Music Video

Coming Home (feat. Naseebo Lal)
Watch {trackName} music video by {artistName}

Credits

PERFORMING ARTISTS
Garry Sandhu
Garry Sandhu
Performer
COMPOSITION & LYRICS
Garry Sandhu
Garry Sandhu
Songwriter
Roach Killa
Roach Killa
Composer

Lyrics

Baba-raba-ae-ae Taa-ree-ree-ree Aun-taa-raa-di ਕਈ ਦਿਨ ਹੋਗੇ ਤੈਨੂੰ ਵੇਖਿਆ ਹੀ ਨਹੀ ਵੇਖਿਆ ਹੀ ਨਹੀ ਜੀ ਭਰ ਸੋਹਣਿਆ ਤੇਰੇ ਬਾਜੋਂ ਹੋਇਆ ਮੇਰਾ ਮੰਦੜਾ ਜਿਹਾ ਹਾਲ ਛੇਤੀ ਘਰ ਆ ਮੈਂ ਚੱਲੀ ਮਰ ਸੋਹਣਿਆ ਅੱਜ ਐਸਾ ਆਵਾਂਗਾ ਮੈਂ ਅੱਜ ਐਸਾ ਆਵਾਂਗਾ ਮੈਂ ਮੁੜ੍ਹਕੇ ਨਾ ਜਾਵਾਂਗਾ ਮੈਂ ਮੁੜ੍ਹਕੇ ਨਾ ਜਾਵਾਂਗਾ ਮੈਂ ਅੱਜ ਐਸਾ ਆਵਾਂਗਾ ਮੈਂ ਮੁੜ੍ਹਕੇ ਨਾ ਜਾਵਾਂਗਾ ਮੈਂ ਤੇਰੀ ਬਾਹਾਂ ਵਿੱਚ ਸਾਰੀ ਜ਼ਿੰਦਗੀ ਬਿਤਾਵਾਂਗਾ ਕਰਲੇ ਸਬਰ ਥੋੜ੍ਹਾ ਹੁਣ ਸੋਹਣੀੲੇ (ਹੁਣ ਸੋਹਣੀੲੇ) Na-na-na-ae ਓ, ਔਖੀਆਂ ਨੇ ਲੰਘ ਗਈਆਂ ਰਾਤਾਂ ਔਖੀਆਂ ਨੇ ਲੰਘਦੀਆਂ ਰਾਤਾਂ ਲੰਘ ਗਈਆਂ ਕਈ ਬਰਸਾਤਾਂ ਲੰਘ ਗਈਆਂ ਕਈ ਬਰਸਾਤਾਂ ਤੇਰੇ ਬਾਜੋਂ ਦਿਲ ਨਹੀਓ ਲਗਦਾ ਤੇਰੇ ਬਾਜੋਂ ਦਿਲ ਨਹੀਓ ਲਗਦਾ ਅਾਜਾ ਕਰ ਪਿਆਰ ਦੀਆਂ ਬਾਤਾਂ ਓ, ਅਾਜਾ ਕਰ ਪਿਆਰ ਦੀਆਂ ਬਾਤਾਂ ਓ, ਮੈਂ ਵੀ ਆਂ ਤਿਆਰ ਮੇਰੀ ਗੱਡੀ ਵੀ ਤਿਆਰ Long drive ਲੈਕੇ ਜਾਣਾ ਤੈਨੂੰ ਅੱਜ ਹੀ ਯਾਰ ਗੀਲੇ ਸ਼ਿਕਵੇ ਤੂੰ ਸਭ ਭੁੱਲ ਜਾਏਂਗੀ ਰੱਜ ਰੱਜ ਕਰਨਾ ਮੈਂ ਤੈਨੂੰ ਅੱਜ ਪਿਆਰ ਅੱਜ ਐਸਾ ਆਵਾਂਗਾ ਮੈਂ ਅੱਜ ਐਸਾ ਆਵਾਂਗਾ ਮੈਂ ਮੁੜ੍ਹਕੇ ਨਾ ਜਾਵਾਂਗਾ ਮੈਂ ਮੁੜ੍ਹਕੇ ਨਾ ਜਾਵਾਂਗਾ ਮੈਂ ਅੱਜ ਐਸਾ ਆਵਾਂਗਾ ਮੈਂ ਮੁੜ੍ਹਕੇ ਨਾ ਜਾਵਾਂਗਾ ਮੈਂ ਤੇਰੀ ਬਾਹਾਂ ਵਿੱਚ ਸਾਰੀ ਜ਼ਿੰਦਗੀ ਬਿਤਾਵਾਂਗਾ ਕਰਲੇ ਸਬਰ ਥੋੜ੍ਹਾ ਹੁਣ ਸੋਹਣੀੲੇ Na-na-na-ae (yo yo) ਓ, ਲੱਖਾਂ ਅਰਮਾਨ ਮੇਰੇ ਦਿਲ ਦੇ Photo ਤੇਰੀ ਵੇਖ ਵੇਖ ਖਿਲਦੇ ਤੱਤੜੀ ਨੂੰ ਅੱਜ ਐਸਾ ਮਿਲ ਜਾ ਤੱਤੜੀ ਨੂੰ ਅੱਜ ਐਸਾ ਮਿਲ ਜਾ ਸਿਹਰਾ ਨੂੰ ਪਾਣੀ ਜਿਵੇਂ ਮਿਲ ਜੇ ਸਿਹਰਾ ਨੂੰ ਪਾਣੀ ਜਿਵੇਂ ਮਿਲ ਦੇ ੲਿਸ਼ਕ ਤੇਰੇ ਦੇ ਵਿੱਚ ਮੈਂ ਵੀ ਆ ਫ਼ਨਾਹ (Garry!) ਤੇਰੇ ਨਾਲ ਪਿਆਰ ਮੇਰਾ ਇਹੀ ਆ ਗੁਨਾਹ (all right) ਘੁੱਟ ਤੈਨੂੰ ਸੀਨੇ ਨਾ ਲਾਣਾ ਗੋਰੀਏ ਕਸਮ ਖ਼ੁਦਾ ਦੀ ਹੁਣ ਕਰੀ ਨਾ ਮਨਾ ਅੱਜ ਐਸਾ ਆਵਾਂਗਾ ਮੈਂ ਅੱਜ ਐਸਾ ਆਵਾਂਗਾ ਮੈਂ ਮੁੜ੍ਹਕੇ ਨਾ ਜਾਵਾਂਗਾ ਮੈਂ ਮੁੜ੍ਹਕੇ ਨਾ ਜਾਵਾਂਗਾ ਮੈਂ ਅੱਜ ਐਸਾ ਆਵਾਂਗਾ ਮੈਂ ਮੁੜ੍ਹਕੇ ਨਾ ਜਾਵਾਂਗਾ ਮੈਂ ਤੇਰੀ ਬਾਹਾਂ ਵਿੱਚ ਸਾਰੀ ਜ਼ਿੰਦਗੀ ਬਿਤਾਵਾਂਗਾ ਕਰਲੇ ਸਬਰ ਥੋੜ੍ਹਾ ਹੁਣ ਸੋਹਣੀੲੇ (ਹੁਣ ਸੋਹਣੀੲੇ) Garry Sandhu! Roach Killa Production!
Writer(s): Killa Roach, Singh Gurmukh Lyrics powered by www.musixmatch.com
instagramSharePathic_arrow_out