album cover
Yaar Trudeau
16,323
Punjabi Pop
Yaar Trudeau was released on February 19, 2018 by Times Music – Speed Records as a part of the album Yaar Trudeau - Single
album cover
Release DateFebruary 19, 2018
LabelTimes Music – Speed Records
Melodicness
Acousticness
Valence
Danceability
Energy
BPM76

Music Video

Music Video

Credits

PERFORMING ARTISTS
Kambi Rajpuria
Kambi Rajpuria
Lead Vocals
Harj Nagra
Harj Nagra
Music Director
COMPOSITION & LYRICS
Kambi Rajpuria
Kambi Rajpuria
Songwriter, Lyrics
PRODUCTION & ENGINEERING
Harj Nagra
Harj Nagra
Producer

Lyrics

ਹਰਜ ਨਾਗਰਾ
Rush t
ਕੰਬੀ
ਯੈਲੋ ਸੂਟ ਵਾਲੀ ਕੌਣ ਆ ਯਾਰ
ਮੁੰਦਰੀ ਦਾ ਕਿ ਏ ਕੰਗਣਾ ਬਣਵਾ ਦਿਆ
(ਕੰਗਣਾ ਬਣਵਾ ਦਿਆ)
ਸੋਨੇ ਰੰਗੀਏ ਨੀ ਤੈਨੂੰ ਸੋਨੇ ਚ ਮੜਾ ਦੇਆ
ਸੋਨੇ ਚ ਮੜਾ ਦਿਆ
ਨੀ ਬੱਸ ਇੱਕੋ ਗੱਲੋਂ ਲੱਗਦਾ ਏ ਦਰ
ਇੱਕੋ ਗੱਲੋਂ ਲੱਗਦਾ ਏ ਡਰ
ਨਾ ਗੱਲ ਵੱਸੋ ਬਾਹਰ ਹੋਵੇ
ਨੀ ਤੈਨੂੰ ਯੈਲੋ ਰੰਗ
ਨੀ ਤੈਨੂੰ ਯੈਲੋ ਰੰਗ
ਨੀ ਤੈਨੂੰ ਯੈਲੋ ਰੰਗ ਬਣ ਕਰਵਾ ਦਗੇ
ਟ੍ਰੂਡੋ ਮੇਰਾ ਯਾਰ ਹੋਵੇ
ਟ੍ਰੂਡੋ ਮੇਰਾ ਯਾਰ ਹੋਵੇ
ਨੀ ਤੈਨੂੰ ਯੈਲੋ ਰੰਗ ਬਣ ਕਰਵਾ ਦਗੇ
ਟ੍ਰੂਡੋ ਮੇਰਾ ਯਾਰ ਹੋਵੇ
ਨੀ ਤੈਨੂੰ ਯੈਲੋ ਰੰਗ
(yellow yellow)
(ਟਰੂਡੋ ਮੇਰਾ ਯਾਰ)
(yellow yellow)
(ਟਰੂਡੋ ਮੇਰਾ ਯਾਰ)
ਰੱਖ ਲਾ ਲੁਕਾ ਕੇ ਤੈਨੂੰ
ਜਿੱਥੇ ਕਿਸੇ ਨੂੰ ਨਾ ਸ਼ੱਕ ਹੋਵੇ
(ਕਿਸੇ ਨੂੰ ਨਾ ਸ਼ੱਕ ਹੋਵੇ)
ਦੇਖਣੇ ਦਾ ਤੈਨੂੰ ਬੱਸ
ਨੀ ਤੇਰਾ ਕੰਬੀ ਨੂੰ ਹੀ ਹੱਕ ਹੋਵੇ
ਕੰਬੀ ਨੂੰ ਹੀ ਹੱਕ ਹੋਵੇ
ਰੱਖ ਲਾ ਲੁਕਾ ਕੇ ਜਿੱਥੇ ਕਿਸੇ ਨੂੰ ਨਾ ਸ਼ੱਕ ਹੋਵੇ
ਦੇਖਣੇ ਦਾ ਬੱਸ ਤੇਰਾ ਕੰਬੀ ਨੂੰ ਹੀ ਹੱਕ ਹੋਵੇ
(ਦੇਖਣੇ ਦਾ ਬੱਸ ਤੇਰੇ ਕੰਬੀ ਨੂੰ ਹੀ ਹੱਕ ਹੋਵੇ)
ਨੀ ਤੈਨੂੰ ਸਾਹ ਨਾ ਆਵੇ ਕੁੜੇ ਮੇਰੇ ਬਿਨ
ਨੀ ਏਹੋ ਜੇਹਾ ਪਿਆਰ ਹੋਵੇ
ਨੀ ਤੈਨੂੰ ਯੈਲੋ ਰੰਗ
ਨੀ ਤੈਨੂੰ ਯੈਲੋ ਰੰਗ
ਨੀ ਤੈਨੂੰ ਯੈਲੋ ਰੰਗ ਬਣ ਕਰਵਾ ਦਗੇ
ਟ੍ਰੂਡੋ ਮੇਰਾ ਯਾਰ ਹੋਵੇ
ਟ੍ਰੂਡੋ ਮੇਰਾ ਯਾਰ ਹੋਵੇ
ਨੀ ਤੈਨੂੰ ਯੈਲੋ ਰੰਗ ਬਣ ਕਰਵਾ ਦਗੇ
ਟ੍ਰੂਡੋ ਮੇਰਾ ਯਾਰ ਹੋਵੇ
ਨੀ ਤੈਨੂੰ ਯੈਲੋ ਰੰਗ
You know i feel some tap away
Some type away
I am just trying to take you to a place
And try to hide away
ਸੋਹਣੀ ਕੁੜੀ ਮਿੱਲ ਯਾਰ ਨਾ ਮੰਨੇ ਗੱਲ
I sway fire but tried to show
What they just take off with a run
ਮੇਰੀ ਸੁਪਨੇ ਦੀ ਰਾਣੀ ਹੁਣ ਆ ਗਈ
ਆਈਮਾ ਹੈਡ ਤੋਂ ਹਾਈਡ ਹਰ
Her with on her body
Swag police all they
I've been trying to keep up
But you know i got a long way
I hope it in the wrong way
ਮੰਦੇ ਨੀ ਯਾਰ ਮੇਰੇ
ਤੂੰ ਦਿਲ ਮੈਨੂੰ ਹਰ ਗਈ
ਤੂੰ ਦਿਲ ਮੈਨੂੰ ਹਰ ਗਈ
ਕੈਨੇਡੀਅਨ ਯੱਕੀ ਕਿਵੇ ਦੇਸੀ ਉੱਤੇ ਮਾਰ ਗਈ
(ਦੇਸੀ ਉੱਤੇ ਮਾਰ ਗਈ)
ਫ੍ਰੈਂਡ ਨਹੀਓ ਮੰਨ ਦੇ
ਤੂੰ ਦਿਲ ਮੈਨੂੰ ਹਰ ਗਈ
ਕੈਨੇਡੀਅਨ ਯੱਕੀ ਕਿਵੇ ਦੇਸੀ ਉੱਤੇ ਮਾਰ ਗਈ
ਕੈਨੇਡੀਅਨ ਯੱਕੀ ਕਿਵੇ ਦੇਸੀ ਉੱਤੇ ਮਾਰ ਗਈ
ਰਹਿੰਦੀ ਉਮਰ ਲਈ ਨਾਲ ਮੇਰੇ ਚੱਲ
ਜੇ ਦਿਲ ਤੇਰਾ ਤਿਆਰ ਹੋਵੇ
ਨੀ ਤੈਨੂੰ ਯੈਲੋ ਰੰਗ
ਨੀ ਤੈਨੂੰ ਯੈਲੋ ਰੰਗ
ਨੀ ਤੈਨੂੰ ਯੈਲੋ ਰੰਗ ਬਣ ਕਰਵਾ ਦਗੇ
ਟ੍ਰੂਡੋ ਮੇਰਾ ਯਾਰ ਹੋਵੇ
ਟ੍ਰੂਡੋ ਮੇਰਾ ਯਾਰ ਹੋਵੇ
ਨੀ ਤੈਨੂੰ ਯੈਲੋ ਰੰਗ ਬਣ ਕਰਵਾ ਦਗੇ
ਟ੍ਰੂਡੋ ਮੇਰਾ ਯਾਰ ਹੋਵੇ
ਨੀ ਤੈਨੂੰ ਯੈਲੋ ਰੰਗ
(yellow yellow)
(ਟਰੂਡੋ ਮੇਰਾ ਯਾਰ)
(yellow yellow)
(ਟਰੂਡੋ ਮੇਰਾ ਯਾਰ)
ਚੱਲ ਗਿਆ ਜਾਦੂ ਕੁੜੇ
ਅੱਖਾਂ ਤੇਰੀਆਂ ਦੇ ਜਾਲ ਦਾ
ਅੱਖਾਂ ਤੇਰੀਆਂ ਦੇ ਜਾਲ ਦਾ
ਗੱਲ ਸੱਚੇ ਪਿਆਰ ਦੀ
ਪਿਆਰ ਨਹੀਓ ਭਾਲ ਦਾ
ਪਿਆਰ ਨਹੀਓ ਭਾਲ ਦਾ
ਚੱਲ ਗਿਆ ਜਾਦੂ ਅੱਖਾਂ ਤੇਰੀਆਂ ਦੇ ਜਾਲ ਦਾ
ਗੱਲ ਸੱਚੇ ਪਿਆਰ ਦੀ ਪਿਆਰ ਨਹੀਓ ਭਾਲ ਦਾ
(ਗੱਲ ਸੱਚੇ ਪਿਆਰ ਦੀ ਪਿਆਰ ਨਹੀਓ ਭਾਲ ਦਾ)
ਟਾਈਮ ਮਮੀ ਨਾਲ ਓਹਦੋਂ ਮੇਰਾ ਬਣ
ਕੇ ਬਾਪੂ ਘਰੋਂ ਬਾਹਰ ਹੋਵੇ
ਨੀ ਤੈਨੂੰ ਯੈਲੋ ਰੰਗ
ਨੀ ਤੈਨੂੰ ਯੈਲੋ ਰੰਗ
ਨੀ ਤੈਨੂੰ ਯੈਲੋ ਰੰਗ ਬਣ ਕਰਵਾ ਦਗੇ
ਟ੍ਰੂਡੋ ਮੇਰਾ ਯਾਰ ਹੋਵੇ
ਟ੍ਰੂਡੋ ਮੇਰਾ ਯਾਰ ਹੋਵੇ
ਨੀ ਤੈਨੂੰ ਯੈਲੋ ਰੰਗ ਬਣ ਕਰਵਾ ਦਗੇ
ਟ੍ਰੂਡੋ ਮੇਰਾ ਯਾਰ ਹੋਵੇ
ਨੀ ਤੈਨੂੰ ਯੈਲੋ ਰੰਗ
ਹਰਜ ਨਾਗਰਾ
Rush t
ਕੰਬੀ
Huh yellow rang
Written by: Kambi Rajpuria
instagramSharePathic_arrow_out􀆄 copy􀐅􀋲

Loading...