album cover
Worth
album cover
00:00
00:05
00:10
00:25
00:45
01:05
01:25
02:30
00:00
02:45
Past 7 Days
Worth was discovered most frequently at around 10 seconds into the song during the past week

Music Video

Music Video

Lyrics

ਹੋ, ਸਾਡੀ value ਚੜਾਈ ਸਾਡੀ birth ਦੀ ਗੱਲ
ਸਾਡਾ ਕਿੰਨਾ 'ਕ ਆ ਲੋਕਾਂ ਨਾਲ ਓ ਫ਼ਰਕ ਦੀ ਗੱਲ
(ਸਾਡਾ ਕਿੰਨਾ 'ਕ ਆ ਲੋਕਾਂ ਨਾਲ ਓ ਫ਼ਰਕ ਦੀ ਗੱਲ)
ਹੋ, ਸਾਡੀ value ਚੜਾਈ ਸਾਡੀ birth ਦੀ ਗੱਲ
ਸਾਡਾ ਕਿੰਨਾ 'ਕ ਆ ਲੋਕਾਂ ਨਾਲ ਓ ਫ਼ਰਕ ਦੀ ਗੱਲ
ਪਿੱਠ ਲੱਗਦੀ ਆ ਕਿੱਥੇ ਪੁੱਛ ਕਿਛ ਕਰਦੇ
ਨਿਓ ਜਾਲ ਜੁਲ ਸੁੱਟ ਏ ਬਥੇਰਾ ਫੱੜ ਦੇ
ਨੀ, ਜੱਟ ਲੰਘੀ ਹਰ ਵਾਰੀ ਖੜ੍ਹੀ ਬਾਹ ਕਰ ਕੇ ਨੀ
ਮੁੱਲ ਲੱਗਦੇ ਸਿਰਾਂ ਦੇ, ਲੱਗਦੇ ਸਿਰਾਂ ਦੇ
ਓਹ ਲੱਗਦੇ ਸਿਰਾਂ ਦੇ ਬਿੱਲੋ ਤਾਂ ਕਰ ਕੇ ਨੀ
ਮੁੱਲ ਲੱਗਦੇ ਸਿਰਾਂ ਦੇ, ਲੱਗਦੇ ਸਿਰਾਂ ਦੇ
ਓਹ ਲੱਗਦੇ ਸਿਰਾਂ ਦੇ ਬਿੱਲੋ ਤਾਂ ਕਰ ਕੇ ਨੀ
ਮੁੱਲ ਲੱਗਦੇ ਸਿਰਾਂ ਦੇ
ਹੋ, ਸਾਡੀ body ਲਯੀ fuel ਕੁੜੇ ਘਰ ਦੀ ਖੁਰਾਕ
ਸਾਨੂੰ ਵੇਖ ਵੇਖ ਸੁਪਨੇ ਸਜਾਉਂਦੇ ਨੇ ਜਵਾਕ
ਮੋਛੇ ਟਾਲਿਆਂ ਦੇ ਟਾਨੀਆਂ ਨੂੰ ਜ਼ੋਰ ਨੀ ਦਿਖਾਉਂਦੇ
ਅਸੀਂ ਖੜਕੇ ਮੈਦਾਨ ਵਿੱਚ ਵੈਰੀ ਅਜ਼ਮਾਉਂਦੇ
ਤੇ ਅੱਗੇ ਲੱਗੀ ਦਾ ਵਿਰੋਧੀ ਨੂੰ ਪਿਛਾਂ ਕਰ ਕੇ ਨੀ
ਮੁੱਲ ਲੱਗਦੇ ਸਿਰਾਂ ਦੇ, ਲੱਗਦੇ ਸਿਰਾਂ ਦੇ
ਓਹ ਲੱਗਦੇ ਸਿਰਾਂ ਦੇ ਬਿੱਲੋ ਤਾਂ ਕਰ ਕੇ ਨੀ
ਮੁੱਲ ਲੱਗਦੇ ਸਿਰਾਂ ਦੇ, ਲੱਗਦੇ ਸਿਰਾਂ ਦੇ
ਓਹ ਲੱਗਦੇ ਸਿਰਾਂ ਦੇ ਬਿੱਲੋ ਤਾਂ ਕਰ ਕੇ ਨੀ
ਮੁੱਲ ਲੱਗਦੇ ਸਿਰਾਂ ਦੇ
ਹੋ, ਹੱਲ ਤੁੰਨ ਕੇ ਧੱਕੀ ਦੇ ਧਰਤੀ ਦੀ ਹਿੱਕ ਚ' ਤੇ ਡਿੰਗ
ਸਟਾਂ ਦੇ ਕੜਾਈਏ ਤਵੇ ਸਾਰੇ ਖੋਲ੍ਹ ਕੇ
ਸਾਡੀ ਬੀਨ ਦੇ ਆ ਬੋਰ ਪੰਤਾਲੀ, ਸੋਹਣੀਏ
ਤੇ ਜੇੜੀ ਸੁੱਟ ਦੀ ਸੱਪਾਂ ਨੂੰ ਪੈਰਾਂ 'ਚ ਮਧੋਲ ਕੇ
ਕਦੇ ਮੁੱਕਰੀ ਜ਼ੁਬਾਨ ਨੀ ਹਾਂ ਕਰ ਕੇ ਨੀ
ਮੁੱਲ ਲੱਗਦੇ ਸਿਰਾਂ ਦੇ, ਲੱਗਦੇ ਸਿਰਾਂ ਦੇ
ਓਹ ਲੱਗਦੇ ਸਿਰਾਂ ਦੇ ਬਿੱਲੋ ਤਾਂ ਕਰ ਕੇ ਨੀ
ਮੁੱਲ ਲੱਗਦੇ ਸਿਰਾਂ ਦੇ, ਲੱਗਦੇ ਸਿਰਾਂ ਦੇ
ਓਹ ਲੱਗਦੇ ਸਿਰਾਂ ਦੇ ਬਿੱਲੋ ਤਾਂ ਕਰ ਕੇ ਨੀ
ਮੁੱਲ ਲੱਗਦੇ ਸਿਰਾਂ ਦੇ
ਨੀ, ਲਾਏ ਲੰਡਿਆਂ 'ਤੇ ਸ਼ੌਕ ਨਾਲ ਰੁਪਈਏ ਜੱਟਾ ਨੇ
ਬਣਾਏ farm 'ਆਂ Villa 'ਏ same ਜੋਗ ਮੇਰੇ 'ਚ
Fortuner 'ਆਂ ਖਿਲਾਰੀਆਂ ਨੇ Porche ਦੇ ਗੱਲੇ ਆਪ
ਬੈਠੇ ਨੇ ਸਕੂਨ ਨਾਲ ਵੇਖਣੇ 'ਚ
ਤੇ ਮੁੱਛ ਰੱਖੀ ਸਦਾ Kahlon ਹੋਣਾ ਤਾਹ ਕਰਕੇ ਨੀ
ਮੁੱਲ ਲੱਗਦੇ ਸਿਰਾਂ ਦੇ, ਲੱਗਦੇ ਸਿਰਾਂ ਦੇ
ਓਹ ਲੱਗਦੇ ਸਿਰਾਂ ਦੇ ਬਿੱਲੋ ਤਾਂ ਕਰ ਕੇ ਨੀ
ਮੁੱਲ ਲੱਗਦੇ ਸਿਰਾਂ ਦੇ, ਲੱਗਦੇ ਸਿਰਾਂ ਦੇ
ਓਹ ਲੱਗਦੇ ਸਿਰਾਂ ਦੇ ਬਿੱਲੋ ਤਾਂ ਕਰ ਕੇ ਨੀ
ਮੁੱਲ ਲੱਗਦੇ ਸਿਰਾਂ ਦੇ
Written by: Himmat Sandhu, Kahlon

Loading...