Credits
PERFORMING ARTISTS
Himmat Sandhu
Performer
Ikwinder Singh
Performer
COMPOSITION & LYRICS
Himmat Sandhu
Composer
Bhinda Gill
Lyrics
Ikwinder Singh
Arranger
Lyrics
[Verse 1]
ਹੋ ਕਰਤਾ ਲਾਇਸੈਂਸ ਅਪਲਾਈ ਜੱਟ ਨੇ
ਨੀ ਕੋਈ ਸੁਣ'ਨਾ ਨੀ ਤੇਰਾ ਰਿਪਲਾਈ ਜੱਟ ਨੇ
ਕਰਤਾ ਲਾਇਸੈਂਸ ਅਪਲਾਈ ਜੱਟ ਨੇ
ਨੀ ਕੋਈ ਸੁਣ'ਨਾ ਨੀ ਤੇਰਾ ਰਿਪਲਾਈ ਜੱਟ ਨੇ
ਵੈਰੀਆਂ ਦੀ ਅੱਖ ਹੁਣ ਭੈੜਾ ਝਾਕਦੀ
ਮੈਂ ਕੇਹੜਾ ਕਰਨੇ ਆ ਸ਼ੂਟ ਗੋਰੀਏ
[Chorus]
ਹੋ ਠੰਡ ਰੱਖ ਤੈਨੂੰ ਵੀ ਪਵਾ ਦੂੰ ਝਾਂਜਰਾਂ
ਨੀ ਅੱਜੇ ਅਸਲੇ ਤੇ ਫੂਕਣੇ ਆ ਨੋਟ ਗੋਰੀਏ
ਠੰਡ ਰੱਖ ਤੈਨੂੰ ਵੀ ਪਵਾ ਦੂੰ ਝਾਂਜਰਾਂ
ਨੀ ਅਜੇ ਅਸਲੇ ਤੇ ਫੂਕਣੇ ਮੈਂ ਨੋਟ ਗੋਰੀਏ
[Verse 2]
ਹੋ ਤੈਨੂੰ ਹਜ਼ਮ ਨੀ ਹੋਣੀ ਸੱਚੀ ਗੱਲ ਕੌੜੀ ਆ
ਨੀ ਪਿਸਤੌਲ ਤੇ ਬੰਦੂਕ ਦੀ ਬਣਾਉਣੀ ਜੋੜੀ ਆ
ਹੋ ਤੈਨੂੰ ਹਜ਼ਮ ਨੀ ਹੋਣੀ ਸੱਚੀ ਗੱਲ ਕੌੜੀ ਆ
ਨੀ ਪਿਸਤੌਲ ਤੇ ਬੰਦੂਕ ਦੀ ਬਣਾਉਣੀ ਜੋੜੀ ਆ
ਜਿਵੇਂ ਹੁੰਦਾ ਤੇਰੇ ਲੱਕ ਨਾਲ ਪਰਾਂਦਾ ਬੱਲੀਏ
ਹੁੰਦਾ ਤੇਰੇ ਲੱਕ ਨਾਲ ਪਰਾਂਦਾ ਬੱਲੀਏ
ਨੀ ਮੇਰੇ ਲੱਕ ਨਾਲ ਹੋਣੇ ਕਾਰਤੂਸ ਗੋਰੀਏ
[Chorus]
ਹੋ ਠੰਡ ਰੱਖ ਤੈਨੂੰ ਵੀ ਪਵਾ ਦੂੰ ਝਾਂਜਰਾਂ
ਨੀ ਅੱਜੇ ਅਸਲੇ ਤੇ ਫੂਕਣੇ ਆ ਨੋਟ ਗੋਰੀਏ
ਠੰਡ ਰੱਖ ਤੈਨੂੰ ਵੀ ਪਵਾ ਦੂੰ ਝਾਂਜਰਾਂ
ਨੀ ਅਜੇ ਅਸਲੇ ਤੇ ਫੂਕਣੇ ਮੈਂ ਨੋਟ ਗੋਰੀਏ
[Verse 3]
ਹੋ ਬਿਨਾ ਅਸਲੇ ਤੋਂ ਹੈ ਨੀ ਕਿੱਤੇ ਖੈਰ ਜੱਟੀਏ
ਨੀ ਪੈਂਦੇ ਕਰਨੇ ਡਿਫੈਂਸ ਲਈ ਆ ਫਾਇਰ ਜੱਟੀਏ
ਹੋ ਬਿਨਾ ਅਸਲੇ ਤੋਂ ਹੈ ਨੀ ਕਿੱਤੇ ਖੈਰ ਜੱਟੀਏ
ਨੀ ਪੈਂਦੇ ਕਰਨੇ ਡਿਫੈਂਸ ਲਈ ਆ ਫਾਇਰ ਜੱਟੀਏ
ਹੋ ਜੱਟ ਨੇ ਵੀ ਮੈਗਜ਼ੀਨ ਫੁੱਲ ਰੱਖਣੀ
ਜੱਟ ਨੇ ਵੀ ਮੈਗਜ਼ੀਨ ਫੁੱਲ ਰੱਖਣੀ
ਨੀ ਜਿਵੇਂ ਰੱਖਦੀ ਤੂੰ ਨੈਣਾਂ ਚ ਬਾਰੂਦ ਗੋਰੀਏ
[Chorus]
ਹੋ ਠੰਡ ਰੱਖ ਤੈਨੂੰ ਵੀ ਪਵਾ ਦੂੰ ਝਾਂਜਰਾਂ
ਨੀ ਅੱਜੇ ਅਸਲੇ ਤੇ ਫੂਕਣੇ ਆ ਨੋਟ ਗੋਰੀਏ
ਠੰਡ ਰੱਖ ਤੈਨੂੰ ਵੀ ਪਵਾ ਦੂੰ ਝਾਂਜਰਾਂ
ਨੀ ਅਜੇ ਅਸਲੇ ਤੇ ਫੂਕਣੇ ਮੈਂ ਨੋਟ ਗੋਰੀਏ
[Verse 4]
ਹੋ ਖੁਸ਼ੀ ਵਿਆਹ ਜਿੰਨੀ ਹੋਈ ਆ ਲਾਈਸੈਂਸ ਬਣੇ ਦੀ
ਇੱਕ ਪਾਸੇ ਨੀ ਬੰਦੂਕ ਦੂਜੇ ਤੂੰ ਪਾਵੇਂਗੀ
ਹੋ ਖੁਸ਼ੀ ਵਿਆਹ ਜਿੰਨੀ ਹੋਈ ਆ ਲਾਈਸੈਂਸ ਬਣੇ ਦੀ
ਇੱਕ ਪਾਸੇ ਨੀ ਬੰਦੂਕ ਦੂਜੇ ਤੂੰ ਪਾਵੇਂਗੀ
ਆ ਲੇ ਚੱਕ ਪੈਰੀ ਪਾ ਲਾ ਝਾਂਜਰਾਂ ਰਕਾਨੇ
ਆ ਲੇ ਚੱਕ ਪੈਰੀ ਪਾ ਲਾ ਝਾਂਜਰਾਂ ਰਕਾਨੇ
ਭਿੰਡਾ ਹੋਣ ਨਹੀਓ ਲੱਗਾ ਰੰਗਰੂਟ ਗੋਰੀਏ
[Chorus]
ਠੰਡ ਰੱਖ ਤੈਨੂੰ ਵੀ ਪਵਾ ਦੂੰ ਝਾਂਜਰਾਂ
ਨੀ ਅੱਜੇ ਅਸਲੇ ਤੇ ਫੂਕਣੇ ਆ ਨੋਟ ਗੋਰੀਏ
ਠੰਡ ਰੱਖ ਤੈਨੂੰ ਵੀ ਪਵਾ ਦੂੰ ਝਾਂਜਰਾਂ
ਨੀ ਅਜੇ ਅਸਲੇ ਤੇ ਫੂਕਣੇ ਮੈਂ ਨੋਟ ਗੋਰੀਏ
Written by: Bhinda Gill, Himmat Sandhu

