Crediti
PERFORMING ARTISTS
Neha Bhasin
Performer
COMPOSITION & LYRICS
Sameer Uddin
Composer
Anvita Dutt
Songwriter
PRODUCTION & ENGINEERING
Sameer Uddin
Producer
Testi
ਕਰਿਆ ਜੋ ਮੇਰੇ ਨਾਲ
ਨੀ ਕਰੀਦਾ
ਮੇਰੇ ਹੰਜੂ ਕੋਲੋਂ
ਥੋੜਾ ਡਰੀ ਦਾ
ਹਾਏ ਮੇਰੀਆਂ
ਲੱਗ ਜਾਣੀਆਂ
ਖੈਰ ਮੈਂ ਮੰਗਦੀ ਰੱਬ ਨਾ ਕਰੇ
ਏ ਸਿਤਮ ਤੇਰੇ ਨਾਲ ਕੋਈ ਨਾ ਕਰੇ
ਬੇਲਿਹਾਜ਼ੀਆ ਦਿਲ ਮੇਰਾ ਯੂੰ ਟੁੱਟਿਆ
ਬੇਲਿਹਾਜ਼ੀਆ ਮੈਨੂੰ ਕਿਵੇ ਮਾਰ ਸੁੱਟਿਆ
ਬੇਲਿਹਾਜ਼ੀਆ ਦਿਲ ਮੇਰਾ ਯੂੰ ਟੁੱਟਿਆ
ਬੇਲਿਹਾਜ਼ੀਆ ਮੈਨੂੰ ਕਿਵੇ ਮਾਰ ਸੁੱਟਿਆ
ਦਿਲ ਦੇ ਘਰੌਂਦੇ ਚ
ਰੰਗ ਭਰੇ ਸੀ
ਹਾਏ ਨੀ ਬੁਨਿਆਦਾਂ ਚ
ਜੰਗ ਲੱਗੇ ਸੀ
ਆਹਾਂ ਦੀਆਂ
ਆਈ ਆਂਧੀਆਂ
ਡਿੱਗ ਪਈ ਇੰਝ ਕਿ ਨਾ ਸੰਭਲੀ
ਰੋ ਰੋ ਮੈਂ ਤੇ ਹੁਈ ਕਮਲੀ
ਬੇਲਿਹਾਜ਼ੀਆ
ਬੇਲਿਹਾਜ਼ੀਆ ਦਿਲ ਮੇਰਾ ਯੂੰ ਟੁੱਟਿਆ
ਬੇਲਿਹਾਜ਼ੀਆ ਮੈਨੂੰ ਕਿਵੇ ਮਾਰ ਸੁੱਟਿਆ
ਬੇਲਿਹਾਜ਼ੀਆ ਦਿਲ ਮੇਰਾ ਯੂੰ ਟੁੱਟਿਆ
ਬੇਲਿਹਾਜ਼ੀਆ ਮੈਨੂੰ ਕਿਵੇ ਮਾਰ ਸੁੱਟਿਆ
ਬੇਲਿਹਾਜ਼ੀਆ ਦਿਲ ਮੇਰਾ ਯੂੰ ਟੁੱਟਿਆ
ਬੇਲਿਹਾਜ਼ੀਆ ਮੈਨੂੰ ਕਿਵੇ ਮਾਰ ਸੁੱਟਿਆ
ਬੇਲਿਹਾਜ਼ੀਆ ਦਿਲ ਮੇਰਾ ਯੂੰ ਟੁੱਟਿਆ
ਬੇਲਿਹਾਜ਼ੀਆ ਮੈਨੂੰ ਕਿਵੇ ਮਾਰ ਸੁੱਟਿਆ
Written by: Anvita Dutt, Sameer Uddin, Sameer Uddin Aziz

