Music Video

Featured In

Listen to The Last Ride - Single by Sidhu Moose Wala & Wazir Patar
ALBUMThe Last Ride - SingleSidhu Moose Wala & Wazir Patar
Listen to Sidhu Moose Wala Essentials featuring Sidhu Moose Wala & Wazir Patar
PLAYLISTSidhu Moose Wala EssentialsApple Music
Listen to Ultimate Punjabi featuring Sidhu Moose Wala & Wazir Patar
PLAYLISTUltimate PunjabiApple Music Punjabi
Listen to Top Songs of 2022: India featuring Sidhu Moose Wala & Wazir Patar
PLAYLISTTop Songs of 2022: IndiaApple Music
Listen to Top Songs of 2023: India featuring Sidhu Moose Wala & Wazir Patar
PLAYLISTTop Songs of 2023: IndiaApple Music
Listen to Wazir Patar Essentials featuring Sidhu Moose Wala & Wazir Patar
PLAYLISTWazir Patar EssentialsApple Music
Listen to Punjabi Workout featuring Sidhu Moose Wala & Wazir Patar
PLAYLISTPunjabi WorkoutApple Music Punjabi

Credits

PERFORMING ARTISTS
Sidhu Moose Wala
Sidhu Moose Wala
Vocals
COMPOSITION & LYRICS
Sidhu Moose Wala
Sidhu Moose Wala
Songwriter
PRODUCTION & ENGINEERING
Dense
Dense
Mixing Engineer

Lyrics

Yeah, uh Yo, Wazir Sidhu Moose Wala, baby Huh, tell 'em where you from, man ਹੋ, ਉਮਰ ਦੇ ਹਿਸਾਬ ਨਾਲ਼ ਦੂਣਾ ਰੁਤਬਾ ਥੋੜ੍ਹਾ ਨਹੀਓਂ, ਬਾਹਲ਼ਾ ਇਖ਼ਲਾਕੀ ਚੱਲਦਾ ਅੱਖਾਂ 'ਚ ਅਖੌਤੀ ਕੋਈ ਸ਼ੈ ਬੋਲਦੀ ਐਵੇਂ ਨਹੀਂ ਕੋਈ ਦੁਨੀਆ ਤੋਂ ਆਕੀ ਚੱਲਦਾ ਹੋ, ਪਿਛਲੇ ਕੋਈ ਕਰਮਾਂ ਦਾ ਧਨੀ ਲਗਦੈ ਜਾਂ ਫ਼ਿਰ ਮਿਹਰਬਾਨ ਐ ਖ਼੍ਵਾਜਾ, ਮਿੱਠੀਏ ਓ, ਚੋਬਰ ਦੇ ਚਿਹਰੇ ਉੱਤੇ ਨੂਰ ਦੱਸਦਾ ਨੀ ਇਹਦਾ ਉੱਠੂਗਾ ਜਵਾਨੀ 'ਚ ਜਨਾਜਾ, ਮਿੱਠੀਏ ਓ, ਚੋਬਰ ਦੇ ਚਿਹਰੇ ਉੱਤੇ ਨੂਰ ਦੱਸਦਾ ਨੀ ਇਹਦਾ ਉੱਠੂਗਾ ਜਵਾਨੀ 'ਚ ਜਨਾਜਾ, ਮਿੱਠੀਏ Wazir in the hood ਓ, ਲੋਕਾਂ ਦਿਆਂ ਤੁਰਿਆਂ 'ਤੇ ਪੈੜਾਂ ਬਣੀਆਂ ਜੱਟ ਵਾਂਗੂ ਤੁਰਿਆਂ 'ਤੇ ਰਾਹ ਨਹੀਂ ਬਣੇ ਹੋ, ਦੁਨੀਆ ਦੇ ਬਣੇ ਨੇ ਚਹੇਤੇ ਬਹੁਤ ਨੀ ਫਾਇਦੇ ਵਾਂਗੂ ਕਿਸੇ ਦੇ ਖ਼ੁਦਾ ਨਹੀਂ ਬਣੇ ਖ਼ੁਦ ਨਾਲ਼ ਖ਼ੁਦ ਜਿਹਾ ਖਿੱਤਾ ਚੱਕਿਆ ਬਸ ਕੱਲਾ ਚੱਕਿਆ ਨਹੀਂ ਵਾਜਾ, ਮਿੱਠੀਏ ਓ, ਚੋਬਰ ਦੇ ਚਿਹਰੇ ਉੱਤੇ ਨੂਰ ਦੱਸਦਾ ਨੀ ਇਹਦਾ ਉੱਠੂਗਾ ਜਵਾਨੀ 'ਚ ਜਨਾਜਾ, ਮਿੱਠੀਏ ਓ, ਚੋਬਰ ਦੇ ਚਿਹਰੇ ਉੱਤੇ ਨੂਰ ਦੱਸਦਾ ਨੀ ਇਹਦਾ ਉੱਠੂਗਾ ਜਵਾਨੀ 'ਚ ਜਨਾਜਾ, ਮਿੱਠੀਏ ਓ, ਗੈਰਾਂ ਦਿਆਂ ਮੱਥਿਆਂ 'ਤੇ ਪੈਣ wrinkle'an ਇਸ ਹਿਸਾਬ ਨਾਲ਼ ਕੋਈ ਜਵਾਨ ਨਹੀਂ ਹੁੰਦਾ ਮੰਨਿਆ ਤਰੱਕੀ ਲੋਕਾਂ ਬਹੁਤ ਕੀਤੀ ਹੋਊ ਪਰ ਐਨੀ ਛੇਤੀ ਕੋਈ ਮਹਾਨ ਨਹੀਂ ਹੁੰਦਾ ਤਖ਼ਤਾ ਜਮਾਨੇ ਦਾ ਪਲਟ ਹੋ ਗਿਆ ਬਦਲ ਨੇ ਦਿੱਤੀਆਂ ਰਿਵਾਜਾਂ, ਮਿੱਠੀਏ ਓ, ਚੋਬਰ ਦੇ ਚਿਹਰੇ ਉੱਤੇ ਨੂਰ ਦੱਸਦਾ ਨੀ ਇਹਦਾ ਉੱਠੂਗਾ ਜਵਾਨੀ 'ਚ ਜਨਾਜਾ, ਮਿੱਠੀਏ ਓ, ਚੋਬਰ ਦੇ ਚਿਹਰੇ ਉੱਤੇ ਨੂਰ ਦੱਸਦਾ ਨੀ ਇਹਦਾ ਉੱਠੂਗਾ ਜਵਾਨੀ 'ਚ ਜਨਾਜਾ, ਮਿੱਠੀਏ ਓ, ਬਹੁਤਿਆਂ ਦੀ hate ਦਾ ਉਹ ਹਿੱਸਾ ਬਣਿਆ ਬਹੁਤ ਉਹਨੂੰ ਇੱਥੇ ਚਾਹੁੰਦੇ-ਚਾਹੁੰਦੇ ਮਰ ਗਏ ਦੁਨੀਆ 'ਤੇ ਚੜ੍ਹਤ ਦੇ ਝੰਡੇ ਝੂਲਦੇ ਪਰ ਉਹਨੂੰ ਸ਼ਹਿਰ 'ਚ ਹਰਾਉਂਦੇ ਮਰ ਗਏ ਜਿੱਤ ਨਾਲ਼ੋਂ ਜਾਦੇ ਜੀਹਦੀ ਹਾਰ ਬੋਲਦੀ ਐਥੋਂ ਲਾ ਲੈ ਕੀ ਐ ਅੰਦਾਜਾ, ਮਿੱਠੀਏ ਓ, ਚੋਬਰ ਦੇ ਚਿਹਰੇ ਉੱਤੇ ਨੂਰ ਦੱਸਦਾ ਨੀ ਇਹਦਾ ਉੱਠੂਗਾ ਜਵਾਨੀ 'ਚ ਜਨਾਜਾ, ਮਿੱਠੀਏ ਓ, ਚੋਬਰ ਦੇ ਚਿਹਰੇ ਉੱਤੇ ਨੂਰ ਦੱਸਦਾ ਨੀ ਇਹਦਾ ਉੱਠੂਗਾ ਜਵਾਨੀ 'ਚ ਜਨਾਜਾ, ਮਿੱਠੀਏ ਓ, ਦੁਨੀਆ ਤੂੰ ਵੇਖੀਂ ਉੱਥੇ ਕਰੂ ਸਜਦੇ ਜਿੱਥੇ-ਜਿੱਥੇ ਪੈਣੇ ਬਿੱਲੋ ਪੈਰ ਜੱਟ ਦੇ ਵੱਡਿਆਂ ਘਰਾਣਿਆਂ ਨਾ' ਪਿੱਠ ਜੁੜਦੀ ਵੱਡੇ-ਵੱਡੇ ਬੰਦਿਆਂ ਨਾ' ਵੈਰ ਜੱਟ ਦੇ ਓ, ਦੱਸ ਖੱਬੀ ਖਾਨ ਕਿੱਥੇ ਸਾਡੇ ਮੇਚ ਦਾ ਮਾਲਵਾ, ਦੋਆਬਾ, ਕੀ ਐ ਮਾਝਾ, ਮਿੱਠੀਏ ਓ, ਚੋਬਰ ਦੇ ਚਿਹਰੇ ਉੱਤੇ ਨੂਰ ਦੱਸਦਾ ਨੀ ਇਹਦਾ ਉੱਠੂਗਾ ਜਵਾਨੀ 'ਚ ਜਨਾਜਾ, ਮਿੱਠੀਏ ਓ, ਚੋਬਰ ਦੇ ਚਿਹਰੇ ਉੱਤੇ ਨੂਰ ਦੱਸਦਾ ਨੀ ਇਹਦਾ ਉੱਠੂਗਾ ਜਵਾਨੀ 'ਚ ਜਨਾਜਾ, ਮਿੱਠੀਏ ਓ, ਮੋਢਿਆਂ 'ਤੇ ਕਾਲਜੀ ਦੇ ਪਾਉਂਦਾ ਬੋਲੀਆਂ ਬੀਬਾ, ਯਲਗਾਰ ਜੀਹਦੀ ਸ਼ਾਇਰੀ ਬਣਦੀ ਓ, ਗਿਣਤੀ ਦੇ ਦਿਣ ਉਹ ਜਿਊਂਦੇ ਜੱਗ 'ਤੇ ਅੰਤ ਨੂੰ ਤਰੱਕੀ ਜੀਹਦੀ ਵੈਰੀ ਬਣਦੀ ਓ, ਮਰਦ ਮਸ਼ੂਕਾਂ ਵਾਂਗੂ ਮੌਤ ਉਡੀਕਦਾ ਖੌਰੇ ਕਦੋਂ ਖੜਕਾਊ ਦਰਵਾਜਾ, ਮਿੱਠੀਏ ਓ, ਚੋਬਰ ਦੇ ਚਿਹਰੇ ਉੱਤੇ ਨੂਰ ਦੱਸਦਾ ਨੀ ਇਹਦਾ ਉੱਠੂਗਾ ਜਵਾਨੀ 'ਚ ਜਨਾਜਾ, ਮਿੱਠੀਏ ਓ, ਚੋਬਰ ਦੇ ਚਿਹਰੇ ਉੱਤੇ ਨੂਰ ਦੱਸਦਾ ਨੀ ਇਹਦਾ ਉੱਠੂਗਾ ਜਵਾਨੀ 'ਚ ਜਨਾਜਾ, ਮਿੱਠੀਏ ਓ, ਬੇਬਾਕ body language, ਮਿੱਠੀਏ ਗੀਤਾਂ ਵਿੱਚ ਹਰਖੀ ਜਿਹਾ touch ਬੋਲਦੈ ਐਵੇਂ ਨਹੀਓਂ ਦੁਨੀਆ ਖ਼ਿਲਾਫ਼ ਹੋਈ ਨੀ ਲੋੜ ਤੋਂ ਜਿਆਦੇ ਮੁੰਡਾ ਸੱਚ ਬੋਲਦੈ ਲੋੜ ਤੋਂ ਜਿਆਦੇ ਮੁੰਡਾ ਸੱਚ ਬੋਲਦੈ ਓ, ਜਿੰਦਗੀ ਦਾ ਜੰਗਨਾਮਾ ਫਿਰੇ ਲਿਖਦਾ ਬੜਿਆਂ ਨੇ ਸਾਹਿਬਾਂ ਅਤੇ ਹੀਰਾਂ ਲਿਖੀਆਂ ਦਿੱਤੀ ਨਹੀਂ ਤਸੀਰ ਕਿਤੇ ਮੁੱਲ ਨਖ਼ਰੋ ਅੰਤ ਨੂੰ ਤੂੰ ਦੇਖ ਤਸਵੀਰਾਂ ਵਿਕੀਆਂ ਓ, ਮੂਸੇ ਆਲ਼ਾ ਜਿਉਂਦਾ ਹੀ ਅਮਰ ਹੋ ਗਿਆ ਬਹੁਤ ਆਈਆਂ ਜੱਗ 'ਤੇ ਆਵਾਜਾਂ, ਮਿੱਠੀਏ ਓ, ਚੋਬਰ ਦੇ ਚਿਹਰੇ ਉੱਤੇ ਨੂਰ ਦੱਸਦਾ ਨੀ ਇਹਦਾ ਉੱਠੂਗਾ ਜਵਾਨੀ 'ਚ ਜਨਾਜਾ, ਮਿੱਠੀਏ ਓ, ਚੋਬਰ ਦੇ ਚਿਹਰੇ ਉੱਤੇ ਨੂਰ ਦੱਸਦਾ ਨੀ ਇਹਦਾ ਉੱਠੂਗਾ ਜਵਾਨੀ 'ਚ ਜਨਾਜਾ, ਮਿੱਠੀਏ Wazir in the hood
Writer(s): Mohamad Indra Gerson, Shubhdeep Sing Sidhu Lyrics powered by www.musixmatch.com
instagramSharePathic_arrow_out