Video musicale

Video musicale

Crediti

PERFORMING ARTISTS
Maninder Buttar
Maninder Buttar
Performer
COMPOSITION & LYRICS
Mixsingh
Mixsingh
Composer
Babbu
Babbu
Songwriter

Testi

[Verse 1]
ਦਿਲ ਵਿੱਚ ਮੇਰੇ ਨੇ ਸਵਾਲ ਬੇਬੀ ਕਈ ਕਈ
ਲੋਕੀ ਮੈਨੂੰ ਕਹਿਣ ਗੇ ਤੂੰ ਚੀਟ ਕੀਤਾ ਨੀ ਨੀ
ਜੇ ਤੂੰ ਚੀਟ ਕੀਤਾ ਮੇਰੇ ਜਾਨ ਓਥੇ ਗਈ ਗਈ
ਏਹੇ ਗੱਲਾਂ ਕਰ ਕੇ ਮੈਂ ਫੀਲ ਕਾਰਾ ਲੋ ਲੋ
ਤੇਰੇ ਮੇਰੀ ਗੱਲ ਕਦੇ ਜਾਂਦੀ ਆਹ ਨੀ ਸੋ ਸੋ
ਇਹਦਾ ਨੀ ਮੈਂ ਚੌਂਦਾ ਸੀ ਕਿ ਐਂਡ ਹੋਵੇ ਨੋ ਨੋ ਨੋ
[Verse 2]
ਤੇਰੀ ਮੇਰੀ ਟੁੱਟ ਚਲੀ ਯਾਰੀ
ਓਹ ਇਹਨਾਂ ਤੈਨੂੰ ਚਾਹਿਆ ਪਹਿਲੀ ਵਾਰੀ
ਓਹ ਦਿਲ ਦੀਆਂ ਗੱਲਾਂ ਮੇਰੀ ਸੁਨ ਲੇ
ਓਹ ਤੇਰੀ ਮੇਰੀ ਟੁੱਟ ਚਲੀ ਯਾ ਹਾਂ ਹਾਂ
ਹਾਂ ਯਾਰੀ
[Verse 3]
You know
ਖਾਨ ਦਾ ਸੌਣ ਦਾ ਟਾਈਮ ਨੀ ਮੇਰਾ ਰਿਹਾ
ਰਿਹਾ
You know
ਹੱਲ ਨੀ ਕੋਈ ਤੇ ਫ਼ੋਨ ਵੀ ਬੰਦ ਪਿਆ
ਪਿਆ
[Verse 4]
ਤਿੰਨ ਦਿਨ ਹੋਗੇ ਮੈਂ ਗਿਆ ਨੀ ਘਰੋਂ ਬਾਹਰ ਬਾਰ
ਕਾਉਚ ਤੇ ਬੈਠਾ ਖਾਈ ਜਾਵਾਂ ਬੱਸ ਬਾਰ ਬਾਰ
ਹੋਇਆ ਕਿ ਹੈਂ ਤੈਨੂੰ ਮੈਨੂੰ ਪੁੱਛੀ ਜਾਣ ਯਾਰ ਯਾਰ ਯਾਰ
ਯਾਰ ਯਾਰ
[Verse 5]
ਤੇਰੀ ਮੇਰੀ ਟੁੱਟ ਚਲੀ ਯਾਰੀ
ਓਹ ਇੰਨਾ ਤੈਨੂੰ ਚਾਹਿਆਂ ਪਹਿਲੀ ਵਾਰੀ
ਓਹ ਦਿਲ ਦੀਆਂ ਗੱਲਾਂ ਮੇਰੀ ਸੁਣ ਲੇ
ਓਹ ਤੇਰੀ ਮੇਰੀ ਟੁੱਟ ਚਲੀ ਯਾ ਹਾਂ ਹਾਂ
[Verse 6]
ਹਾਂ ਓਹ ਦੇ ਕੋਲ ਪੈਸਾ ਹੋਊ
ਹਾਂ ਓਹ ਦੇ ਕੋਲ ਕਾਰ ਹੋਊ
ਜਿੰਨਾ ਮੈਨੂੰ ਤੇਰੇ ਨਾਲ
ਓਹਨਾਂ ਤਾ ਨੀ ਪਿਆਰ ਹੋਊ
[Verse 7]
ਮੈਂ ਹੋਰ ਕਿਸੇ ਦਾ ਹੋਇਆ ਜੇ
ਤੈਨੂੰ ਫੇਰ ਬੁਖਾਰ ਹੋਊ
ਜੱਦ ਤੂੰ ਮੁੜ੍ਹ ਕੇ ਆਏਗੀ
ਬੱਬੂ ਪਹੁੰਚ ਤੋਂ ਬਾਹਰ ਹੋਊ
ਬੱਬੂ ਪਹੁੰਚ ਤੋਂ ਬਾਹਰ ਹੋਊ
[Verse 8]
ਤੇਰੀ ਮੇਰੀ ਟੁੱਟ ਚਲੀ ਯਾਰੀ
ਓਹ ਇਹਨਾਂ ਤੈਨੂੰ ਚਾਹਿਆ ਪਹਿਲੀ ਵਾਰੀ
ਓਹ ਦਿਲ ਦੀਆਂ ਗੱਲਾਂ ਮੇਰੀ ਸੁਣ ਲੇ
ਓਹ ਤੇਰੀ ਮੇਰੀ ਟੁੱਟ ਚਲੀ ਯਾ ਹਾਂ ਹਾਂ
ਹਾਂ ਯਾਰੀ
ਤੇਰੀ ਮੇਰੀ ਟੁੱਟ ਚਲੀ ਯਾ ਹਾਂ ਹਾਂ
ਹਾਂ ਯਾਰੀ
[Verse 9]
ਤੋੜ੍ਹ ਗਈ ਸੀ ਯਾਰੀ ਹੁਣ ਬੜਾ ਪਿਆਰ ਜਤਾਉਣੀ ਏ
ਹੁਣ ਤੇਰੇ ਨਾਲ ਹੁਈ ਏ ਤਾ ਮੁੜ ਕੇ ਆਉਣੀ ਏ
ਛੱਡ ਜਾਉਂਦੇ ਜੋ ਓਹਨਾਂ ਨੂੰ ਮੁੜ ਮੂੰਹ ਨੀ ਲਾਉਂਦਾ ਮੈਂ
ਬਾਲੀ ਹੀ ਚੰਗੀ ਓਹ ਜਿਨੂੰ ਹੁਣ ਚੌਂਦਾ ਮੈਂ
[Verse 10]
ਮਾਰ ਜਾ ਉਡਾਰੀ ਸੋਣੀਏ ਹਾਏ
ਟੁੱਟ ਚੁੱਕੀ ਯਾਰੀ ਸੋਣੀਏ ਹਾਏ
ਟੁੱਟ ਚੁੱਕੀ ਯਾਰੀ ਸੋਣੀਏ
Written by: Babbu, Maninder Buttar, Mixsingh
instagramSharePathic_arrow_out

Loading...