Music Video
Music Video
Credits
PERFORMING ARTISTS
Babbu Maan
Performer
COMPOSITION & LYRICS
Babbu Maan
Composer
Lyrics
[Verse 1]
(yo)
(break it down, let's get live now)
(break it, break it, down, down)
(ਵਰੁਕ ਇਜ਼ ਓਨ ਦਾ ਬੀਟ)
(ਦਿਸ ਟਾਈਮ ਮਿਸਟਰ. ਬੱਬੂ ਮਾਨ ਲੁਕਿੰਗ ਲਾਈਵ)
(mr h)
(mr h too crazy)
(sunny b and myself, we're gonna bounce to this)
(now let's get lively)
(ਵੀ ਕੈਨ ਸ਼ੌਕ ਆਊਟ ਐਂਡ ਬ੍ਰੇਕ ਆਊਟ ਓਨ ਦਾ ਡਾਂਸਫਲੋਰ)
(let's move, let's dance, let's break)
(just give me more, give me more, uh)
[Verse 2]
ਪੱਕੀ ਕਣਕ ਨੂੰ ਅੱਗ ਲੱਗ ਜਾਊਗੀ
ਨਾ ਵੱਟਾਂ ਉੱਤੇ ਨੱਚ ਕੁੜੀਏ
ਓਹ ਪੱਕੀ ਕਣਕ ਨੂੰ ਆਗ ਲੱਗ ਜਾਊਗੀ
ਨਾ ਵੱਟਾਂ ਉੱਤੇ ਨੱਚ ਕੁੜੀਏ
ਓਹ ਪੱਕੀ ਕਣਕ ਨੂੰ ਆਗ ਲੱਗ ਜਾਊਗੀ
ਨਾ ਵੱਟਾਂ ਉੱਤੇ ਨੱਚ ਕੁੜੀਏ
[Verse 3]
ਆਵੇ ਮੁੰਡਿਆਂ ਦੇ ਫੂਕ ਦੇਂਗੀ ਕਾਲਜੇ
ਆਵੇ ਮੁੰਡਿਆਂ ਦੇ ਫੂਕ ਦੇਂਗੀ ਕਾਲਜੇ
ਨਾ ਲਾਟ ਵਾਂਗੂ ਮਚ ਕੁੜੀਏ
ਮਚ ਕੁੜੀਏ
ਮਚ ਕੁੜੀਏ
[Verse 4]
ਨੀ ਪੱਕੀ ਕਣਕ ਨੂੰ ਆਗ ਲੱਗ ਜਾਊਗੀ
ਨਾ ਵੱਟਾਂ ਉੱਤੇ ਨੱਚ ਕੁੜੀਏ
(baby just dance)
ਓਹ ਪੱਕੀ ਕਣਕ ਨੂੰ ਆਗ ਲੱਗ ਜਾਊਗੀ
ਨਾ ਵੱਟਾਂ ਉੱਤੇ ਨੱਚ ਕੁੜੀਏ
[Verse 5]
ਹਿੱਕ ਪਾਉਂਦੀ ਜਾਵੇ ਮਾਤ ਨੀ ਪਹਾੜੀ ਚੋਟੀ ਨੂੰ
ਕਾਨੂੰ ਮਾਰ ਦੀ ਇਹ ਠੇਡੇ ਸਾਡੀ ਰੋਜ਼ੀ ਰੋਟੀ ਨੂੰ
ਹਿੱਕ ਪਾਉਂਦੀ ਜਾਵੇ ਮਾਤ ਨੀ
(ਪਹਾੜੀ ਚੋਟੀ ਨੂੰ)
ਓਹ ਕਾਨੂੰ ਮਾਰ ਦੀ ਇਹ ਠੇਡੇ ਸਾਡੀ
(ਰੋਜ਼ੀ ਰੋਟੀ ਨੂੰ)
ਨੀ ਸਾਡੇ ਕਰਜ਼ੇ ਚ ਵਾਲ ਵਾਲ ਫਸਿਆ
ਨਾ ਹੋਰ ਮਿੱਟੀ ਪੱਟ ਕੁੜੀਏ
[Verse 6]
ਨੀ ਪੱਕੀ ਕਣਕ ਨੂੰ ਆਗ ਲੱਗ ਜਾਊਗੀ
ਨਾ ਵੱਟਾਂ ਉੱਤੇ ਨੱਚ ਕੁੜੀਏ
ਨੀ ਪੱਕੀ ਕਣਕ ਨੂੰ ਆਗ ਲੱਗ ਜਾਊਗੀ
ਨਾ ਵੱਟਾਂ ਉੱਤੇ ਨੱਚ ਕੁੜੀਏ
[Verse 7]
(i see you walking by)
(you never said hi)
(you never waved goodbye)
(you never looked into my eyes, tell me why)
ਦਾ ਚਲੀ ਗਈ ਹੈ
(our love is moon and i'm walking on the sea)
(oh, baby, baby, come on, come on)
[Verse 8]
(bounce, baby bounce)
(bounce, baby bounce)
[Verse 9]
ਤੇਰੀ ਚੜ੍ਹ ਦੀ ਜਵਾਨੀ ਤੂੰ ਇਹ ਗੰਦਲ ਕੱਚੀ
ਤਾਜ਼ੀ ਨਿਕਲੀ ਪਿਟਾਰੀ ਵਿਚੋ ਨਾਗ ਦੀ ਬਚੀ
ਨੀ ਤੇਰੀ ਚੜ੍ਹ ਦੀ ਜਵਾਨੀ ਤੂੰ ਇਹ
(ਗੰਦਲ ਕੱਚੀ)
ਓਹ ਤਾਜ਼ੀ ਨਿਕਲੀ ਪਟਾਰੀ ਵਿਚੋ
(ਨਾਗ ਦੀ ਬੱਚੀ)
ਨੀ ਮੁੰਡੇ ਫਿਰਦੇ ਨਿਓਲਿਆਂ ਦੇ ਵਾਂਗੂ
ਨਿਓਲਾਂ ਤੋਂ ਬੱਚ ਕੁੜੀਏ
[Verse 10]
ਓਹ ਪੱਕੀ ਕਣਕ ਨੂੰ ਆਗ ਲੱਗ ਜਾਊਗੀ
ਨਾ ਵੱਟਾਂ ਉੱਤੇ ਨੱਚ ਕੁੜੀਏ
(baby just dance)
ਓਹ, ਪੱਕੀ ਕਣਕ ਨੂੰ ਆਗ ਲੱਗ ਜਾਓਗੀ
ਨਾ ਵੱਟਾਂ ਉੱਤੇ ਨੱਚ ਕੁੜੀਏ
[Verse 11]
ਜੇ ਤੂੰ ਲਾਉਣੀ ਏ ਉਧਾਰੀ ਲਾ ਲੈ ਅਸਮਾਨ ਤੇ
ਜੇ ਤੂੰ ਸੁੱਟ ਨਾ ਏ ਜਾਲ ਸੁੱਟ ਬੱਬੂ ਮਾਨ ਤੇ
ਜੇ ਤੂੰ ਲਾਉਣੀ ਇਹ ਉਧਾਰੀ ਲਾ ਲੈ
(ਅਸਮਾਨ ਤੇ)
ਓਹ ਜੇ ਤੂੰ ਸੁੱਟ ਨਾ ਇਹ ਜਾਲ ਸੁੱਟ
(ਬੱਬੂ ਮਾਨ ਤੇ)
ਕਹਿੰਦੇ ਅੰਬਰਾਂ ਚ ਉੱਡਦੀ ਕਬੂਤਰੀ
ਉਤਾਰ ਲਹਿੰਦਾ ਜੱਟ ਕੁੜੀਏ
[Verse 12]
ਓਹ ਪੱਕੀ ਕਣਕ ਨੂੰ ਆਗ ਲੱਗ ਜਾਊਗੀ
ਨਾ ਵੱਟਾਂ ਉੱਤੇ ਨੱਚ ਕੁੜੀਏ
ਪੱਕੀ ਕਣਕ ਨੂੰ ਅੱਗ ਲੱਗ ਜਾਊਗੀ
ਨਾ ਵੱਟਾਂ ਉੱਤੇ ਨੱਚ ਕੁੜੀਏ
[Verse 13]
ਆਵੇ ਮੁੰਡਿਆਂ ਦੇ ਫੂਕ ਦੇਂਗੀ ਕਾਲਜੇ
ਆਵੇ ਮੁੰਡਿਆਂ ਦੇ ਫੂਕ ਦੇਂਗੀ ਕਾਲਜੇ
ਨਾ ਲਾਟ ਵਾਂਗੂ ਮਚ ਕੁੜੀਏ
ਮਚ ਕੁੜੀਏ
ਮਚ ਕੁੜੀਏ
[Verse 14]
ਨੀ ਪੱਕੀ ਕਣਕ ਨੂੰ ਆਗ ਲੱਗ ਜਾਊਗੀ
ਨਾ ਵੱਟਾਂ ਉੱਤੇ ਨੱਚ ਕੁੜੀਏ
ਓਹ ਪੱਕੀ ਕਣਕ ਨੂੰ ਆਗ ਲੱਗ ਜਾਊਗੀ
ਨਾ ਵੱਟਾਂ ਉੱਤੇ ਨੱਚ ਕੁੜੀਏ
[Verse 15]
(ਯੋ, ਦਿਸ ਇਸ ਹਾਓ ਵੀ ਡੂ ਇੱਟ, ਮਾਈ ਗਰਲੀਜ਼)
(we're shouting out now)
(2k5 coming out)
(ਬੱਬੂ ਮਾਨ ਵਿਦ ਹਿਜ਼ ਲੇਟੈਸਟ ਲਾਈਵ)
(mr. h, sunny d)
(people, people, people, get ready)
(it's gonna be shock fire, shock fire killer)
(all my ladies, yeah)
(yes, you know we're gonna light this one)
(ਐਂਡ ਗੈੱਟ ਸੰਨਟੈਂਡ)
(we want the bodies looking crisp)
(ਵਾਂਟ ਤੋਂ ਸੀ ਵੈਨ ਯੂਅਰ ਕਰਵਜ਼ ਅੱਪ, ਕਰਵੇਸ਼ੀਅਸ ਲੇਡੀਜ਼)
ਵੋਲਪਟੂਅਸ, ਲੇਟਰ)
Written by: Babbu Maan


