album cover
Talja (feat. Deepak Dhillon)
99.703
Punjabi Pop
Talja (feat. Deepak Dhillon) è stato pubblicato il 22 marzo 2021 da Browntown Entertainment Ltd. come parte dell'album Above All
album cover
Data di uscita22 marzo 2021
EtichettaBrowntown Entertainment Ltd.
Melodicità
Acousticità
Valence
Ballabilità
Energia
BPM123

Crediti

PERFORMING ARTISTS
Jassa Dhillon
Jassa Dhillon
Performer
Gur Sidhu
Gur Sidhu
Performer
COMPOSITION & LYRICS
Jassa Dhillon
Jassa Dhillon
Songwriter
Gur Sidhu
Gur Sidhu
Composer

Testi

[Verse 1]
ਓਹ ਬੇਬੀ ਬੇਸ ਰਹਿਣਦੋ ਨਾ ਲੜੋ
ਮੇਰੇ ਹੁਸਨ ਦੇ ਦੁਸ਼ਮਣਾਂ ਨਾਲ
ਏਹ ਜ਼ਮਾਨਾ ਜ਼ਾਲਿਮ ਹੈ
ਤੇ ਜਾਲਿਮ ਹੀ ਰਹਿਣਾ ਆ
[Verse 2]
ਓਏ ਆਹ ਕੱਚੀਆਂ ਅੰਬੀਆਂ
ਤਾ ਮੈਂ ਚੱਬ ਕੇ ਖਾਜੂ
ਦੇਖੀ ਚੱਲ ਬੰਦਾ ਕਿ
ਵਲੈਤ ਲੈਣੇ ਸਾਰੇ ਮੈਂ
ਵਿਚੋਂ ਪਾੜ ਦੂ ਮੇਰੇ ਸਾਲੇ ਦੇ
[Verse 3]
ਫੋਰਡ ਦੇ ਫੋਰਡ ਦੇ
ਫੋਰਡ ਦੇ ਟੋਚਨ ਵਰਗੀ ਯਾਰੀ
ਹੋ ਪੈਜੂ ਪਿੰਡ ਤੇਰੇ ਤੇ ਭਾਰੀ
ਹੋ ਵਿਗੜਿਆ ਜੱਟ ਤੇ ਝੋਟਾ ਸੇਮ
ਹੋ ਕਰਦੂੰ ਰਗਾਂ ਚੋਂ ਗਰਮੀ ਸਾਰੀ
[Verse 4]
ਨਾਲ਼ ਜੋ ਮੇਰੇ ਓਹ ਬੰਦੇ ਅੱਗ
ਪਤੰਦਰ ਲੁੱਟ ਲੈਂਦੇ ਨੇ ਠੱਗ
ਰੋਜ ਦਾ ਯਬ ਤੂੰ ਗਿਰੀਆਂ ਚੱਬ
ਹੋ ਦੇਖ ਨਜ਼ਾਰੇ ਨੀ
(ਹੋ ਦੇਖ ਨਜ਼ਾਰੇ ਨੀ)
[Verse 5]
ਲਾ ਸ਼ਰਤਾ ਯਾਰਾਂ ਤੇਰਾ ਠੋਕੇ
ਤੇ ਬੜੇ ਸਵਾਰੇ ਨੀ
ਜੇ ਕਹੇ ਬਣਾ ਦਿਆਂ ਸੀਨ ਮੈਂ
ਹੁਣੇ ਦੁਬਾਰੇ ਨੀ
ਲਾ ਸ਼ਰਤਾ ਯਾਰਾਂ ਤੇਰਾ ਠੋਕੇ
ਤੇ ਬੜੇ ਸਵਾਰੇ ਨੀ
ਜੇ ਕਹੇ ਬਣਾ ਦਿਆਂ ਸੀਨ ਮੈਂ
ਹੁਣੇ ਦੁਬਾਰੇ ਨੀ
[Verse 6]
ਗੁਰ ਸਿੱਧੂ ਮਿਊਜ਼ਿਕ!
[Verse 7]
ਓ ਤਲਜਾ ਓ ਤਲਜਾ ਓ ਤਲਜਾ ਤਲਜਾ ਤਲਜਾ
ਓ ਤਲਜਾ ਓ ਤਲਜਾ ਓ ਤਲਜਾ ਤਲਜਾ ਤਲਜਾ
ਓ ਤਲਜਾ ਤਲਜਾ ਵੇ ਬਦਮਾਸ਼ਾ
ਐਵੇਂ ਹੋਜੂ ਕੋਈ ਤਮਾਸ਼ਾ
ਵੇ ਕਾਹਤੋਂ ਜਾਨ ਦੁਖਾਂ ਵਿੱਚ ਪਾਉਣੀ
ਵੇ ਕੋਈ ਲਾ ਕੇ ਰੱਖ ਦੂ ਪਾਸਾ
[Verse 8]
ਕੱਟ ਲਈ ਰੱਬ ਤੋਂ ਥੋੜਾ ਡਰ ਕੇ
ਵੇ ਥੋੜ੍ਹੇ ਘੁੱਟ ਸਬਰ ਦੇ ਭਰਕੇ
ਸਾਰੇ ਪਿੰਡ ਦੀ ਅੱਖ ਵਿੱਚ ਰੜਕੇ
ਵੇ ਫੜਿਆ ਜਾਏਗਾ
ਐਵੇਂ ਵੈਲੀ ਬੰਦਾ ਬੰਦਾ ਰਗੜਿਆ ਜਾਏਗਾ
ਐਵੇਂ ਵੈਲੀ ਬੰਦਾ ਬੰਦਾ ਰਗੜਿਆ ਜਾਏਗਾ
[Verse 9]
ਆਹ ਹੁਕਮ ਦੇ ਇੱਕੇ ਦੁੱਕੇ ਨੀ
ਤੇਰੇ ਜੱਟ ਦੇ ਮੁਹਰੇ ਫਿੱਕੇ ਨੀ
ਓਨ ਫਲੈਸ਼ਾ ਹੋਣ ਕੁੜੇ
ਰਹਿੰਦੇ ਸਾਹ ਵੈਰੀ ਦੇ ਖਿੱਚੇ ਨੀ
[Verse 10]
ਮਸਤ ਆ ਰਹਿੰਦੀ ਚਾਲ
ਲਫ਼ੜਿਆਂ ਨਾਲ ਕੱਢੀਏ ਲਾਲ
ਕਈ ਟੱਕਰੇ ਵੈਲੀ ਮਿਤਰਾਂ ਨੂੰ
ਸਾਡਾ ਵਿੰਗਾ ਵੀ ਨਾ ਵਾਲ
ਓਹ ਬਾਬਾ ਨਾਲ ਤੇ ਖਿੜਿਆ ਮਾਲ
ਤੇ ਆਉਣ ਹੁਲਾਰੇ ਨੀ
[Verse 11]
ਲਾ ਸ਼ਰਤਾ ਯਾਰਾਂ ਤੇਰਾ ਠੋਕੇ
ਤੇ ਬੜੇ ਸਵਾਰੇ ਨੀ
ਜੇ ਕਹੇ ਬਣਾ ਦਿਆਂ ਸੀਨ ਮੈਂ
ਹੁਣੇ ਦੁਬਾਰੇ ਨੀ
[Verse 12]
ਬੇਗਾਨੇ ਪੁੱਤ ਹੋਏ ਆ ਜੁੱਟ
ਵੇ ਰਾਤ ਪਵਾਏਗਾ
ਆਹ ਪਤਲੋਨ ਦਾ ਦਿਲ ਕਹਿੰਦਾ
ਤੂੰ ਅੱਤ ਕਰਾਏਗਾ
ਛਾਂਟ ਛਾਂਟ ਕੇ ਪਾਉਣਾ
ਵੇ ਜੱਟਾ ਕੁਰਤੇ ਕਾਲੇ
ਆ ਚੱਕਲੋ ਚੱਕਲੋ ਕਹਿੰਦੇ
ਜੋ ਪੱਟੂ ਰੱਖਦਾ ਨਾਲੇ
[Verse 13]
ਓਹ ਪੂਰਾ ਟੋਹਰਾ ਧਾਕੜ ਸ਼ੋਰਾ
ਜਿਗਰੇ ਬੰਬ ਕੁੜੇ
ਆਹ ਰੀਸ ਜੱਟ ਦੀ ਲਾਉਂਦੇ
ਨੀ ਜਾਨੇ ਹੰਬ ਕੁੜੇ
ਟੋਹਣਾ ਚੱਕਦੇ ਰੋਜ਼ ਹੀ
ਗੋਡੇ ਥੱਲੇ ਲਾ ਦਿਆ ਗੇ
ਤੂੰ ਬੋਲ ਪਿਆਰ ਦੇ ਬੋਲ
ਹੁਣੇ ਪੁਗਾ ਦਿਆ ਗੇ
[Verse 14]
ਤੌਬਾ ਤੌਬਾ ਤੇਰੀਆਂ ਗੱਲਾਂ ਵੇ
ਤੌਬਾ ਤੌਬਾ ਤੇਰੇ ਕਰਾਰ
ਨਾ ਇਸ਼ਕ ਤੇਰੇ ਵਿੱਚ ਭੋਰਾ
ਵੇ ਸਾਰੇ ਆਟੋ ਏ ਨੇ ਹਥਿਆਰ
ਦਿਨ ਨੇ ਚਾਰ ਤੇ ਲੰਮੀ ਕਾਰ
ਸਿਰੇ ਕੁਜ ਲਾਏਗਾ
ਜੱਟਾ ਵੈਲੀ ਬੰਦਾ ਬੰਦਾ ਰਗੜਿਆ ਜਾਏਗਾ
ਜੱਟਾ ਵੈਲੀ ਬੰਦਾ ਬੰਦਾ ਰਗੜਿਆ ਜਾਏਗਾ
[Verse 15]
ਲਾ ਸ਼ਰਤਾ ਯਾਰਾਂ ਤੇਰਾ ਠੋਕੇ
ਤੇ ਬੜੇ ਸਵਾਰੇ ਨੀ
ਓ ਤਲਜਾ ਓ ਤਲਜਾ ਓ ਤਲਜਾ ਤਲਜਾ ਤਲਜਾ
ਵੈਲੀ ਬੰਦਾ ਬੰਦਾ ਰਗੜਿਆ ਜਾਏਗਾ
ਓ ਤਲਜਾ ਓ ਤਲਜਾ ਓ ਤਲਜਾ ਤਲਜਾ ਤਲਜਾ
ਲਾ ਸ਼ਰਤਾ ਯਾਰਾਂ ਤੇਰਾ ਠੋਕੇ
ਤੇ ਬੜੇ ਸਵਾਰੇ ਨੀ
[Verse 16]
ਗੁਰ ਸਿੱਧੂ ਮਿਊਜ਼ਿਕ!
Written by: Gur Sidhu, Jaspal Singh, Jassa Dhillon
instagramSharePathic_arrow_out􀆄 copy􀐅􀋲

Loading...