Music Video

PHULKARI (Official Video) Baani Sandhu ft Dilpreet Dhillon, Western Penduz | Punjabi Song 2020
Watch {trackName} music video by {artistName}

Credits

PERFORMING ARTISTS
Baani Sandhu
Baani Sandhu
Performer
COMPOSITION & LYRICS
Western Penduz
Western Penduz
Composer
Narinder Talwara
Narinder Talwara
Songwriter
PRODUCTION & ENGINEERING
Western Penduz
Western Penduz
Producer

Lyrics

Western Pendu ਤਿੰਨ ਮੰਜਿਲੀ ਨੂੰ ਪੌੜੀ, ਦੂਜੀ ਨੁਕਰੀ ਆ ਘੋੜੀ ਤੀਜੀ ਬਲ਼ਦਾਂ ਦੀ ਜੋੜੀ ਆ ਨਗੌਹ ਦੀ ਜੱਟ ਚਲਦਾ front, ਪੂਰਾ ਗੱਲਾਂ 'ਚ current ਹਾਮੀ ਭਰੇ ਸਰਪੰਚ ਉਹਦੀ ਟੌਰ ਦੀ ਓ, John Deere four by four ਰੱਖਿਆ Hitler ਵਾਂਗੂ ਪਿੰਡ ਰੋਹਬ ਰੱਖਿਆ ਪਿੰਡ ਮੱਚੇ ਸੜ-ਸੜ, weekend ਚੰਡੀਗੜ੍ਹ ਗੇੜਾ (ਪੱਕਾ ਹੀ ਲਵਾਵੇ ਕਾਲ਼ੀ-ਕਾਲ਼ੀ Thar ਦਾ) ਘੈਂਟ ਜੱਟ ਨਾਲ ਯਾਰੀ, ਛੇ foot ਦੀ ਕਵਾਰੀ ਤਾਹੀਓਂ ਉਡੇ ਫੁਲਕਾਰੀ, ਉਡੇ ਫੁਲਕਾਰੀ ਮੁੰਡਾ ਜੱਟਾਂ ਦਾ ਜੱਟੀ ਦੇ ਉਤੋਂ ਜਾਨ ਵਾਰਦੈ (ਜਾਨ ਵਾਰਦੈ, ਜਾਨ ਵਾਰਦੈ) ਰੱਖੇ ਲੱਲੀ-ਛੱਲੀ ਦੱਬ, ਜੱਟ ਸਿਰੇ ਦਾ stud ਘੋੜਾ ਰੱਖਦਾ ਆ ਡੱਬ, ਦੂਜਾ ਮੇਰੇ ਬਿਨਾਂ, ਮੇਰੇ ਬਿਨਾਂ ਮੇਰੇ ਬਿਨਾਂ ਬਿੰਦ ਇਕ ਨਹੀਓਂ ਸਾਰਦੈ ਹੋ, ਦੇਖੇ ਨਹੀਓਂ ਮੈਂ ਵੀ ਕਦੇ rate ਸੂਟਾਂ ਦੇ ਓ, ਰੱਖੇ ਨਹੀਓਂ ਮੈਂ ਵੀ ਕਦੇ ਰੌਂਦ ਗਿਣ ਕੇ ਚੱਕਦੇ ਨਾ ਅੱਖਾਂ ਜਦੋਂ ਨਾਲ ਹੁੰਦਾ ਆ ਅੱਖ ਚੋਰੀ-ਚੋਰੀ ਰੱਖਦੇ ਆ ਕਾਲ਼ੇ ਤਿਲ 'ਤੇ ਜਿਹੜੇ ਹਟਦੇ ਨਹੀਂ ਘੂਰੇ, ਜਿਦ੍ਹੇ ਆ ਗਏ ਜੱਟ ਮੂਹਰੇ ਮੁੱਲ ਪੂਰਾ-ਪੂਰਾ, ਪੂਰਾ-ਪੂਰਾ ਪਾਊਂ ਪਿਆਰ ਦਾ (Whoo!) ਘੈਂਟ ਜੱਟ ਨਾਲ ਯਾਰੀ, ਛੇ foot ਦੀ ਕਵਾਰੀ ਤਾਹੀਓਂ ਉਡੇ ਫੁਲਕਾਰੀ, ਉਡੇ ਫੁਲਕਾਰੀ ਮੁੰਡਾ ਜੱਟਾਂ ਦਾ ਜੱਟੀ ਦੇ ਉਤੋਂ ਜਾਨ ਵਾਰਦੈ (ਜਾਨ ਵਾਰਦੈ, ਜਾਨ ਵਾਰਦੈ) ਰੱਖੇ ਲੱਲੀ-ਛੱਲੀ ਦੱਬ, ਜੱਟ ਸਿਰੇ ਦਾ stud ਘੋੜਾ ਰੱਖਦਾ ਆ ਡੱਬ, ਦੂਜਾ ਮੇਰੇ ਬਿਨਾਂ, ਮੇਰੇ ਬਿਨਾਂ ਮੇਰੇ ਬਿਨਾਂ ਬਿੰਦ ਇਕ ਨਹੀਓਂ ਸਾਰਦੈ ਹੋ, ਮੈਥੋਂ ਗਿੱਧੇ ਦੀ coaching ਸੱਭ ਲੈਣ ਕੁੜੀਆਂ ਤੇ ਮੇਰੇ ਮਸ਼ਹੂਰ ਸ਼ਹਿਰ ਵਿੱਚ ਖੜਕੇ ਹੋ, ਦੇਕੇ ਮੈਨੂੰ ਕਦੇ ਨਹੀਓਂ time ਭੁੱਲਦਾ ਕਿਉਂਕਿ ਰੱਖੀ ਹੋਈ ਆ Rado ਗੁੱਤ ਉਤੇ ਜੜ ਕੇ Feel ਕਰਾਂ lucky, ਜਾਂਦਾ ਨਖਰੇ ਆ ਚੱਕੀ Gill Talwara ਫੋਕੀਆਂ ਨਹੀਂ ਮਾਰਦਾ (Whoo!) ਘੈਂਟ ਜੱਟ ਨਾਲ ਯਾਰੀ, ਛੇ foot ਦੀ ਕਵਾਰੀ ਤਾਹੀਓਂ ਉਡੇ ਫੁਲਕਾਰੀ, ਉਡੇ ਫੁਲਕਾਰੀ ਮੁੰਡਾ ਜੱਟਾਂ ਦਾ ਜੱਟੀ ਦੇ ਉਤੋਂ ਜਾਨ ਵਾਰਦੈ (ਜਾਨ ਵਾਰਦੈ, ਜਾਨ ਵਾਰਦੈ) ਰੱਖੇ ਲੱਲੀ-ਛੱਲੀ ਦੱਬ, ਜੱਟ ਸਿਰੇ ਦਾ stud ਘੋੜਾ ਰੱਖਦਾ ਆ ਡੱਬ, ਦੂਜਾ ਮੇਰੇ ਬਿਨਾਂ, ਮੇਰੇ ਬਿਨਾਂ ਮੇਰੇ ਬਿਨਾਂ ਬਿੰਦ ਇਕ ਨਹੀਓਂ ਸਾਰਦੈ
Writer(s): Narender Singh, Varinder Verma Lyrics powered by www.musixmatch.com
instagramSharePathic_arrow_out