album cover
Confession
2,163
Punjabi Pop
Confession was released on January 22, 2021 by Sky Digital as a part of the album Confession - Single
album cover
Release DateJanuary 22, 2021
LabelSky Digital
Melodicness
Acousticness
Valence
Danceability
Energy
BPM86

Credits

PERFORMING ARTISTS
Saabi Bhinder
Saabi Bhinder
Performer
COMPOSITION & LYRICS
Saabi Bhinder
Saabi Bhinder
Lyrics
The Kid
The Kid
Composer

Lyrics

ਓ, ਮੇਰੇ ਸਿਰ ਇਲਜ਼ਾਮ ਬੜੇ ਨੇ, ਹੀਰੇ ਨੀ
ਤੇਰੇ ਸਿਰ ਨਾ ਆ ਜਾਂ ਕਿੱਧਰੇ ਪਾਪ ਮੇਰੇ
ਯਾਂ ਤੇ ਮੇਰੀ ਜ਼ਿੰਦਗੀ ਵਿੱਚੋਂ ਦੂਰ ਹੋਜਾ
ਯਾਂ ਫ਼ਿਰ ਆ ਕੇ ਗੋਲੀ ਮਾਰ ਜਾ ਆਪ ਮੇਰੇ
ਯਾਂ ਫ਼ਿਰ ਆ ਕੇ ਗੋਲੀ ਮਾਰ ਜਾ ਆਪ ਮੇਰੇ
ਓ, ਨਿੱਕੀ ਉਮਰੇ ਹੀ ਪੁੱਠੇ ਕੰਮਾਂ 'ਚ ਸੀ ਪੈ ਗਿਆ
Future spoil ਮੇਰਾ, past ਪਿੱਛੇ ਰਹਿ ਗਿਆ
Mafia 'ਚ entry ਤਾਂ ਮਰਜ਼ੀ ਨਾ' ਹੋਈ ਐ
Exit ਮੌਤ ਨਾਲ਼ ਹੋਣੀ, Sabi ਸੱਚ ਕਹਿ ਗਿਆ
ਨੀ underworld ਵਿੱਚ ਪਾਪ ਮੈਥੋਂ ਹੋਏ ਨੇ
No doubt ਹੱਥ ਇਹ ਖ਼ੂਨ 'ਚ ਡਬੋਏ ਨੇ
ਸਾਰੇ ਇਲਜ਼ਾਮ ਮੈਨੂੰ ਸਿਰ 'ਤੇ ਕਬੂਲ
ਮੇਰੀ chest 'ਚ ਪਾਪ ਸੂਲ ਬਣਕੇ ਸਮੋਏ ਨੇ
ਨੀ ਮੈਨੂੰ ਖ਼ੌਰੇ ਮੌਤ ਕਿੱਦਾਂ ਦੀ ਆਉਣੀ ਐਂ?
ਮੇਰੇ ਕੰਮ ਨਾ ਆਉਣੇ ਕੀਤੇ ਜਾਪੁ ਤੇਰੇ (ooh!)
ਯਾਂ ਤੇ ਮੇਰੀ ਜ਼ਿੰਦਗੀ ਵਿੱਚੋਂ ਦੂਰ ਹੋਜਾ
ਯਾਂ ਫ਼ਿਰ ਆ ਕੇ ਗੋਲੀ ਮਾਰ ਜਾ ਆਪ ਮੇਰੇ
ਯਾਂ ਫ਼ਿਰ ਆ ਕੇ ਗੋਲੀ ਮਾਰ ਜਾ ਆਪ ਮੇਰੇ
ਓ, Bhinder'an ਦਾ ਮੁੰਡਾ ਈ ਪਿਆਰਾਂ ਵਿੱਚ fail ਨੀ
ਐਸ ਜਨਮ 'ਚ possible ਹੀ ਨਾ ਮੇਲ ਨੀ
'ਡੀਕ ਦਾ ਆ ਗੋਲੀ ਜਾਂ ਉਡੀਕਦੀ ਆ jail ਨੀ
High risk 'ਤੇ breath count ਆਲ਼ਾ ਖੇਲ ਨੀ
Pablo ਦੇ ਵਾਂਗੂ ਅਸੀਂ ਪੈਸੇ ਤੇ ਕਮਾ ਲਿਆ
ਪਰ ਮੁਟਿਆਰੇ ਸੁੱਖ-ਚੈਨ ਹੀ ਗਵਾ ਲਿਆ
Drugs ਤੇ blood money ਵਾਲ਼ੀ ਪੈ ਗਈ habit ਨੀ
ਜਿਹਨੇ ਧੌਣ ਚੁੱਕੀ, ਅਸੀਂ ਓਹੀ ਲੰਮਾਂ ਪਾ ਲਿਆ
ਓ, ਖ਼ੌਰੇ ਕਿੰਨੀਆਂ ਮਿਲੀਆਂ ਬਦਦੁਆਵਾਂ ਨੇ?
ਮੇਰੇ ਨਾਲ਼ ਨੇ ਤੁਰਦੇ ਪਏ ਸ਼ਰਾਪ ਮੇਰੇ
ਯਾਂ ਤੇ ਮੇਰੀ ਜ਼ਿੰਦਗੀ ਵਿੱਚੋਂ ਦੂਰ ਹੋਜਾ
ਯਾਂ ਫ਼ਿਰ ਆ ਕੇ ਗੋਲੀ ਮਾਰ ਜਾ ਆਪ ਮੇਰੇ
ਯਾਂ ਤੇ ਮੇਰੀ ਜ਼ਿੰਦਗੀ ਵਿੱਚੋਂ ਦੂਰ ਹੋਜਾ
ਯਾਂ ਫ਼ਿਰ ਆ ਕੇ ਗੋਲੀ ਮਾਰ ਜਾ ਆਪ ਮੇਰੇ
ਯਾਂ ਫ਼ਿਰ ਆ ਕੇ ਗੋਲੀ ਮਾਰ ਜਾ ਆਪ ਮੇਰੇ
ਚੰਗਾ ਫ਼ਿਰ, ਤੈਨੂੰ ਮੇਰਾ ਆਖਰੀ ਸਲਾਮ ਨੀ
ਅੱਜ ਤੋਂ ਮਿਟਾ ਦੇਈਂ ਮੇਰਾ ਦਿਲ ਵਿੱਚੋਂ ਨਾਮ ਨੀ
ਜਾਂਦੀ ਵਾਰੀ ਮੰਗੀ ਮੇਰੀ ਮੌਤ ਲਈ ਦੁਆਵਾਂ ਨੀ
ਮੈਨੂੰ ਜ਼ਿੰਦਗੀ ਦੇ ਦੁੱਖਾਂ ਕੋਲ਼ੋਂ ਮਿਲਜੇ ਆਰਾਮ ਨੀ
ਓ, ਕਦੇ ਜਦੋਂ ਚੇਤਾ ਮੇਰਾ ਆਊ ਅੱਧੀ ਰਾਤ ਨੂੰ
ਹਿਜਰਾਂ ਦੀ pain ਜਦੋਂ ਛਿੜੂ ਬਰਸਾਤ ਨੂੰ
ਨੀ ਮੈਂ ਤੇਰੇ ਲਾਇਕ ਕਦੇ ਬਣ ਹੀ ਨਾ ਪਾਇਆ
ਇਹੀ ਸੋਚ ਠੰਡ ਪਾ ਲਵੀਂ ਨੀ ਦੁੱਖਾਂ ਦੇ ਬੈਰਾਗ ਨੂੰ
ਐਸ ਜਨਮ ਮੈਨੂੰ ਮਾਫ਼ ਕਰੀਂ, ਮੁਟਿਆਰੇ ਨੀ
ਅਗਲੇ ਜਨਮ ਮੈਂ ਕੋਲ਼ ਆਵਾਂਗਾ ਆਪ ਤੇਰੇ (I could have been s...)
ਯਾਂ ਤੇ ਮੇਰੀ ਜ਼ਿੰਦਗੀ ਵਿੱਚੋਂ ਦੂਰ ਹੋਜਾ
ਯਾਂ ਫ਼ਿਰ ਆ ਕੇ ਗੋਲੀ ਮਾਰ ਜਾ ਆਪ ਮੇਰੇ
ਯਾਂ ਤੇ ਮੇਰੀ ਜ਼ਿੰਦਗੀ ਵਿੱਚੋਂ ਦੂਰ ਹੋਜਾ
Written by: Gagandeep Singh Matharu, Saabi Bhinder, The Kid
instagramSharePathic_arrow_out􀆄 copy􀐅􀋲

Loading...