album cover
Kaafir
album cover
Kaafir è stato pubblicato il 24 aprile 2022 da Sky Digital come parte dell'album Kaafir - Single
Released24 aprile 2022
EtichettaSky Digital
LinguaEnglish
BPM100
Melodicità
Acousticità
Valence
Ballabilità
Energia

Testi

(ਹਾਏ ਕਾਫਿਰਾਂ ਨੂੰ-)
(ਹਾਏ ਕਾਫਿਰਾਂ ਨੂੰ-)
ਹਾਏ ਕਾਫਿਰਾਂ ਨੂੰ ਰੱਬ ਦਿਸਿਆ ਨੀ
ਤੈਨੂੰ ਦੇਖ-ਦੇਖ ਸੁਰਤ ਭੁਲਾ ਲਈ
ਨੀ ਤੇਰੇ ਜੇਹਾ ਨਸ਼ਾ ਕੋਈ ਨਾ ਨੀ
ਤੇਰੇ ਇਸ਼ਕ ਨੇ ਤੋੜ ਮਚਾਈ
(ਨਸ਼ਾ, ਤੇਰੇ ਇਸ਼ਕ ਨੇ ਤੋੜ ਮਚਾਈ)
ਨਿੰਦ ਉਡੀਆ, ਭੁੱਖਾਂ ਮਾਰੀਆਂ, ਪਿਆਸ ਨੀ ਭੁਝਦੀ ਪਾਣੀ ਤੋਂ
ਏਹ ਪਿਆਰ ਤੇਰੇ ਦਾ ਜਾਦੂ ਐ, ਮੈਂ ਰੁੱਖ ਹੋਇਆ ਹਾਂ ਟਾਹਣੀ ਤੋਂ
ਰੁੱਖ ਮੇਰੇ ਨੂੰ ਫੁੱਲ ਬਣ ਲੱਗ ਜਾ, ਮਹਿਕ ਬਣਾ ਮੇਰੇ ਸਾਹਾਂ ਨੂੰ
ਮੇਰੇ ਸਾਹਾਂ ਨੂੰ ਫਿਰ ਲੱਭਦੀ, ਲੱਭਦੀ
ਤੁਰ ਪਏ ਮਾਰੀਆ ਰਾਹਾਂ ਨੂੰ (ਤੁਰ ਪਏ ਮਾਰੀਆ ਰਾਹਾਂ ਨੂੰ)
ਹਾਏ ਨਜ਼ਰਾਂ ਤੋਂ ਓਹਲੇ ਨਾ ਕਰੀ
ਨੀ ਮੈਨੂੰ ਤੋੜ-ਤੋੜ ਖਾ ਜਾਵੇ ਤਨਹਾਈ
ਹਾਏ ਕਾਫ਼ਰਾਂ ਨੂੰ ਰੱਬ ਦਿਸਿਆ ਨੀ
ਤੈਨੂੰ ਵੇਖ-ਵੇਖ ਸੂਰਤ ਭੁਲਾ ਲਈ
ਨੀ ਤੇਰੇ ਜਿਹਾ ਨਸ਼ਾ ਕੋਈ ਨਾ ਨੀ
ਤੇਰੇ ਇਸ਼ਕ ਨੇ ਤੋੜ ਮਚਾਈ
ਤੇਰਾ ਤੱਕਣਾ, ਤੱਕ ਕੇ ਹੱਸਣਾ
ਇਦ ਜਿਹੀ ਏ ਮੇਰੇ ਸਾਹਾਂ ਨੂੰ
ਤੇਰੀਆਂ ਪਾਇਦਾ ਚੁੰਮ ਚੁੰਮ ਕੇ
ਮੈਂ ਭੁੱਲ ਜਾਵਾਂ ਆਪਣੇ ਰਾਹਾਂ ਨੂੰ
ਰਾਹ ਵੀ ਭੁੱਲ ਗਏ ਮੰਜਿਲ ਭੁੱਲ ਗਈ
ਚੇਤੇ ਐ ਬਸ ਨਾਮ ਤੇਰਾ
ਨਾਮ ਤੇਰੇ ਲਈ ਮਰ ਮਿਟ ਜਾਣਾ, ਇਹੀ ਏ ਅੰਜਾਮ ਮੇਰਾ (ਅੰਜਾਮ ਮੇਰਾ)
ਨੀ ਮਰਨੇ ਲਈ ਪਿੱਛੇ ਆ ਗਿਆ
ਤੂੰ ਵੇਖੀ ਮੈਥੋਂ ਹੁਣ ਪੱਲਾ ਨਾ ਛੁਡਾਵੀਂ
ਹਾਏ ਕਾਫ਼ਰਾਂ ਨੂੰ ਰੱਬ ਦਿਸਿਆ ਨੀ
ਤੈਨੂੰ ਦੇਖ-ਦੇਖ ਸੂਰਤ ਭੁਲਾ ਲਈ
ਨੀ ਤੇਰੇ ਜਿਹਾ ਨਸ਼ਾ ਕੋਈ ਨਾ ਨੀ
ਤੇਰੇ ਇਸ਼ਕ ਨੇ ਤੋੜ ਮਚਾਈ (ਇਸ਼ਕ ਨੇ ਤੋੜ ਮਚਾਈ)
(ਹਾਏ ਕਾਫ਼ਰਾਂ ਨੂੰ ਰੱਬ ਦਿਸਿਆ ਨੀ)
(ਤੈਨੂੰ ਦੇਖ-ਦੇਖ ਸੂਰਤ ਭੁਲਾ ਲਈ)
(ਨੀ ਤੇਰੇ ਜਿਹਾ ਨਸ਼ਾ ਕੋਈ ਨਾ ਨੀ)
(ਤੇਰੇ ਇਸ਼ਕ ਨੇ ਤੋੜ ਮਚਾਈ)
(ਨੀ ਤੇਰੇ ਜਿਹਾ ਨਸ਼ਾ ਕੋਈ ਨਾ ਨੀ)
(ਤੇਰੇ ਇਸ਼ਕ ਨੇ ਤੋੜ ਮਚਾਈ)
Written by: Rajan bir Singh
instagramSharePathic_arrow_out􀆄 copy􀐅􀋲

Loading...