Music Video

Music Video

Credits

PERFORMING ARTISTS
Gippy Grewal
Gippy Grewal
Performer
COMPOSITION & LYRICS
Ricky Khan
Ricky Khan
Lyrics
PRODUCTION & ENGINEERING
Red Room Studio
Red Room Studio
Producer

Lyrics

ਹੋ ਸੂਟ ਤੰਗ ਪਾਵੇ ਲੱਗੇ
ਕੱਚ ਵਰਗੀ
ਤੇਰੇ ਮੇਲ ਦੀ ਰਕਾਨੇ
ਸੱਪ ਵਰਗੀ
ਖਾਟੋਂ ਨਿਕਲੇ ਨਾ ਬਾਹਰ
ਵੇ ਮੈਂ ਡਰਦੀ
ਹੋ ਕਰੇ ਅੱਖਾਂ ਨਾਲ ਸ਼ਿਕਾਰ
ਦਿੱਤੇ ਗੱਬਰੂ ਤੂੰ ਮਾਰ
ਵੇ ਸੱਚੀ ਕੋਈ ਨਾ ਕਸੂਰ ਚੰਨਾ ਮੇਰਾ
ਨੀ ਯਾ ਤਾਂ ਬੂਹੇ ਬੰਦ ਕਰਲੇ
ਯਾ ਤੂੰ ਦਰਜੀ ਬਦਲ ਲੇ ਤੇਰਾ
ਨੀ ਯਾ ਤਾਂ ਬੂਹੇ ਬੰਦ ਕਰਲੇ
ਯਾ ਤੂੰ ਦਰਜੀ ਬਦਲ ਲੇ ਤੇਰਾ
ਨੀ ਯਾ ਤਾਂ ਬੂਹੇ ਬੰਦ ਕਰਲੇ
ਅੱਛਾ ਜੀ
ਲਈ ਸੁਣ ਫਿਰ
ਵੇ ਮੈਂ ਟੱਪ ਗਈ ੧੮ ਲੱਗਣ
ਕਹਿਰ ਦੀ
ਅੱਖ ਮੇਰੇ ਤੇ ਟਿਕੀ ਏ ਸਾਰੇ
ਸ਼ਹਿਰ ਦੀ
ਹੋ ਮੁੰਡੇ ਆਖ ਕੇ ਬੁਲਾਉਂਦੇ
ਪੂਰੀ ਜ਼ਹਿਰ ਦੀ
ਵੇ ਮੇਰਾ ਗੋਰਾ ਗੋਰਾ ਰੰਗ
ਲੱਕ ਪਤਲਾ ਪਤੰਗ
ਉਤੋਂ ਧੁੰਨੀ ਵਿੱਚ ਰੱਖੇ ਵਾਲੀ ਝੜਕੇ
ਮੈਂ ਦੱਸ ਕਿਵੇਂ ਚੇਂਜ ਕਰ ਲਾਂ
ਕੰਮ ਦਰਜੀ ਦਾ ਚੱਲੇ ਮੇਰੇ ਕਰਕੇ
ਵੇ ਦੱਸ ਕਿਵੇਂ ਚੇਂਜ ਕਰ ਲਾਂ
ਕੰਮ ਦਰਜੀ ਦਾ ਚਲੇ ਮੇਰੇ ਕਰਕੇ
ਵੇ ਦੱਸ ਕਿਵੇਂ ਚੇਂਜ ਕਰ ਲਾਂ
ਹੋ ਮੁੰਡੇ ਮਾਰਕੇ ਮੁਕਾਤੇ
ਮੇਰਾ ਦੋਸ਼ ਨਾ
ਕਿਹਨੇ ਪੱਟਿਆ ਕਿਸੇ ਦੀ
ਅਪਰੋਚ ਨਾ
ਦਿਲ ਕਿਸੇ ਨਾਲ ਲਾਏਗੀ
ਵੇ ਹਲੇ ਸੋਚ ਨਾ
ਵੇ ਜੱਟ ਅਥਰੇ ਬੜੇ ਆ
ਤੇਰੇ ਰਾਹਾਂ ਚ ਖੜੇ ਆ
ਵੇ ਲਈ ਰੱਖਦੇ ਆ ਘਰ ਮੁਹਰੇ ਡੇਰਾ
ਨੀ ਯਾ ਤਾਂ ਬੂਹੇ ਬੰਦ ਕਰਲੇ
ਯਾ ਤੂੰ ਦਰਜੀ ਬਦਲ ਲੇ ਤੇਰਾ
ਨੀ ਯਾ ਤਾਂ ਬੂਹੇ ਬੰਦ ਕਰਲੇ
ਯਾ ਤੂੰ ਦਰਜੀ ਬਦਲ ਲੇ ਤੇਰਾ
ਨੀ ਯਾ ਤਾਂ ਬੂਹੇ ਬੰਦ ਕਰਲੇ
ਹੋ ਮੇਰਾ ਨਾਮ ਰੱਖੀ ਫਿਰਦੇ ਏ
ਮੋਰਨੀ
ਵੇ ਮੈਂ ਮੋਰਾਂ ਤੋਂ ਵੀ ਸੋਹਣੀ ਤੁਰਾਂ
ਤੌਰ ਨੀ
ਹੋ ਰਿੱਕੀ ਖਾਨ ਲਾਉਂਦਾ ਫਿਰੇ
ਜੋਰ ਨੀ
ਓਹ ਨੂੰ ਰੱਖਦਾ ਏ ਨਾਲ
ਜਿਹੜਾ ਗਿੱਪੀ ਗਰੇਵਾਲ
ਕੋਕੇ ਛੱਡ ਦਾ ਸਵਾਦ ਵਾਲਾ ਜੱਡ ਕੇ
ਮੈਂ ਦੱਸ ਕਿਵੇਂ ਚੇਂਜ ਕਰ ਲਾਂ
ਕੰਮ ਦਰਜੀ ਦਾ ਚੱਲੇ ਮੇਰੇ ਕਰਕੇ
ਵੇ ਦੱਸ ਕਿਵੇਂ ਚੇਂਜ ਕਰ ਲਾਂ
ਕੰਮ ਦਰਜੀ ਦਾ ਚਲੇ ਮੇਰੇ ਕਰਕੇ
ਵੇ ਦੱਸ ਕਿਵੇਂ ਚੇਂਜ ਕਰ ਲਾਂ
Written by: Ricky Khan
instagramSharePathic_arrow_out

Loading...