਰ ਨੀ ਕਹਿੰਦੇ ਕਿੱਥੇ ਆ ਲਕਾਇਆ ਵੱਡਾ ਸ਼ੇਰਨੀ ਤੁਰੀ ਜਾਂਦੀ ਨੂੰ ਲੰਘਿਆ ਨਿੱਤ ਘੇਰ ਨੀ ਕਹਿੰਦੇ ਕਿੱਥੇ ਆ ਲਕਾਇਆ ਵੱਡਾ ਸ਼ੇਰਨੀ ਇੱਕ ਫੋਨ ਕਰਾ ਜਦੋਂ ਸੋਹਣੇ ਨੂੰ ਇੱਕ ਫੋਨ ਕਰਾ ਨੇ ਮੈਂ ਸੋਹਣੇ ਨੂੰ ਤੁੜਾ ਪੱਟਦਾ ਆਉਂਦਾ ਆ ਲੱਕ ਜੰਨ ਵਰਗੀ ਨਾਲ ਯਾਰੀ ਤਾਰੇ ਦਿਨੇ ਦਿਖਾਉਂਦਾ ਆ ਲੱਕ ਜੰਨ ਵਰਗੀ ਨਾਲ ਯਾਰੀ ਤਾਰੇ ਦਿਨੇ ਦਿਖਾਉਂਦਾ ਆ (ਦਿਨੇ ਦਿਖਾਉਂਦਾ ਆ) ਮਾਰਾ ਡੁਬ ਕਾ ਮੋੜ ਤੇ ਖੜਕੇ ਨੀ ਲੁੱਕ ਜਾਂਦੇ ਆ ਅੰਦਰ ਨੂੰ ਵੜਕੇ ਨੀ ਡੁਬ ਕੁੜੇ ਗਾਉਣ ਮੌਤ ਦੀ ਆ ਘੋੜੀਆ ਜੱਟ ਫੂਕੇ Mustang ਦੀ ਆ ਜੋੜੀਆ Seat'an ਸਾਡੇ ਅੱਤ ਅਸਲੀ ਨੇ ਅੱਟ ਨੀ ਪੂਰੇ gang ਨਾਲ ਲੱਦਿਆ truck ਨੀ ਸਾਡੇ ਅੱਤ ਅਸਲੀ ਨੇ ਅੱਟ ਨੀ ਪੂਰੇ gang ਨਾਲ ਲੱਦਿਆ truck ਨੀ ਉੱਤਰੇ ਗੱਡੀ 'ਚੋ ਜਿਵੇਂ shooter'an ਦੀ ਡਾਰ ਸਾਰੀ ਹੋਵੇਂ ਮਾਰਤੇ ਤੇਰੇ ਸ਼ਹਿਰ 'ਚੋ ਸ਼ਹਿਰ 'ਚੋ ਜੱਟਾ ਨੇ ਅੱਜ ਲੰਘਣਾ ਆ ਵੈਰੀਆਂ ਨੂੰ ਲਲਕਾਰ ਕੇ ਤੇਰੇ ਸ਼ਹਿਰ 'ਚੋ ਸ਼ਹਿਰ 'ਚੋ ਜੱਟਾ ਨੇ ਅੱਜ ਲੰਘਣਾ ਆ ਵੈਰੀਆਂ ਨੂੰ ਲਲਕਾਰ ਕੇ ਮੇਰੇ city ਵਿੱਚ ਤੇਰੇ ਕਰਚੇ ਅੱਖ ਤੇਰੀ ਤੇ ਪੈਣੇ ਪਰਚੇ ਲੋੜ ਦੇ ਡੁਬਾ ਵਾਲਿਆ ਮੁੰਡੇ ਕਾਲੀਆ ਪੱਗਾ ਆਲਿਆ ਵੇ ਤੇਰੀ ਨਵੀਂ ਨਵੀਂ fame ਤੇ ਏ habit ਪੁਰਾਣੇ ਬੀਜਿਆ ਤੇ ਚਲਦੇ ਆ ਸਾਡੇ ਬਿੱਲੋ ਗਾਣੇ ਹੋ ਤੇਰੀ ਨਵੀਂ ਨਵੀਂ fame ਤੇ ਏ habit ਪੁਰਾਣੇ ਭੱਜਦੇ repeat ਉੱਤੇ ਸਾਡੇ ਬਿੱਲੋ ਗਾਣੇ ਓਹ ਪੱਕਾ ਪੰਗਾ ਪੈਣੇ ਪੈਣਾ Channi ਨਾਲ Sukha ਆਉਂਦਾ ਆ Channi ਨਾਲ Sukha ਆਉਂਦਾ ਆ ਹੋ ਲੱਕ ਜੰਨ ਵਰਗੀ ਨਾਲ ਯਾਰੀ ਤਾਰੇ ਦਿਨੇ ਦਿਖਾਉਂਦਾ ਆ ਤੇਰੇ ਸ਼ਹਿਰ 'ਚੋ ਜੱਟਾ ਨੇ ਅੱਜ ਲੰਘਣਾ ਆ ਵੈਰੀਆਂ ਨੂੰ ਲਲਕਾਰ ਕੇ ਲੱਕ ਜੰਨ ਵਰਗੀ ਨਾਲ ਯਾਰੀ ਤਾਰੇ ਦਿਨੇ ਦਿਖਾਉਂਦਾ ਆ ਓਹ ਤੇਰੇ ਸ਼ਹਿਰ 'ਚੋ ਜੱਟਾ ਨੇ ਅੱਜ ਲੰਘਣਾ ਆ ਵੈਰੀਆਂ ਨੂੰ ਲਲਕਾਰ ਕੇ ਓਹ ਤੇਰੇ ਸ਼ਹਿਰ 'ਚੋ
Writer(s): Gurminder Kajla, Sukhman Sodhi, Charnveer Natt Lyrics powered by www.musixmatch.com
instagramSharePathic_arrow_out