Lyrics
ਲ ਲਾ ਲਾ ਲਾ ਲਾ ਲਾ ਲ ਲਾ ਲ ਲ
ਚਿੱਟਾ ਚਾਦਰਾ ਜਿਪਸੀ ਕਾਲੀ ਸ਼ੌਂਕ ਸੋਹਣੀਏ ਯਾਰਾਂ ਦਾ
ਚਿੱਟਾ ਚਾਦਰਾ ਜਿਪਸੀ ਕਾਲੀ ਸ਼ੌਂਕ ਸੋਹਣੀਏ ਯਾਰਾਂ ਦਾ
ਫੋਰਡ ਵਲੈਤੀ ਕਿੱਲੇ ਚਾਲੀ ਟੋਰ ਫੁੱਲ ਸਰਦਾਰਾਂ ਦਾ
ਚਿੱਟਾ ਚਾਦਰਾ ਜਿਪਸੀ ਕਾਲੀ ਸ਼ੌਂਕ ਸੋਹਣੀਏ ਯਾਰਾਂ ਦਾ
ਨਿੱਤ ਰੱਖੀਏ ਮੋਛਣਾ ਲਾ ਕੇ ਨੀ ਲੱਲੀ ਸ਼ੱਲੀ ਰਾਖਾ ਦਬਕਾ ਕੇ ਨੀ
ਜਿੱਥੇ ਜਾਵਾਂ ਪੈਣ ਪਟਾਕੇ ਨੀ ਅੱਸੀ ਆਮ ਘੜਾ ਦੇ ਕਾਕੇ ਨੀ
ਦੱਬ 'ਚ ਅਸਲਾ ਦੱਸ ਕਿ ਮਸਲਾ ਕਮ ਕਿ ਦੱਸ ਸਰਕਾਰਾਂ ਦਾ
ਚਿੱਟਾ ਚਾਦਰਾ ਜਿਪਸੀ ਕਾਲੀ ਸ਼ੌਂਕ ਸੋਹਣੀਏ ਯਾਰਾਂ ਦਾ
ਚਿੱਟਾ ਚਾਦਰਾ ਚਾਦਰਾ ਚਾਦਰਾ
ਨਾ ਸੂਫ਼ੀ ਨਾ ਤੇ ਸੰਤ ਕੁਰੇ ਨਾ ਸਾਧ ਤੇ ਮਹੰਤ ਕੁਰੇ
ਜੱਟ ਵਿਗੜਿਆ ਹੋਇਆ ਮੈਂ ਬੱਲੀਏ ਤੇ ਪਿੰਡ ਮੇਰਾ ਕੰਤ ਕੁਰੇ
ਜੱਟ ਲੱਬੇਲਾ ਲਾਉਂਦਾ ਮੇਲਾ ਸ਼ੌਂਕੀ ਫੁੱਲ ਸਿਕਾਰਾ ਦਾ
ਚਿੱਟਾ ਚਾਦਰਾ ਜਿਪਸੀ ਕਾਲੀ ਸ਼ੌਂਕ ਸੋਹਣੀਏ ਯਾਰਾਂ ਦਾ
ਲੈ ਲੈ ਵੇ ਮੁਰੱਬਾ ਰਾਜਸਥਾਨ ਥਾਰੇ ਜੇਹੇ ਜੱਟ ਕਿੱਥੇ ਮਿਲਦੇ ਜਵਾਨ
ਚੰਨੀ ਰਾਤਾਂ ਵੇਖ ਹੋ ਗਈਆਂ ਜਵਾਨ ਖਾਕੀ ਜਿਹੀ ਜਵਾਨੀ ਓੱਥੇ ਪਾਦੇ ਕੋਈ ਨਿਸ਼ਾਨ ਵੇ
ਵੇ ਆਸ਼ਿਕ ਅੱਸੀ ਲਾਮੀਆਂ ਰਾਹਾਂ ਦੇ ਸੰਗ ਛੱਡ ਗਏ ਸੱਜਣ ਸਾਹਾਂ ਦੇ
ਜਿੰਨੂੰ ਮੰਜ਼ਿਲ ਸਮਝ ਕੇ ਬਹਿ ਗਏ ਸੀ ਓ ਧੋਖੇ ਸੀ ਨਿਗਾਹਾਂ ਦੇ
ਬਚੀ ਜਵਾਨਾ ਤੇਜ਼ ਜਮਾਨਾ ਭੇਦ ਨਾ ਦੇ ਦੀ ਥਾਰਾ ਦਾ
ਚਿੱਟਾ ਚਾਦਰਾ ਜਿਪਸੀ ਕਾਲੀ ਸ਼ੌਂਕ ਸੋਹਣੀਏ ਯਾਰਾਂ ਦਾ
ਚਿੱਟਾ ਚਾਦਰਾ ਜਿਪਸੀ ਕਾਲੀ ਸ਼ੌਂਕ ਸੋਹਣੀਏ ਯਾਰਾਂ ਦਾ
ਸਾਡੀ ਭੁੱਖਲ ਵਿੱਚ ਅਸਮਾਨ ਨੀ ਸਾਡੇ ਪੈਰਾਂ ਥੱਲੇ ਤੂਫਾਨ ਨੀ
ਨੱਚਾ ਟੋਰਨੈਡੋ ਦੀ ਹਿੱਕ ਤੇ ਏ ਦੁਨੀਆ ਕਿਓਂ ਅਣਜਾਣ ਨੀ
ਨੱਚਾ ਟੋਰਨੈਡੋ ਦੀ ਹਿੱਕ ਤੇ ਏ ਦੁਨੀਆ ਕਿਓਂ ਅਣਜਾਣ ਨੀ
ਐਜੂਕੇਟਿਡ ਕਲਟੀਵੇਟਿਡ ਲਾ ਤਾ ਟੈਗ ਗੁਵਾਰਾ ਦਾ
ਚਿੱਟਾ ਚਾਦਰਾ ਜਿਪਸੀ ਕਾਲੀ ਸ਼ੌਂਕ ਸੋਹਣੀਏ ਯਾਰਾਂ ਦਾ
ਚਿੱਟਾ ਚਾਦਰਾ ਚਿੱਟਾ ਚਾਦਰਾ
Written by: Babbu Maan