Music Video

TIBEYAN DA PUTT (Full Video) Sidhu Moose Wala | The Kidd | Gold Media | Latest Punjabi Song 2020
Watch {trackName} music video by {artistName}

Credits

PERFORMING ARTISTS
Sidhu Moose Wala
Sidhu Moose Wala
Performer
Shubhdeep Singh
Shubhdeep Singh
Performer
COMPOSITION & LYRICS
Sidhu Moose Wala
Sidhu Moose Wala
Lyrics
PRODUCTION & ENGINEERING
The Kidd
The Kidd
Producer

Lyrics

ਜੋ ਕਹਿੰਦਾ ਗੀਤਾਂ ਕਹਿੰਦਿਆਂ ਚ ਕੀਨੀ ਐ ਤੁ ਜਾਣ ਦੇਖ ਲੈ ਹੋ ਬਚਾ-ਬਚਾ ਕਰੇ ਜਿਹੜੇ ਮਾਣ ਦੇਖ ਲੈ ਪਹਿਲਾਂ ਉਡੱਦੇ ਲਫਾਫੇ ਅਸਮਾਨ ਦੇਖ ਕੇ ਤੇ ਫੇਰ ਮੂਸੇ ਪਿੰਡੋਂ ਚੜਿਆ ਤੂਫਾਨ ਦੇਖ ਲੈ ਤੇ ਫੇਰ ਮੂਸੇ ਪਿੰਡੋਂ ਚੜਿਆ ਤੂਫਾਨ ਦੇਖ ਲੈ Aye! Yo! The Kid! Thinking 'ਚੋਂ ਮੂਸਾ ਬੋਲਦਾ ਐ, Outlook ਚੋਂ ਬੋਲੇ Canada ਨੀ ਅਸੀ ਮੌਤ ਦੀ wait ਚ' ਜਿਉਣੇ ਆ, ਸਾਡਾ living style ਏ ਟੇਡਾ ਨੀ West-ਆਂ ਨਾਲ body ਕਜਦੇ ਨੀ, ਸਿੱਧਾ ਹੀਕਾਂ ਦੇ ਵਿਚ ਵਜਦੇ ਨੀ ਅਸੀ ਬੁੱਕਦੇ ਨੀ ਸਿਰ ਗੈਰਾਂ ਦੇ, ਗੈਰਾਂ ਦੇ, ਗੈਰਾਂ ਦੇ ਹੋ ਮਾੜੀ ਜੱਟ ਦੀ ਹਿੰਡ ਕੁੜੇ ਮੇਰਾ ਟਿੱਬਿਆਂ ਦੇ ਵਿਚ ਪਿੰਡ ਕੁੜੇ ਮੁੰਡੇ fan ਨੇ ਥੋਡੇ ਸ਼ਹਿਰਾਂ ਦੇ, ਸ਼ਹਿਰਾਂ ਦੇ, ਸ਼ਹਿਰਾਂ ਦੇ ਹੋ ਮਾੜੀ ਜੱਟ ਦੀ ਹਿੰਡ ਕੁੜੇ ਮੇਰਾ ਟਿੱਬਿਆਂ ਦੇ ਵਿਚ ਪਿੰਡ ਕੁੜੇ ਮੁੰਡੇ fan ਨੇ ਥੋਡੇ ਸ਼ਹਿਰਾਂ ਦੇ, ਸ਼ਹਿਰਾਂ ਦੇ, ਸ਼ਹਿਰਾਂ ਦੇ (ਹੋ ਮਾੜੀ ਜੱਟ ਦੀ ਹਿੰਡ ਕੁੜੇ) (ਮੇਰਾ ਟਿੱਬਿਆਂ ਦੇ ਵਿਚ ਪਿੰਡ ਕੁੜੇ) (ਮੁੰਡੇ fan ਨੇ ਥੋਡੇ ਸ਼ਹਿਰਾਂ ਦੇ, ਸ਼ਹਿਰਾਂ ਦੇ, ਸ਼ਹਿਰਾਂ ਦੇ) ਮਾੜੇ ਕੰਮ ਕਰਾਂ ਮਾੜੇ ਗੀਤ ਲਿਖਾਂ ਨਾਲ਼ ਹੀਰਿਆਂ ਵਾਲੇ ਯਾਰਾਂ ਨੀ ਤਾਂ ਵੀ ਮੂਸੇ ਵਾਲਾ ਬੰਨ੍ਹਣੇ ਨੂੰ ਏ ਭੀੜ ਫਿਰੇ ਕਲਾਕਾਰਾਂ ਦੀ ਤੇਰੇ favourite ਜਿਹੇ ਕਲਾਕਾਰ ਕੁੜੇ, ਆਹਾ bollywood star ਕੁੜੇ ਪੈਰ ਤਰਦੇ ਮੇਰੀਆਂ ਪੈੜਾਂ ਤੇ, ਪੈੜਾਂ ਤੇ, ਪੈੜਾਂ ਤੇ ਹੋ ਮਾੜੀ ਜੱਟ ਦੀ ਹਿੰਡ ਕੁੜੇ ਮੇਰਾ ਟਿੱਬਿਆਂ ਦੇ ਵਿਚ ਪਿੰਡ ਕੁੜੇ ਮੁੰਡੇ fan ਨੇ ਥੋਡੇ ਸ਼ਹਿਰਾਂ ਦੇ, ਸ਼ਹਿਰਾਂ ਦੇ, ਸ਼ਹਿਰਾਂ ਦੇ ਹੋ ਮਾੜੀ ਜੱਟ ਦੀ ਹਿੰਡ ਕੁੜੇ ਮੇਰਾ ਟਿੱਬਿਆਂ ਦੇ ਵਿਚ ਪਿੰਡ ਕੁੜੇ ਮੁੰਡੇ fan ਨੇ ਥੋਡੇ ਸ਼ਹਿਰਾਂ ਦੇ, ਸ਼ਹਿਰਾਂ ਦੇ, ਸ਼ਹਿਰਾਂ ਦੇ (ਮੁੰਡੇ fan ਨੇ ਥੋਡੇ ਸ਼ਹਿਰਾਂ ਦੇ) (ਮੁੰਡੇ fan ਨੇ ਥੋਡੇ ਸ਼ਹਿਰਾਂ ਦੇ) Nature ਤੋਂ down to Earth ਕੁੜੇ ਵਾ ਕਬਿਆਂ ਉੱਚਿਆਂ ਪਿਕਾਂ ਤੋਂ ਨੀ ਤੇਰੇ ਗੋਰੇ ਕੱਲੇ Hollywood ਵਾਲੇ ਨੀ ਨਿੱਘਾ ਰੱਖਣ ਮੇਰੇ ਤੇ America ਤੋਂ ਸੱਚੀ ਐਵੀਂ ਮੰਨਦੇ fact ਕੁੜੇ, ਗੀਤਾਂ ਤੇ ਕਰਨ react ਕੁੜੇ ਨੀ ਜੱਟ ਲੋਹੜੇ ਪਾਉਂਦਾ ਕੈਰਾਂ ਦੇ, ਕੈਰਾਂ ਦੇ, ਕੈਰਾਂ ਦੇ ਹੋ ਮਾੜੀ ਜੱਟ ਦੀ ਹਿੰਡ ਕੁੜੇ ਮੇਰਾ ਟਿੱਬਿਆਂ ਦੇ ਵਿਚ ਪਿੰਡ ਕੁੜੇ ਮੁੰਡੇ fan ਨੇ ਥੋਡੇ ਸ਼ਹਿਰਾਂ ਦੇ, ਸ਼ਹਿਰਾਂ ਦੇ, ਸ਼ਹਿਰਾਂ ਦੇ ਹੋ ਮਾੜੀ ਜੱਟ ਦੀ ਹਿੰਡ ਕੁੜੇ ਮੇਰਾ ਟਿੱਬਿਆਂ ਦੇ ਵਿਚ ਪਿੰਡ ਕੁੜੇ ਮੁੰਡੇ fan ਨੇ ਥੋਡੇ ਸ਼ਹਿਰਾਂ ਦੇ, ਸ਼ਹਿਰਾਂ ਦੇ, ਸ਼ਹਿਰਾਂ ਦੇ ਕੋਈ ਵੱਡੇ ਖ਼ਾਸ ਘਰਾਣੇ ਨੀ, ਨਿਕਲੇ ਆਂ ਪਿੰਡਾਂ ਬਸਤੀਆਂ ਚੋਂ ਨੀ ਮੇਰੀ ਅਪਣੀ ਤਾਂ ਕੋਈ ਹਸਤੀ ਨਈ, ਮੇਰਾ ਖੌਫ ਦਿਖੇਂਦਾ ਹਸਤੀਆਂ ਚੋਂ ਮਿੱਟੀ ਵਿਚ ਦਿੰਦੇ ਰੋਲ ਕੁੜੇ, ਮੇਰੀ ਕਲਮ ਚੋਂ ਨਿਕਲੇ ਬੋਲ ਕੁੜੇ ਨੀ ਜਿਵੇਂ ਢੰਗ ਹੁੰਦੇ ਨੇ ਜਹਿਰਾਂ ਦੇ, ਜਹਿਰਾਂ ਦੇ, ਜਹਿਰਾਂ ਦੇ ਹੋ ਮਾੜੀ ਜੱਟ ਦੀ ਹਿੰਡ ਕੁੜੇ ਮੇਰਾ ਟਿੱਬਿਆਂ ਦੇ ਵਿਚ ਪਿੰਡ ਕੁੜੇ ਮੁੰਡੇ fan ਨੇ ਥੋਡੇ ਸ਼ਹਿਰਾਂ ਦੇ, ਸ਼ਹਿਰਾਂ ਦੇ, ਸ਼ਹਿਰਾਂ ਦੇ ਹੋ ਮਾੜੀ ਜੱਟ ਦੀ ਹਿੰਡ ਕੁੜੇ ਮੇਰਾ ਟਿੱਬਿਆਂ ਦੇ ਵਿਚ ਪਿੰਡ ਕੁੜੇ ਮੁੰਡੇ fan ਨੇ ਥੋਡੇ ਸ਼ਹਿਰਾਂ ਦੇ, ਸ਼ਹਿਰਾਂ ਦੇ, ਸ਼ਹਿਰਾਂ ਦੇ ਓਹ ਦੇਖੀ ਕੱਲੀ-ਕੱਲੀ ਤੁਕ ਤਿਖੀ ਸੂਲ ਵਰਗੀ ਦੇਖ Hater-ਆਂ ਦੇ ਦਿਲਾਂ ਤੇ ਚਬੋਇ ਪਇ ਏ ਓ ਤੂੰ ਵੇਖ ਜ਼ਾਰਾ ਮੂਸੇ ਤੋਂ ਟੋਰਾਂਟੋ ਤਕ ਨੀ, ਕਿੰਝ ਮੂਸੇਵਾਲਾ ਹੋਈ ਪਈ ਐ ਕਈ ਨਾਸਤਿਕ ਮੈਨੂੰ ਦਸਦੇ ਨੇ ਨੀ, ਕਈ ਧਰਮਾਂ ਦੇ ਵਿਚ ਬਾਡ ਦੇ ਨੇ ਨੀ ਕੀਤੇ ਪੂਜਾ ਮੇਰੀ ਕਰਦੇ ਨੇ ਨੀ, ਕੀਤੇ ਪੁਤਲੇ ਮੇਰੇ ਸਾਡੱਦੇ ਨੇ ਨਾ ਸਮਜ ਸਕੇ ਮੇਰੇ ਰਾਹਾਂ ਨੂੰ, ਨੀ ਕੌਣ ਰੋਕ ਲਉ ਦਰਿਆਂਵਾਂ ਨੂੰ ਨੀ ਬਣ ਲਗਦੇ ਹੁੰਦੇ ਨਹਿਰਾਂ ਦੇ, ਨਹਿਰਾਂ ਦੇ, ਨਹਿਰਾਂ ਦੇ ਹੋ ਮਾੜੀ ਜੱਟ ਦੀ ਹਿੰਡ ਕੁੜੇ ਮੇਰਾ ਟਿੱਬਿਆਂ ਦੇ ਵਿਚ ਪਿੰਡ ਕੁੜੇ ਮੁੰਡੇ fan ਨੇ ਥੋਡੇ ਸ਼ਹਿਰਾਂ ਦੇ, ਸ਼ਹਿਰਾਂ ਦੇ, ਸ਼ਹਿਰਾਂ ਦੇ ਹੋ ਮਾੜੀ ਜੱਟ ਦੀ ਹਿੰਡ ਕੁੜੇ ਮੇਰਾ ਟਿੱਬਿਆਂ ਦੇ ਵਿਚ ਪਿੰਡ ਕੁੜੇ ਮੁੰਡੇ fan ਨੇ ਥੋਡੇ ਸ਼ਹਿਰਾਂ ਦੇ, ਸ਼ਹਿਰਾਂ ਦੇ, ਸ਼ਹਿਰਾਂ ਦੇ
Writer(s): Mohamad Indra Gerson, Shubhdeep Sing Sidhu Lyrics powered by www.musixmatch.com
instagramSharePathic_arrow_out